ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/118

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ ਚਿੰਤਾਭੁਰ ਖਿਆਲ ਇਸਦੇ ਮਨੋ ਉਠ ੨ ਕੇ ਇਸ ਨੂੰ ਘਬਰਾ ਰਹੈ ਹਨ, ਪਰ ਕੁਝ ਸਮਝ ਵਿੱਚ ਨਹੀਂ ਆਉਂਦਾ ਕਿ ਇਹ ਮੁੰਦਰੀ ਇਸ ਖਵਲ ਵਿੱਚ ਕਿਸ ਪ੍ਰਕਾਰ ਅਈ, ਅੰਤ ਨੂੰ ਸੋਚਦਿਆਂ ੨ ਸਦ ਚੁਝ ਸਮਝ ਨਾਂ ਪਈ ਅਰ ਦਿਲ ਘਬਰਾਨ ਲੱਗਾ ਤਾਂ ਮੱਥੇ 3 ਹੱਥ ਰਖਕੇ ਓਥੇ ਹੀ ਬੈਹ ਗਿਆ ਤੇ ਥੋੜਾ ਚਿਰ ਪਿਛੋਂ ਹੀ ਜਿਸ ਖਿਆਲ ਨੇ ਇਸਦੇ ਸਿਰ ਨੂੰ ਚੱਕੂ ਦੇ ਅਰ ਹਰਾਨੀ ਵਿੱਚ ਪਾਕੇ ਗੱਲ ਕਰਨ ਲਈ ਤਿਆਰ ਕੀ ਓਹ ਇਹ ਖਿਆਲ ਸੀ ਕਿ ਬਸ ਹੁਨ ਅੰਜਨਾਂ ਦਾ ਮਿਲਨਾ ਕਠਿਨ ਹੈ ਇਹ ਕਹਕ ਫੇਰ ਚੁੱਪ ਗਿਆ ਥੋੜੀ ਦੇਰ ਪਿਛੋਂ ਠੰਡਾ ਸਾਹ ਲੈਕੇ ਆਖਨ ਲੱਗਾ ॥ ਹਾਏ ! ਮੇਰਾ ਖਿਆਲ ਸੀ ਕਿ ਓਹ ਏਸ ਬਨ ਵਿੱਚ ਨਹੀਂ' ਆਈ ਹੋਨੀ, ਨਹੀਂ ੩ ਅਵਲੜਾ ਉਸਦਾ ਕੋਈ ਨਾ ਕੋਈ ਪਤਾ ਨਿਸ਼ਾਨ ਹੀ ਮਿਲਦਾ, ਪਰਭੂ ਹਾਇ ! ਸ਼ੋਕ !! ਓਸਨੂੰ ਤਾਂ ਜਰੂਰ ਕਿਸੇ ਭੜਾਨਕ ਪਸੁ ਨੇ ਮੇਰੇ ਕੋਲੋਂ ਸਦਾ ਲਈ ਹੀ ਵਿਛੋੜ ਦਿੱਤਾ ਹੈ, ਨਹੀਂ ਤਾਂ ਓਹ ਜਿਉਂਦਿਆਂ ਜੀ ਏਸ ਮੁੰਦਰੀ ਨੂੰ ਕਦੇ ਭੀ ਅਪਨੇ ਕੋਲੋਂ ਵਖਰਿਆਂ ਨੂੰ ਕਰਦੀ ਪਿਆਰੀ ! ਤੇਰੀ ਮੌਤ ਦਾ ਕਾਰਣ ਮੈਂ ਹੀ ਭਗੀ ਹਾਂ ॥ | ਹਾਹਾ ! ਮੈਂ ਏਥੇ ਏਸ ਵਾਸਤੇ ਆਇਆ ਸੀ ਕਿ ਝੋਨੂੰ ਢੰਡ ਭਾਲਕੇ ਤੇਰੀ ਚਿੰਤਾ ਦੁਰਕਰਾਂਗ ਅਰ ਜਿਨ੍ਹਾਂ ਦੇ ਰੂਬਰੂ ਕੇ ਬਇੱਜ਼ਤ ਹੋਈ ਤੇ ਕਲੰਕ ਲ ਗ ਰ ਬਦਨਾਮੀ ਹੋਈ ਸੀ ਓਨ ਦੇ ਸਾਹਮਨੇ ਤੇਰੇ ਪਤਝ ਤਾਂ ਧਰਮ ਨੂੰ ਸਲੂਤ ਕਰਾਂਗਾ, ਪਰ ਹਾਯ ! ਅਸੋਸ ਕੋਈ ਭੀ ਆਸ ਨ ਪੂਰੀ ਹੋਈ, ਅਤੇ ਸਾਰੀਆਂ ਇੱਛਾ ਘਦੇ ਵਿੱਚ ਲ ਗਈਆਂ, ਹੁਨ ਮੇਵਾ ਜੀਓ ਨਾ ਭੀ ਵਿਅਰਥ ਹੈ। ਮਾਨਸ ਸੋਚੇ ਔਰ ਕਛ ਵਿਧਿ ਸੋਚੋ ਕੁਛ ਔਰ ਲਾਖੋਂ ਜਤਨ ਮਾਨਸ ਕਰੇ ਹੋਤ ਔਰ ਕੀ ਔਰ ॥ ਇਸ ਪ੍ਰਕਾਰ ਕਹ ਹੀ ਰਿਹਾ ਸੀ ਕਿ ਸਿਰ ਚੜ੍ਹ ਗਿਆ ,ਅੱਖੀਆਂ ਅੱਗੇ ਹਨੇਰਾ ਆਗਿਆ ਤਾਂ ਮੱਥੇ ਤੇ ਹੱਥ ਰਖਕੇ ਓਧ Language Department Punjab Digitized by: Panjab Digital Library