________________
( ੧੦੬) ਦਿਸ਼ਾ ਵੇਖਕੇ ਪਵਨ ਜੀ ਦੀਆਂ ਅੱਖਾਂ ਅੱਗੇ ਓਹੋ ਮੂਰਤ ਸੁਫਨੇ ਵਾਲੀ ਫਿਰ ਰਈ ਜੇਹੜੀ ਓਸਨੇ ਉਸ ਦਿਨ ਲੰਕਾ ਵਿਚ ਭੱਠੀ ਸੀ ਅਤੇ ਡਾਢਾ ਚਿੰਤਾਤੁਰ ਹੋਇਆ ਸੀ, ਓਸੇ ਵੇਲੇ ਘਬਰਾਕੇ ਉਠ ਖਲੋਤਾ ਅਤੇ ਅਪਨੇ ਮੰਡੀ ਨੂੰ ਨਾਲ ਲੈ ਕੇ ਮਹਾਂਪੁਰੋ ਨਿਕਲ ਕੇ ਝੋੜ ਦੇ ਹੇਠਾਂ ਦੀ ਓਸੇ ਰਾਹ ਤੋਂ ਜਾ ਰਹੇ ਹਨ ਜੇਹੜਾ ਪਸ਼ਮੁਖਾ ਬਨ ਨੂੰ ਜਾਂਦਾ ਹੈ, ਚਾਹੇ ਮਨ ਵਿੱਚ ਕਈ ਪ੍ਰਰੇ ਦੇ ਖਿਆਲ ਉੱਠ ਕੇ ਓਸਦੀ ਨਿਰਸਭਾ ਨੂੰ ਵਧਾ ਰਹੇ ਹਨ, ਪਰ ਜਦ ਅੰਜਨਾਂ ਦੀ ਭੋਲੀ ਭਾਲੀ ਸੂਰਤ ਅੱਖਾਂ ਅੱਗੇ ਜਾਂਦੀ ਹੈ ਤਾਂ ਡਾਢਾ ਘਬਰ ਕੇ ਦਿਲ ਵਿੱਚ ਕਹਿਨ ਲਗ ਜਾਂਦਾ ਹੈ । ਅੱਜ ਤੇਰੀਆਂ ਸਾਰੀਆਂ ਬਿਪਤਾਂ ਦਾ ਕਾਰਣ ਮੈਂ ਹੀ ਖੋਟੇ ਭਾਗਾਂ ਵਾਲਾ ਹੋਇਆ ਹਾਂ, ਪਹਿਲੋਂ ਤਾਂ ੧੨ ਵਰਹੈ ਉਸ ਤਰਾਂ ਗੁਜਾਰੇ ਅਤੇ ਹੁਨ ਤੇਰੀ ਗੱਲ ਨੂੰ ਨ ਮਨਕੇ ਮੁੰਦੀ ਕੇ ਤੈਨੂੰ ਦਾਲਕੇ ਚਲਿਆ ਗਿਆ ਤਾਂ ਇਹ ਹਾਲ ਹੋਇਆ ਆਪੇ ਹੀ) ਹਾਏ ! ਮਾਂ ਨੇ ਭੀ ਤਾਂ ਡਾਢਾ ਹਨੇਰ ਮਾਰਿਆ ਜੋ ਮਲੂਮ ਨਹੀ ਕਿ ਉਸਦੀ ਬੁਧ ਚੋ ਕੀ ਪੜਦਾ ਹੈ ਗਿਆ ਜੋ ਜ਼ਰਾ ਭ ਨ ਸੋਚ ਕੀ, ਓਹ ! ਅੰਜਨਾਂ ਦੌਰੇ ਦਿਲ ਵਿੱਚ ਓਸ ਵੇਲੇ ਕੀ ਆਉਂਦਾ ਹੋਵੇਗਾ, ਜਦ ਤੈਨੂੰ........ਕਿਹਾ ਗਿਆ ਹੋਵੇਗਾ । ਹਾਏ ! ਤੇਰੇ ਕੋਮਲ ਹਟਦੇ ਨੇ ਏ ਗੱਲਾਂ ਨੂੰ ਕਿਸ ਤਰਾਂ ਸਹਾਰਿਆ ਹੋਵੇਗਾ ( ਕੁ ਚੁੱਪ ਹੋਕੇ) ਹਾਏ ਕਿਸਮਤੇ! ਕਿਸ ੨ ਤੇ ਅਮਸੋਸ ਕਰਾਂ, : ਖੋ ਜਿਸਦੇ ਦਿਲਦਾ ਟੁਕ ਸੀ ਓਸ ਭੀ ਤਾਂ ਕੁਝ ਧਿਆਨ ਨਾ ਕੀਤਾ ਅਤੇ ਪਾਨੀ ਭੀਕ ਭੀ ਨ ਪੁਛਿਆ ! ਹਾਏ ! ਓਹ ਕੇਹੜੀ ਉਮੈਦ ਤੇ ਏਥੇ ਆਈ ਹੋਵੇਗੀ ਅਤੇ ਕੋਹੀ ਸੜ ਬਲਕੇ ਪਸ਼ਮੁਖਾ ਬਨ ਨੂੰ (ਆਪੇ ਹੀ) ਹੈ ! ? ਮੁਖ ਬਨ !! ਓਥੇ si ਅਗਿਣਤ ਘਾਤਕ ਪਸ਼ੂ ਫਿਰਦੇ ਹੋਨਗੇ ਓਹ ਕੀ ਕਰਦੀ ਹੋਵੇਗੀ ਓਥੇ ਤਾਂ ਕੋਈ ਸਿਰ ਲੁਕਨ ਨੂੰ ਭੀ ਥਾਂ ਨਹੀਂ! | ਓਹੋ ! ਇਸ ਖਿਆਲ ਦੇ ਆਉਂਦਿਆਂਈ ਪਵਨ ਛਾਵਾਂ ਬੇਸੁਧ ਹੋ ਘੋੜੇ ਨੂੰ ਰੋਕ ਕੁਝ ਸੋਚਨ ਲੱਗ ਗਿਆ ਤਾਂ ਮੰਡੀ ਨੇ ਆਖਿਆ | ਮੰਝੀ-ਇਸ ਵਿੱਚ ਰੱਤੀ ਭੀ ਸ਼ੰਕਾ ਨਹੀਂ ਕਿ ਤੁਹਾਡੇ ਮਨ Original with: Language Department Punjab Digitized by: Panjab Digital Library