ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੩ ) ਜਾਨ ਹੀ ਪੈ ਗਈ ਹੈ ਅਬ ਖੁਸ਼ੀ ਵਿੱਚ ਫੁੱਲੀ ਨਹੀਂ ਸਮਾਈ ਓਹ ਵੇਖੋ ! ਕੋਡੀ ਬੀ ਉਠਕੇ ਕਹ ਰਹੀ ਹੈ ਹੈ : ਕਿੱਥੇ : ਮੋਦੀ ਪਿਆਰੀ ਪੁਭੀ ਕਿੱਥੇ ਹੈ । ਏਨੇ ਵਿੱਚ ਅੰਜਨਾਂ ਦੇ ਸਾਹਮਣੇ ਆਉਂਦੀ ਦੇਖੀ, ਰੱਬ ਜਾਨੇ ਰਾਨੀ ਵਿੱਚ ਏਡੀ ਤਾਕਤ ਕਿਥੋਂ ਆਗਈ ਕਿ ਇਤਨੀ ਕਮ ਜ਼ੋਰ ਹੋਨ ਕਰਕੇ ਭੀ ਐ ਫੁਰਤੀ ਨਾਲ ਕਦਮ ਚੁਕਿਆ ਕਿ ਅੰਜਨਾਂ ਨੂੰ ਜਰਾ ਭੀ ਅੱਗ ਨਾ ਵਧੱਨ ਦਿੱs ਅਰ ਗਲ ਨਾਲ ਲਾਕੇ ਹੁੱਬਾਂ ਮਾਰ ਮਾਰ ਕੇ ਰੋਈ ਸੀ । ਓਹੋ ! ਇਸ ਵੇਲੇ ਤੋਂ ਸਾਰੇ ਹੀ ਅੱਗੇ ਵਧ ੨ ਕੇ ਅੰਜਨਾਂ ਦੇ ਦੁਖ ਵਿੱਚ ਦੁਖੀ ਹੋਕੇ ਦੁਖ ਵੰਡ ਰਹੇ ਹਨ ਅਤੇ ਉਸਦੀ ਬਿਪਤਾ ਤੇ ਹੋ ਰਹੇ ਹਨ । ਰਾਨੀ ਕੇ ਭੂਮਤੀ ਨੂੰ ਫਿਟਕਾਂ ਦੇ ਮਨਦੇ ਉਬਾਲਾਂ ਨੂੰ ਕਢ ਰਹੇ ਹਨ ਅਤੇ ਰਾਜਾ ਭਿਸੂਰਯਾ ਅੰਜਨਾਂ ਦੀ ਵਿ੫੪ ਕਹਾਨੀ ਰਾਜਾ ਮਹੇਰਾਓ ਨੂੰ - ਸੁਨਾ ਰਿਹਾ ਹੈ ॥ ਪਾਠਕ ਗੁਣ ! ਅਜੇ ਬਹੁਤ ਸਾਰੀਆਂ ਜਨਾਨੀਆਂ ਅੰਜਨਾਂ ਦੇਵੀ ਦੇ ਆਲੇ ਦੁਆਲੇ ਝੁਰਮਟ ਪਾਕੇ ਗੱਲਾਂ ਬਾਤਾਂ ਕਰ ਹੀ ਰਹੀਆਂ ਸਨ ਕਿ ਇੱਕ ਟੈਹਲਨ ਨੇ ਆਕੇ ਖਬਰ ਦਿੱਤੀ ਕਿ ਰਾਜ ਪ੍ਰਲਾਦ ਵਿਦਿਆਧਰ ਤੇ ਰਾਨੀ ਕੇਤੁਮਤੀ ਆਏ ਹਨ, ਇਹ ਸੁਨਦਿਆਂ ਸਾਰਹੀ ਰਾਜਾ ਪਤੀ ਸੂਰਯਾ ਅਤੇ ਮਹਾਂਦਰਾਓ ਤਾਂ ਓਨਾਂ ਦੇ ਆਗਮਨ ਨੂੰ ਅੱਗੋਂ ਦੀ ਲੈਨ ਲਈ ਗਏ ਅਰ – ਨੀ ਬੇਗਮੋਹਿਨੀ ਅਤੇ ਅੰਜਨਾਂ ਦੇਵੀ ਰਾਨੀ ਕਛੁਮਤੀ ਦੀ ਸੁਆਗਤਾ ਲਈ ਬਾਹਰਲੇ ਬੂਹੇ ਵਿੱਚ ਆ ਖਲੋਤੀਆਂ। ਅਜੇ ਰਾਨੀ ਕੰਤੁਮਤੀ ਨੇ ਇਹੇ ਦੀ ਦਲੀਜ਼ ਤੇ ਪੈਰ ਰਖਿਆਂ ਹੀ ਸੀ ਕਿ ਅੰਜਨਾਂ ਦੇਵਾਨੇ ਉਸਦੇ ਪੈਰਾਂ ਤੇ ਸਿਰ ਨੁਆਈਆਂ ਅਤੇ ਡਾਢੀ ਹਲੀਮੀ ਨਾਲ ਆਖਨ ਲੱਗੀ ॥ ਅੰਜਨਾ-ਅੱਜ ਦਾ ਦਿਨ ਕਿਹਾ ਚੰਗਾ ਭਾਗਾਂ ਵਾਲਾ ਚੜਿਆ ਹੈ ਮੈਨੂੰ ਤੁਹਾਡੇ ਦਰਸ਼ਨ ਹੋਏ ਹਨ ਮਾਤਾ ਜੀ ਸੀ ਰਾਜ਼ੀ ਖੁਸ਼ੀ ਤਾਂ ਹੋ ? . ਅੰਜਨਾਂ ਦੇਵੀ ਦੀਆਂ ਗੱਲਾਂ ਸੁਨ ਰਾਨੀ ਤੁਮਤੇ ਝਾ ਜ਼ਾਵਾਨ ਹੋਈ ਅਰ ਸ਼ਰਮਿੰਦਗੀ ਦੇ ਮਾਰੇ ਅੱਖਾਂ ਹਠਾਂ ਕਈਆਂ nia Original with: Language Departs Digitized by: Panjab Digital Library