ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/124

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੮) ਓਸੇ ਦੀ ਖੁਸ਼ੀ ਮਨਾਈ ਜਾ ਰਹੀ ਹੈ, ਜਾਂ ਨੇ ਅਪਨੇ ਨਗਰ ਦੇ ਨਾਉਂ ਪੁਰ ਉਸਦਾ ਨਾਓ ਹਨਮਾਨ ਰਖਯਾ ਹੈ ਓਹ ਵੇਖੋ ! ਏਸ ਵੇਲੇ ਅੰਜਨਾਂ ਭੀ ਸੋਹਨੇ ੨ ਕਪੜੇ ਪਾਕੇ ਬੈਠੀਹੋਈ ਹੈ, ਪਰ ਇਸਦੇ ਚੇਹਰੇ ਰੰਗ ਤੋਂ ਕੋਈ ਪ੍ਰਸੰਨਤਾਈ ਨਜਰ ਨਹੀਂ ਆਉਂਦੀ, ਕਿੰਤੂ ਬੜੀ ਉਦਾਸੀ ਜਿਹੀ ਮਲੂਮ ਹੁੰਦੀ ਹੈ, +ਗੋ ਹੋਰਨਾਂ ਕਿਮੀਆਂ ਦਾ ਉਨਾ ਵਜਾਉਂਨਾਂ ਭੀ ਨਹੀਂ ਭਾਉਂਦਾ, ਇਹ ਇਸੇ ਹੀ ਚਿੰਤਾ ਵਿੱਚ ਡੁੱਬ ਰਹੀ ਹੈ ਕਿ “ ਜੇ ਕਦੀ ਅੱਜ ਮੈਂ ਅਪਨੇ ਘਰ ਹੁੰਦੀ ਤਾਂ ਸ਼ਾਮੀ ਜੀ ਏਸ ਵੇਲੇ ਨੂੰ ਵੇਖਕੇ ਕਹੇ ਪ੍ਰਸੰਨ ਹੁੰਦੇ, ਹਾਏ ! ਮਲੂਮ ਨਹੀਂਓਹ ਕਿੱਥੇ ਹਨ, ਅਤੇ ਮੇਰੀ ਬਾਬਤ ਓਨਾਂ ਦਾ ਕੀ ਖਿਆਲ ਹੈ॥ ਪਾਠਕ ਗੁਣ ! ਜਦ ਅੰਜਨਾ ਦੇਵੀ ਨੂੰ ਏਥੇ ਰਹਿੰਦਿਆਂ ਕੁਝ ਚਿਰ ਵ ਹੋ ਗਿਆ ਪਰ ਓਸਦੀ ਉਦਾਸੀ ਅਰ ਚਿੰਤਾ ਕੁਝ ੪ ਘੱਟਾ ਨਾ ਹੋਈ ਤਾਂ ਇੱਕ ਦਿਨ ਰਾਨੀ ਰਵੀਸਦੀ ਨੇ ਅਪਨੇ ਸਾਮੀ ਜੀ ਨੂੰ ਆਖਿਆ ॥ ਰਾ-ਮਹਾਰਾਜ ! ਅੰਜਨਾ ਦੇਵੀ ਦਿਨੇ ਰਾਤੀ ਚਿੰਤ ਤੇ ਰਿਕਰ ਵਿੱਦ ਢੱਬੀ ਰਹਿੰਦੀ ਹੈ ਦਿਨੇ ਰੋਂਦਿਆਂ ਕੁਰਲਾਂਦਿਆਂ ਤੇ ਰਾਤੀ ਪਾਸੇ ਮਾਰਦਿਆਂ ਤੇ ਠੰਡੇ ਹਾਹੁਕੇ ਭਰਦਿਆਂ ਹੀ ਬਤਾ ਦੇ ਦੀ ਹੈ, ਮੇਰੇ ਖਿਆਲ ਵਿੱਚ ਜੇ ਤੁਸੀਂ ਇਸ ਨੂੰ ਮਹਿੰਦਪੁਰ ਛੱਡ ਆਓ ਤੇ ਓਨ੍ਹਾਂ ਦੀ ਭਸੱਲੀ ਕਰ ਆਓ ਤਾਂ ਚੰਗੀ ਗੱਲ ਹੈ । ਰਾਜ-ਪ੍ਰਯਾ ਜੀ ! ਸਚ ਹੈ ਆਪਦਾ ਖਿਆਲ ਠੀਕ ਹੈ ਕਿਉਂਕਿ ਮੈਂ ਭੀ ਇਸ ਨੂੰ ਕਈ ਵਰ ਚਿੰਤਾ ਚੇ ਗਮ ਵਿੱਚ ਹੀ ਵੇਖਿਆ ਹੈ, ਏਹ ਕਹਕੇ ਉਸੇ ਵੇਲੇ ਰਥ ਮੰਗਵਾਕੇ ਅੰਜਨਾ ਦੇਵੀ ਅਤੇ ਬਸੰਮਾਲਾ ਨੂੰ ਨਾਲ ਲੈਕੇ ਮਦਪੁਰ ਨੂੰ ਤੁਰ ਪਿਮਾਂ |' ਇਹ : + Original with: Language Department PL Digitized by: Panjab Digital Library