ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/127

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

" ( ੧੨੧ ) ਅਤੇ ਬਹੁਤ ਸਾਰੇ ਜਤਨ ਦੇ ਪਿਛੋਂ ਉਸ ਨੂੰ ਹੋਸ਼ ਵਿੱਚ ਆਕੇ ਕਹਿਨ ਲੱਗਾ। | ਰਾਜ-fਆਂ ਜੀ : ਕਿਉਂ ਏਡੀ ਚਿੰਤਾ ਕਰਦੇਹੋ ਹੱਛਾ ! ਜੋ ਉਸਦੇ ਭਾਗਾਂ ਵਿੱਚ ਲਿਖਿਆ ਸੀ ਓਸਨੇ ਪਾ ਲਿਆਂ, ਹੁਨ ਏਨਾਂ ਗੱਲਾਂ ਨੂੰ ਛਡੋ ਤੇ ਓਸਦੀ ਢੰਢ ਭਾਲ ਕਰਨ ਦਾ ਯਤਨ ਕਰੋ, ਓਸ ਵਿਚਾਰੀ ਨੂੰ ਤਾਂ ਇੱਕ ੨ ਘੜੀ ਵਰੇ ਦਿਨ ਦੀ ਬੀਤਦੀ ਹੋਵੇਗੀ । ਵਾਹਗੁਰੁ ਜਾਨੇ ਓਹ ਕਿਸ ਬਿਪਤਾ ਵਿੱਚ ਹੈ, ( ਏਧਰ ਓਧਰੋਂ ਵੇਖਕੇ) ਹੈਂ ! ਪਵਨ ਕਿੱਥੇ ਗਿਆ ? ਓਹੋ !ਤੇਰੀ ਘਬਰਾਹਟ ਵਿੱਚ ਓਸਦੀ ਭੀ ਕਿਸੇ ਸੁਧ ਨਹੀਂ ਲਈ। (ਰਾਨੀ)-(ਠੰਡਾ ਹਾਹਕ ਭਰ ਵਿੱਚੋਈ ਗੱਲ ਟਕਕੇ) ਸਾਮੀ ਜੀ ! ਮਰੇ ਕੁਝ ਅਧੀਨ ਨਹੀਂ ਜਦ ਮੈਨੂੰ ਅਪਨੀ ਏਸਲੂਕੀ ਦੀ ਗੱਲ ਜੇਹੜੀ ਮੈਂ ਅੰਜਨਾਂ ਦੇਰੀ ਨਾਲ ਕੀਚੀ ਹੈ ਯਾਦ ਆਉਂਦੀ ਹੈ ਤਾਂ ਬੇਵਸੀ ਹੋ ਜਾਨੀ ਤਾਂ ਦਿਲ ਧੜਕਨ ਅਰ ਕਲੇਜਾ ਫੜਕਨ . ਲੱਗ ਜਾਂਦਾ ਹੈ, ਸਿਰ ਨੂੰ ਭੌ ਔਨ ਲੱਗ ਪੈਂਦੇ ਹਨ ਤਾਂ ਮੈਨੂੰ ਕੋਈ ਅੱਗੇ ਪਿੱਛੇ ਦੀ ਸੁਧ ਨਹੀਂ ਰਹਿੰਦੀ ਹਾਏ ! ਕੋਈ ਭੀ ਅਜਿਹੀ ਨਹੀਂ ਕਰਦਾ ਜਿਹੀ ਮੈਂ ਓਹਦੇ ਨਾਲ ਕੀਤੀ ! ਰਾਜ-ਪਿਆ ਜੀ ! ਜੇਹੜਾ ਸਮਾਂ ਲੰਘ ਜਾਏ ਸਿਆਨੇ ਲੋਕ ਓਸਦਾ ਪਛਤਾਵਾ ਨਹੀਂ ਕਰਦੇ ਸਗੋ ਓਸ ਤੋਂ ਸਿਖਿਆ ਪਾਕਰਕੇ ਅੱਗੇ ਲਈ ਚੌਕਸ ਹੋ ਜਾਂਦੇ ਹਨ | ਰਾਜਾ ਅਜੇ ਗੱਲ ਕਰ ਹੀ ਰਿਹਾ ਸੀ ਕਿ ਬਾਹਰ ਵੱਲੋਂ ਸ਼ਾਡੇ ਕੌਲੇ ਗੌਲੇ ਦੀ ਅਵਾਜ਼ ਆਈ, ਪਰ ਕੁਝ ਸਮਝ ਵਿੱਚ ਨ ਆ ਕਿ ਇਹ ਕੀ ਵਾਰਦਾਤ ਹੈ, ਅਰ ਸਬਨਾਂ ਦੇ ਕੰਨ ਓਸੇ ਪਾਸੇ ਲੱਗ ਗਏ ਅਤੇ ਬਾਹਰ ਵੱਲੋਂ ਵੇਖਨ ਲੱਗੇ ਕਿ ਏਨੇ ਵਿੱਚ ਇੱਕ ਟੈਹਲਨ ਨੱਸਦੀ ੨ ਆਈ ਅਤੇ ਆਕੇ ਆਖਨ ਲੱਗੀ ਕਿ ਮਾਂ ਜੀ ! “ਅੰਜਨਾਂ ਦੇਵੀ ਆਗਈ ਹੈ ॥ | ਭਾਵੇਂ ਇਹ ਗੱਲ ਸੁਨਦਿਆਂਈ ਸਭਨਾਂ ਦੇ ਮੁੰਹਾਂ ਤੇ ਖੁਸ਼ੀ . ਦੀ ਲਾਲੀ ਆਗਈ ਪਰ ਰਾਨੀ ਜੀਦੇ ਤਾਂ ਮਾਨੋ ਮੁਰਦਾ ਸੀਰ ਵਿੱਚ Original with: Language Department Punjab Digitized by: Panjab Digital Library