ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/110

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੪ ) ਅੱਖਾਂ ਤੋਂ ਅਬਰੁ ਨਿਕਲੇ । ਹਾਇ ੨! ਕੋਈਭੀ ਮਾਂ ਅਜੇਹੀ ਹਰੀ ਨਹੀਂ ਹੋਵੇਗੀ 1 ਜੇਹੀ ਮੈਂ ਅਭਾਗ ਹਾਂ ਜਿਸਨੇ ਭੁੱਖੀ ਤਿਹਾਈ . ਜਾਨਕੇ ਭੀ ਪਾਨੀ ਭੀਕਨ ਨਹੀਂ ਪੁਛਿਆ ਹਾਏ ! ਮੇਰਾ ਭਲਾ ਕਿੱਥੋਂ . ਹੋਵੇਗਾ, ਪਰਲੋਕ ਵਿੱਚ ਜਾਕੇ ਕੀ ਉੱਭਰ ਦੇਵਾਂਗੇ ॥ ਇਹ ਕਿਹਾਅ ਫੇਰ ਫੋਨ ਲੱਗ ਪਈ, ਤਦ ਰਾਜੇ ਨੇ । ਆਖਿਆ ॥ ਰਾਜ-ਪ੍ਰਯਾ ਜੀ ! ਇਡੇ ਘਬਨ ਨਾਲ ਤਾਂ ਕੁਝ ਨਹੀਂ ਹੁੰਦਾ, ਜਦ ਵੇਲਾ ਹੱਥ ਲੱਗ ਗਿਆ ਤਾਂ ਹੈ ਨ ਚਿੰਤਾ ਕੀਤਆਂ ਕੀ ਬਨਦਾ ਹੈ ਮਨੁੱਖ ਦੀ ਚਿੰਤਾ ਤੇ ਲਕੜ ਦਾ ਘੁੰਨ ਇੱਕੋ ਜਿਹਾ ਹੈ : ਇਸ ਧਿਆਨ ਨੂੰ ਛੱਡੋ ਅਰ ਈਸ਼ਰ ਤੇ ਭਰੋਸਾ ਰਖੋ, ਓਹੀ ਸਬਦਾ : ਖਵਾਲਾ ਹੈ ਅਰ ਹਨ ਅੱਗੋ ਦਾ ਫਿਕਰ ਕਰੋ ਕਿ ਹੂਨ ਕੀ ਕਰਨਾ । ਚਾਹੀਦਾ ਹੈ॥ ਰਾਨੀ ! ਠੰਡਾ ਹਾਹਾਕਾ ਭਰ ਕੇ ਫੇਰ ਆਖਨ ਲੱਗੀ }. ਅੰਜਨਾ ਦੀਨੀ ਤਰਾਹ ਕਾਮ ਮੇਂ ਖੋਟਾ ਕੀਨਾ, ਜ਼ਰਾ ਨਾਂ ਕੀ ਵਿਚਾਰ ਮੁਫ਼ਤ ਮੇਂ ਅਪਜਸ਼ ਲੀਨਾ | ਕ ਮਝਕੋ ਮ੍ਰਿਤਕਾਰ ਨਗਰ ਕੇ ਸਾਰੇ ਵਾਸੀ, ਕੜਾ ਰੰਕ ਕਯਾ ਰਾਏ ਕਰੇ ਸਬ ਮੇਰੀ ਹਾਂਸੀ ॥ ਸੁਨੀ ਵਿਦਯਾਧਰ ਕੀ ਬਾਤ ਨੇ ਮਾਨੀ ਵੇਰਾ ਕਹਿਨਾ, ਹਾਏ ਮੇਰੀ ਰਾਜ ਦੁਲਾਰ ਪੜਾ ਦੁਖ ਤੁਝਕੋ ਸਹਨਾ । ਮੇਰੀ ਹਿਰਦਾ ਭਯਾ ਕਠੋਰ ਸੋਚ ਨ ਮੈਂਨੇ ਕੀਨੀ, ਨਾ ਜਾਨੂੰ ਕਾਰਣ ਕਿਆ ਹੋਈ ਮਤ ਮੇਰੀ ਹਨ। Original with: Language Department Punjab Digitized by: Panjab Digital Library