ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/125

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

, ਅਠਾਰਵਾਂ ਅਧਯਾਯ ॥ + + ॥ ਕੀ ਅਜੇ ਤੀਕਰ ਮੁੜਕੇ ਨਹੀਂ ਆਏ॥ ਠੀਕ ਦੁਪਹਿਰ ਦਾ ਵੇਲਾ ਹੈ ਜਦੋਂ ਕਿ ਸੂਰਜ ਭਗਵਾਨ ਨੇ ਅਪਨੀਆਂ ਵੇਜ ਅਰ ਅੱਗ ਦੀ ਨਿਆਈਂ ਤਪਦੀਆਂ ਕਿਰਨਾਂ ਨਾਲ ਪਸ਼ੁਮੁਖਾਂ ਬਨ ਨੂੰ ਸੁਚ ਮਸਾਨ ਬਨਾ ਰਖਿਆ ਹੈ ਇਸ ਵੇਲੇ ਨਾਂ ਤਾਂ ਕੋਈ ਜੀਵ ਜੰਤੂ ਹੀਂ ਬੋਲਦਾ ਸੁਨਾਈ ਦੇਦਾ ਹੈ, ਅਤੇ ਨਾਂ ਹੀ ਕੋਈ ਪੰਛੀ, ਉਡਦਾ ਹੋਇਆ ਨਜ਼ਰ ਆਉਂਦਾ ਹੈ, ਕਾਲ ਰੂਪੀ ਭਨਕ ਉਦਾਘੀ ਛਾ ਰਹੀ ਹੈ ਪਰ ਕਦੀ ੨ ਹਵਾ ਦੇ ਬੁੱਲੇ ਰੁਖਾਂ ਦੇ ਤਾਂ ਨੂੰ ਖੜ ਖੜਾਨ ਲਗ ਜਾਂਦੇ ਹਨ ਤੇ ਫੇਰ ਉਸੇ ਤਰ੍ਹਾਂ ਹੀ ਸੁਨਸਾਨ ਹੋ ਜਾਂਦੀ ਹੈ, ਪਰ ਹਾਂ ਇੱਕ ਪੰਛੀ ਘੁ ਘੂ, ਕੁ ! ਬੋਲਦਾ ਹੋਇਆ ਸੁਨਾਈ ਦੇਦਾ ਹੈ ਓਹੋ ! ਅਜੇਹੇ ਵਰਾਨ ਜੰਗਲ ਵਿੱਚ ਇੱਕ ਸੋਹਨਾ ਜੁਆਨ ਮੁਛਾਂ ਨੂੰ ਭਾ ਦਿੱਤਾ ਹੋਇਆ ਚਿੱਟੀ ਪੁਸ਼ਾਕ ਪਾਏ ਹੋਏ ਦੁਪੱਟੇ ਦਾ ਪੱਲਾ ਸਿਰ ਪੁਰ ਲਿਆਂ ਹੋਇਆ ਇੱਕ ਰੁੱਖ ਦੇ ਹੇਠਾਂ ਖਲੋਤਾ ਹੋਇਆ ਹੈ ਅਤੇ ਜੰਗਲੀ ਝਾੜਿਆਂ ਵੱਲੋਂ ਵੇਖ ਰਿਹਾ ਹੈ, ਇਸਦੀ ਸਹਿਮੀ ਹੋਈ ਨਜ਼ਰ ਕਿਸੇ ਪਰਮ ਮਿਤ੍ਰ ਦੇ ਵਿਛੋੜੇ ਵਿੱਚ ਲੱਗੀ ਹੋਈ ਹੈ ਵਾਹਗੁਰੂ ਜ ਨੇ ਮਨ ਵਿੱਚ ਕੀ ਸੋਚ ਰਿਹਾ ਹੈ ਜੋ ਸਿਰ ਨੀਵਾਂ ਕਰ ਜ਼ਮੀਨ ਵੱਲੋਂ ਵਖ ਵੇਖ ਫੇਰ ਸਾਹਮਨੇ ਦੇਖਨ ਲੱਗ ਪੈਂਦਾ ਹੈ ਪਰ ਜਦ ਕੁਝ ਨਜਰ ਨਹੀਂ ਆਉਂਦਾ ਤਾਂ ਇਸਦਾ ਮਨ ਡਾਢਾ ਘਬਰਾ ਕੇ ਇਸ ਨੂੰ ਬੇਵਸ ਕਰ ਦੇਦਾ ਹੈ, ਤਾਂ ਜੋ ਇਹ ਪਾਗਲ ਦੀ ਨਿਖਾਈ ਏਧਰ ਓਧਰ ਵੀਹ ਕੁਹ ਕਦਮ ਕੁਕ ਚਲਾ ਜਾਂਦਾ ਹੈ ਅਰ ਬੇਸ ਹੋ ਰਹ :ਹ ਕੇ ਝਾੜੀਆਂ ਵੱਲੋਂ ਵੇਖਦਾ ਹੋਇਆ ਪੁੱਛਾਂ ਓਥੇ ਅਪਨੇ ਟਿਕਾ ਹੀ ਮੜ ਅੰਦਾ ਹੈ ਅਰ ਜ਼ਰਾ ਜਿੰਨਾਂ ਖ ਕ ਹੋਨ ਭੇ ਦੌਕਸ ਹੋ ਜਾਂਦਾ ਹੈ । ਓਹ ! ਇਸ ਵਲੇ ਤਾਂ ਧੁੱਪ ਭੀ ਹਨੇਰ ਦੀ * ਪੈ ਰਹੀ ਹੈ ਅਰ ਜੰਗਲ ਭੀ ਬੜਾ ਭਯਾਨਕ ਵਿਖਾਈ ਦਾ ਹੈ Original with: Language Department Punjab Digitized by: Panjab Digital Library