ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦ਝੇ ) ਦਾ ਖਿਆਲ ਨ ਕੀਤਾ, ਤੇ ਕੁਝ ਸਾਂ ਭੀ ਸੋਚਨਾਮੀ ॥ | ਪ੍ਰਮੋਸ਼ਰ ਜਾਨੇ ਇਨ੍ਹਾਂ ਗੱਲ ਵਿੱਚ ਕੀ ਜਾਦ ਭਆ ਹੋਇਆ ਸੀ ਕਿ ਜਿਨ੍ਹਾਂ ਨੂੰ ਸੁਨਦੀ ਸਾਰ ਹੀ ਰਾਨੀ ਥੀਂ ਕਰਕੇ ਭੋਏ ਤੇ ਡਿੱਗ ਪਈ ਅਤੇ ਮੁੰਹ ਤੋਂ ਹਵਾਈਆਂ, ਓਡ ਗਈਆਂ ਗ ਫੁਕ ਹੋਗਿਆਂ, ਹੱਬ ਪੈਰ ਠੰਡੇ ਹੋਗਏ, ਅਤੇ ਦੰਦਨ ਪੈਈ ਅਰ ਸਾਹ ਭੀ ਰੁਕ ੨ ਕੇ ਆਉਨ ਲੱਗ ਪਯਾ ॥ | ਰਾਨੀ ਕੀ ਇਹ ਦਸ਼ਾ ਹੋਨ ਨਾਲ ਮਹਲਾਂ ਵਿਚ ਹਾਹਾਕਾਰ ਮਚ ਗਯਾ ਗY, ਕੋਈ ਰਾਜੇ ਕੋਲ ਨਸਿਆਂ ਅਕੋਈ ਹਕੀਮ ਵੱਲ ਦੌੜਿਆਗਯਾ ਪਵਨ ਜੀ ਨੇ ਜੋ ਕੁਝ ਦੇ ਹਕੀਮੀ ਅਰ ਵੇਦਿਕ ਪੋਥੀਆਂ ਆਦਿਕ ਪੜੀਆਂ ਹੋਈਆਂ ਸਨ ਝੱਟ ਉਠਕੇ ਰਾਨੀ ਦੀ ਦਿਸ਼ਾ ਡਿੱਠੀ ਅਤੇ ਹੱਥ ਦੀ ਨਾੜੀ ਵੇਖੀ ਤਾਂ ਗਰ ਦੀ ਬੀਮਾਰੀ ਜਤੀ । ਝੱਟ ਜੈਫਲ, ਜਲਵੜੀ ਹੱਬ ਪੈਟੀ ਮਲ ਈ, ੪ਮੇਸ਼ਰ ਖਵਾਇਆ, ਅਰ ਨਸਵਾਰ ਝੜਾਈ, ਜਿਸ ਨਾਲ ਰਾਨੀ ਨੂੰ ਕੁਝ ਹੋਸ਼ ਆਈ | ਪਰ ਹਾਏ ਅੰਜਨਾਂ ਕਹਕੇ ਫੇਰ ਚੁੱਪ ਕਰ ਗਈ । ਇੱਕ ਪਾਸੇ ਰਾਜਾ ਬੈਠਾ ਹੋਇਆ ਇਸ ਦੇ ਹਾਲ ਨੂੰ ਵੇਖਕੇ ਅਫਸੋਸ ਕਰ ਰਿਹਾ ਹੈ ਅਤੇ ਦੂਜੇ ਪਾਸੇ ਪ੍ਰਸੰਨ ਕੀਰਤੀ ਅਬਰੂ ਵਗਾਰਿਹਾ ਹੈ ਅਰ ਸਾਰਾ ਟੱਬਰ ਬੇਚੈਨ ਹੋ ਇਹੋ ਕਰ ਰਿਹਾ ਹੈ ਕਿ ਹਾਏ ! 'ਪਲ ਵਿੱਚ ਇਸ ਨੂੰ ਕੀ ਹੋf ॥ ਪਾਠਕ ਰਾਣ ! ਚਿਰ ਤੀਕਰ ਰਾਨੀ ਦੀ ਇਹ ਹਾਨ ਤੇ ਰਹੀ ਕਦੇ ਤਾਂ ਹੋਸ਼ ਆ ਜਾਂਦੀ ਅਤੇ ਕਦੇ ਫਰ ਪਹਿਲੀ ਭਰਾਂ ਹੀ ਹੋ ਜਾਂਦੀ ਅਖੀਰ ਬੜੇ ਚਿਚ fuਛੇ ਰਾਨੀ ਦੋਸ਼ ਵਿਚ ਹੋਈ = ਉਠਕੇ ਬੇਹ ਗਈ ਅਤੇ ਡਾਡੀ ਦਿਲ ਖੋਲ ਕੇ ਦੋਈ (ਚੰਤਾ ਦਾ ਗੁਬਾਰ ਜੇਹੜਾ ਜਿਰ ਨੂੰ ਚੜ੍ਹ ਗਿਆ ਸੀ ਹਲਕਾ ਹੋਇਆ ਤਾਂ ਆਖਨ ਲੱਗੀ ॥ ਚਾਨੀ-ਹ'ਇ ! ਮੈਂ ਨਿਰਦੋਸ਼ ਅੰਦਨ ਦੇ ਹਾਲ ਤੇ ਜ਼ਰਾ ਭੀ ਧਿਆਨ ਨੇ ਦਿੱਤਾ ਨਾਂ ਹੀ ਸਦੀ f੪੫੩ ਨੂੰ ਵੇਖਕੇ ਮੇਰੇ ਪੱਥਰ ਦਿਲ ਵਿੱਚ ਆਹ ਨਿਕਲੀ, ਨਾ ਹੀ ਕੋਈ ਉਸ ਨਾਲ ਗੱਲ ਕੀਤੀ ਅਰ ਨਾ ਹੀ ਓਹਦੀ ਬਿਪਤਾ ਨੂੰ ਵੇਖਕੇ ਮੇਰੀਆਂ ਗੁਈi Original with: Language Department Punjab Digitized by: Panjab Digital Library