ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/122

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੬) ਸਤਾਰਵਾਂ ਅਧਯਾਯ ॥ + + ਰਾਜਾ ਤਿ ਸੂਰਯਾ’ ਦੁਪਹਿਰ ਢਲ ਚੁੱਕੀ ਹੈ, ਅਰ ਸੁਰਬ ਭਗਵਾਨ ਸੰਸਾਰ ਨੂੰ ਡਾਡੀ ਅਰਮਾਨ ਭਰੀ ਨਿਗਾਹ ਨਾਲ ਵੇਖਦਾ ਹੋਇਆ ਪਛਮ ਨੂੰ ਜਾ ਰਿਹਾ ਹੈ, ਪਰ ਧ੬ ਅਜੇ ਨਾਂ ਜਾਨੀਏ ਈਰਖਾ ਕਰਕੇ ਜਾਂ ਕਿਸੇ ਹੋਰ ਕਰਕੇ ਅਜਿਹੀ ਚੁਪ ਰਹੀ ਹੈ ਕਿ ਪੈਦਲ ਚਲਨ ਵਲਿਆਂ ਨੂੰ ਅੱਗੇ ਨਹੀਂ ਟੁਰਨੇ ਦੇਦੀ ਇਸ · ਕਰਕੇ ਅਸੀ ਤਾਂ ਪਿੱਛੇ ਹੀ ਰਹ ਗਏ ਹਾਂ ਪਰ ਸਾਡੀ ਨਜ਼ਰ ਕਿਸੇ ਦੇ ਦੇਖਨ ਦੀ ਚਾਹ ਵਿੱਚ ਬਹੁਤ ਦੂਰ ਚਲੀ ਰੂਪਈ ਹੈ, ਸ਼ਾਹ ਮਨੇ ਕੁਝ ਹਰਿਆਓਲ ਜੇਹੀ ਦਿਸਦੀ ਹੈ ਪਰ ਦੁਰ ਹੋਨ ਨਰਕੇ ਚੰਗੀ ਭਰਾਂ ਨਹੀਂ ਜਾਪਦੀ ਨਸ਼ਾਰਾ ਬੜਾ ਸੰਦ ਮਲੂਮ ਹੁੰਦਾ ਹੈ ਜਿਸਦੇ ਵੇਖਨ ਦੀ ਲਾਲਸਾ ਨੇ ਸਾਨੂੰ ਓਥੇ ਪੰਚਾ ਹੀ ਦਿੱਤਾ, ਜਦ ਪਹੁੰਚੇ ਤਾਂ ਓਹ ਸਾਰੀਆਂ ਚਾਹਾਂ ਜੇਹੜੀਆਂ ਭਟਕ ਰਹੀਆਂ ਸਨ ਠੰਡੀਆਂ ਪੈ ਗਈਆਂ ਤੇ ਮਲੂਮ ਹੋਇਆ ਕਿ ਉਹ ਹਰਿਆਵਲ ਜੇਹੜੀ ਦਿਸ ਰਹੀ ਸੀ ਓਹ ਅਨੇਕ ਤਰ੍ਹਾਂ ਦੇ ਦੁਖ ਹਨ, ਪਰ ਸਬਤੋਂ ਵੱਧਕੇ ਅੰਬਾਂ ਦੇ ਪੇੜ ਹਨ ਜਿਨ੍ਹਾਂ ਦੀਆਂ ਹਰ ਇੱਕ ਦਾਹਨੀਆਂ ਫਲਾਂ ਨਾਲ ਭਰਪੂਰ ਹੋਨ ਕਰਕੇ ਹਠਾਂ ਜਮੀਨ ਨਾਲ ਲਗੀਆਂ ਹੋਈਆਂ ਹਨ। ਅਮੀਰ ਭੋ ਕੀ ਗਰੀਬ ਜਿਸਨੇ ਏਨਾਂ ਫਲਾਂ ਵੱਲੋਂ ਇੱਕ ਵਾਰੀ ਭੀ ਵੇਖ ਲਿਆ ਹੈ ਬਸ ਫੇਰ ਤਾਂ ਝੱਟ ਉਸਦਾ ਮਨ ਇਸਦੇ ਖਾਨ ਨੂੰ ਲਲਚਾ ਹੀ ਗਿਆ, ਇਸ ਵਿੱਚ ਕੋਈ ਝੂਠ ਨਹੀਂ ਕਿ ਗਰੀਬਾਂ ਲਈ ਤਾਂ ਜਿੰਦਗੀ ਦਾ ਸਹਾਰਾ ਹਨ, (ਕਉਂ ਜੋ ਜਿਸਨੇ ਦੋ ਚਾਰ ਫਲ ਖਾਦੇ ਬਸ ਫੇਰ ਸਾਰਾ ਦਿਨ ਖਾਨ ਦਾ ਨਾਂ ਨ ਲਿਆ, ਪਰ ਅਮੀਰਾਂ ਨੂੰ ਤਾਂ ਇਸ ਗੱਲ ਦੀ ਖੜਾ ਦੇ ਰਹੇ ਹਨ ਕਿ ਜਿਸ ਪਕਾਰ ਅਸੀ ਫਲ ਤਿਆਰ ਕਰਕੇ ਸਿਰ ਨੀਵਾਂ ੫ ਸਬਨੂੰ ਪੁਕਾਰ ਕੇ ਕੇ ਆਖ ਰਹੇ ਹਾਂ ਕਿ ਆਓ ਜਿਸਦਾ ਜੀ ਚਾਹੇ ਮਨ ਭਰਕੇ ਅੰਬ ਆਂ ਹਨ ਹੋ ਗਿਆ, ਤੇ ਝੱਟ' ਵੱਲੋਂ Original with: Language Department Punjab Digitized by: Panjab Digital Library