ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/117

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੧ ) ਘਬ ਤਾਂ ਕੇ ਉੱਠ ਬੈਂਦਾ ਹੈ ਅਤੇ ਜੇਕਰ ਕੁਝ ਧਾਰਜ ਆਉਂਦੀ ਹੈ ਆਸਮਾਨ ਤੇ ਤਾਰਿਆਂ ਨੂੰ ਵੇਖਨ ਕਰਕੇ, ਪਰ ਸ਼ੋਕ ਜੋ ਉਸਦੇ ਭੋੜੇ ਭੈੜੇ ਅਤੇ ਭਟਕਦੇ ਹੋਏ ਖਿਆਲ ਏਨਾਂਭੀ ਨਹੀਂ ਹੋਨ ਦੇ ਦੇ ਕਿਉਂ ਜੋ ਆਸਮਾਨ ਵਲ ਵੇਖਦਿਆਂ ਹੀ ਓਹਨੂੰ ਅਪਨੈ ਕਰਮਾਂ ਦੀ ਵਿਚ3 ਗ ਤ ਵਲ ਧਿਆਨ ਆਜਾਂਦਾ ਹੈ ਤਾਂ ਬਹੁਤਹੀ ਬੇਚੈਨ ਹੋਜਾਂਦਾ ਹੈ ਭਾਵ ਏਹਹੇ ਕਿਡ ਦੇ ਫਿਕਰ ਵਿਚ ਏਸੇ ਭਰਾਂ ਹੀ ਰਾਤ ਗੁਜ਼ਾਰੀ ਜਦ ਦਿਨ ਚੜੇ ਪਿਆ ਤਾਂ ਪਵਨ ਚਿੰਤਾ ਦੇ ਸਦ ਵਿੱਚ ਬਿਆਂ ਹੋਇਆਂ ਫੇਰ ਵੂਡਨ ਲੱਗ ਪਿਆ ਪਰ ਕੁਝ ਪਤਾ ਨ ਲੱਗ ਜਦ ਚਾਰ ਦਿਨ ਇਸੇ ਤਰ੍ਹਾਂ ਛੰਡਦਿਆਂ ਭਾਲਦਿਆਂ ਬਿਤ ਹੋ ਗਏ ਅਤੇ ਸਾਰਾ #ਗਲ ਛਾਨ ਮਰਿਆ ਪਰ ਉਸਦਾ ਜਤ ਭੀ ਪਤਾ ਨਾ ਲੱਗਾ ਤਾਂ ਹਰ ਨ ਪਰੇਸ਼ਾਨ ਹੋਕੇ ਇੱਕ ਰੁੱਖ ਹੇਠਾਂ ਖੈਹ ਗਿਆ ਅਜੇ ਬੈਠਾ ਹੀ ਸੀ ਤਾਂ ਫੇਰ ਕੁਝ ਵਹਿਮ ਜਿਹਾ ਉਠਿਆ ਤਾਂ ਸੱਜੇ ਹੱਥ ਵੱਲ ਧਤ ਬੜੇ ਸੰਘਣੇ ਦਰਖਤਾ ਦਾ ਝੰਡ ਜਿਹਾ ਮੀ ਟੁਰ ਪਿਆ ਤੇ ਥੋੜੀ ਦੂਰ ਜਾਕੇ ਇੱਕ *ਖੜਲ ਨਜਰਾਂ ਪਈ, ਵਾਹਗੁਰ ਜ ਨੇ ਕੀ ਉਸ ਵਿੱਚ ਦੇਖਿਆ ਕਿ ਝੱਟ ਉਸਦੇ ਵਿੱਚ ਚਲ ਗਿਆ ਹੈ ਅਤੇ ਨ ਕੁਝ ਚੀਜ ਚੁੱਕਕੇ ਉਸ ਵੱਲੋਂ ਬੜੀ ਹਰਾਨੀ ਨਾਲ ਤਕ ਰਿਹਾ ਹੈ। | ਓਹੋ ! ਇਹ ਕੀ ਚੀਜ ਹੈ ਜਿਸ ਨੂੰ ਵੇਖਦਿਆਂ ੨ ਇਸਦੇ ਚੇਹਰੇ ਦਾ ਰੰਗ ਉਡ ਗਿਆ ਹੈ, ਅਤੇ ਡਾਡ ਭਨਕ ਅਰ ਭੇੜੇ ੨ ਚਿਤਵਨਾਂ ਨੇ ਉਤਪੰਨ ਹੋਕੇ ਇਸ ਦੇ ਦਿਲ ਨੂੰ ਕਾਬੂ ਕਰ ਲਿਆ ਹੈ | ਪਾਠਕ ਗੁਣ ! ਇਹ ਓਹੋ ਮੁੰਦਰੀ ਹੈ ਜੇਹੜੀ ਇਸਨੇ ਅੱਜਨਾਂ ਨੂੰ ਅਪਨੀ ਨਿਸ਼ਾਨੀ ਦਿੱs ਸੀ ਜਿਸਨੂੰ ਇੱਥੇ ਵੇਖਦਿਆਂ ਹੀ ਇਸਦ ਹੋਸ਼ ਹਵਾਸ ਉੱਡ ਗਏ ਹਨ, ਅਰ ਕਈ ਪ੍ਰਕਾਰ ਦੇ

  • ਖਲ ਉਸ ਜਗਾਂਦਾ ਨਾਓ ਹੈ ਜਿੱਥੇ ਕਿ ਧਰੇ ਪੁਰਾਨਾ ਭਰ ਕੀ ਹੋਇਆਂ ਹ ਹੋਵੇ ਜਾਂ ਕੋਈ ਹੋਇਆ ਹੋਵੇ ॥

Original with: Language Department Punjab Digitized by: Panjab Digital Library