ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/116

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੦ ) ਓਸਨੂੰ ਨਾਲ ਏਸ ਲਈ ਲਿਆਇਆ ਸਾਂ ਕਿ ਦੋ ਘੜੀਆਂ ਗੱਲਾਂ ਬਾਤਾਂ ਕਰਕੇ ਚਿੰਤਾ ਨੂੰ ਭੁਲਾਕੇ ਅਪਨੇ ਮਨ ਨੂੰ ਪਚਾ ਲਿਆ ਕਰਾਂਗਾ ਪਰ ਸ਼ਕ ਕਿ ਤੈਨੂੰ ਏਹ ਭੀ ਨਾ ਸੁਖ ਇਆ ਅਰ ਪਹਿਲੀ ਮੰਜਲ ਵਿੱਚ ਹੀ ਓਸਨੂੰ ਵਿਛੋੜ ਦਿੱਤਾ, ਅਣੀ ਜ਼ਾਲਮਾਂ ! ਏਡਾ ਕਿਉਂ ਸਤਾ ਰਿਹਾ ਹੈਂ? ਤੇਰੇ ਜ਼ੁਲਮ ਦੀ ਕੋਈ ਹੱਦ ਭੀ ਹੈ ਕਿ ਨਹੀਂ, ਮੈਂ ਐਡਾ ਕੀ ਕਸੂਰ ਕੀਤਾ ਹੈ ਜੋ ਤੂੰ ਹੱਥ ਧੋਕੇ ਮੇਰੇ ਮਗਰ ਪੈ ਗਿਆ ਹੈ, ਜੇ ਤੈਨੂੰ ਇਹੋ ਗੱਲ ਭਾਉਂਦੀ ਹੈ ਤਾਂ ਮੈਂ ਹੱਥ ਜੋੜਕੇ ਅਰਜ ਕਰਨਾ ਹਾਂ ਕਿ ਮੇਰੇ ਪ੍ਰਣ ਕੱਡਲੈ ਜਿਸ ਕਰਕੇ ਮੈਂ ਇਹਨਾ ਦੋਜ਼ ਦੇ ਦੁਖਾਂ ਤੋਂ ਤਾਂ ਛੁੱਟ ਜ ਵਾਂ (ਫੇਰ ਕੁਝ ਆਪੇਈ ਸੋਚਕੇ) ਨਾਂ ! ਨਾਂ ! ਏਸ ਤਰਾਂ ਨਾਂ ਕਰੀ ਈਸ਼ੁਰ ਦੇ ਵਾਸਤੇ ਏਸ ਤਰਾਂ ਨਾਂ ਕਰਨਾਂ ਮੈਂ ਅਜੇ ਅਪਣੀ ਪਾਣਪਿਆਰੀ ਨੂੰ ਮਿਲ ਕੇ ਅਪਨੀ ਭੁਲ ਬਖਸ਼ਾ ਉਨੀ ਹੈ । ਹਾਏ ! ਏਸ ਉਜਾੜ ਬੀਆਬਾਨ ਵਿੱਚ ਓਹ ਕਿਸ ਤਰਾਂ ਰਹਿੰਦੀ ਹੋਵੇਗt (l ਏਹ ਕਿਹਾ ਅਰ ਬੇਹੋਸ਼ ਹੋਕੇ ਓਥੇਹੀ ਲੇਟ ਗਿਆ, ਕੁਝ ਕਾਲ ਪਿੱਛੋਂ ਹੋਸ਼ ਆਈ ਤਾਂ ਕੀ ਦੇਖਦਾ ਹੈ ਕਿ ਘੁਘੋਰ ਹਨੇਰਾ ਅਤੇ ਸੁਨਸਾਨ ਹੋਇਆ ਹੈ ਨਾਂ ਤਾਂ ਕੋਈ ਪੰਛੀ ਹੀਂ ਪਰ ਫਟ ਕਾਰਦਾ ਹੈ ਅਤੇ ਨਾਂ ਕਿਸੇ ਜੀਵਜੰਤੁ ਦੀ ਹੀ ਆਵਾਜ਼ ਆਉਂਦੀ ਹੈ ਤਾਂ ਕਦੇ ਕਦੇ ਗਿਦੜਾਂ ਦੀ ਹੁਏ ਹੁਏ ਦੀ ਅਵਾਜ਼ ਆਉਂਦੀ ਹੈ ਜਾਂ ਹਵਾ ਸ਼ਾਂ ਕਰ ਰਹੀ ਹੈ ਪਰ ਰਾਤ ਦਾ ਹਨੇਰਾ ਅਜੇਹਾ ਹੈ ਕਿ ਹੱਥ ਨੂੰ ਹਬ ਪਸਰਿਆਂ ਨਹੀਂ ਦਿਸਦਾ ਓਹੋ ! ਅਪਨੇ ਆਪ ਉੱਗੇ ਹੋਏ ਪੋਦੇ ਜਿਨ੍ਹਾਂ ਨੂੰ ਦਿਨ ਵੇਲੇ ਵੇਖਕੇ ਉਸ ਪ੍ਰਮਾਭਮਾ ਪਰਮ ਦਯਾਲੂ ਦੀ ਕੁਦਰਤ ਨਜ਼ਰ ਆਉਂਦੀ ਸੀ ਅਤੇ ਝ ਢ ਣਹਾਉਨੇ ਦਿਸਦੇ ਸਨ ਪਰ ਹੁਨ ਤਾਂ ਓਹ ਭੀ ਡਾਢ ਭਯਾਨਕ ੫ ਦਿਸਦੇ ਹਨ । ਅਤੇ ਪਵਨ ਦੀ ਡਾਢੀ ਅਜੀਬ ਦਸ਼ਾ ਹੋਰਹੀ ਹੈ ਜੇ ਤਾ ਮੁੰਹ ਸਿਰ ਲਪੇਟ ਲੈਂਦਾ ਹੈ ਤਾਂ ਅੱਖਾਂ ਅੱਗੇ ਅੰਜਨਾਂ ਦੀ ਓਹੋ ਸ਼ਕਲ ਆਜਾਂਦੀ ਹੈ ਜਿਸ ਦੇ ਸਾਹਮਣੇ ਆਉਂਦਿਆਂਈ ਕਈ ਪ੍ਰਕਾਰ ਦੇ ਭੈੜੇ ਭੈੜੇ ਖਿਆਲ ਉਤਪਨ ਹੋਕੇ ਕੋਮਲ ਦਿਲ ਨੂੰ ਸੁੰਡੀ ਭਰਦੇ ਹਨ ਜੇ ਦਾ ਗਾ ਕਰਦਾ ਹੈ ਤਾਂ ਭਯਾਨਕੇ ਰਾਤ ਡਰਾਂਉਂਦੀ ਹੈ ਅਤੇ ਝਾਡਾ Original with: Language Department Punjab Library Parc ਤੋਂ ਦਾ