ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/129

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

.. " ( ੧੨੩ ) ਸਰੀਰ ਵਿੱਚ ਦੇਖਨ ਨੂੰ ਲਹੂ ਦਾ ਨਾਂ ਨਹੀਂ ਰਿਹਾ। ਅਰ . ਦਿਲ ਵਿੱਚ ਮੌਤ ਨੂੰ ਆਵਾਜਾਂ ਮਾਰ ਰਹੀ ਹੈ ਅਰ ਅਪਨੇ ਹੀ ਸਲਕ ਦੀਆਂ ਗੱਲਾਂ ਯਾਦ ਕਰ ਕੇ ਕੇ ਮੂੰਹ ਨੂੰ ਸ਼ਰਮ ਰੂਪੀ ਜੰਦਾ ਲਾ ਰਹੀ ਹੈ ਅਰਥਾਤ ਐਸੀ ਸ਼ਰਮ ਵਾਨ ਹੋਈ ਜਮੀਨ ਵੇਹਲ ਨਹੀਂ ਦੇ ਜੋ ਗਰਕ ਹੋ ਜਾਵੇ ਹੁਨ ਕੁਝ ਉੱਤੁ ਦੇਵੇ ਤੇ ਕਿਸ ਤਰਾਂ ਦਵੇ !!! ਅੰਜਨਾਂ-(ਹੱਥ ਜੋੜਕੇ) ਮਾਤਾ ਜੀ ਤੁਸੀ ਕਿਵੇ ਨਹੀਂ * ਬੋਲਦੇ ਮੇਰੀ ਭੁਲ ਬਖਸ਼ੋ ਮੈਂ ਤੁਹਾਡੀ ਟੋਹਲਨ ਹਾਂ ਤੁਹਾਡੇ ਬਿਨਾ ਮੇਰੀ ਹੋਰ ਕੇ ਥਾਂ ਹੈ ॥ ਕੇ ਭੂਮਤੀ*(ਸਿਰਨਾਵਾਂ ਪਾਕੇ ਹੌਲੀ ਜਿਹੀ) ਭੇਰਾ ਕੋਈ ਕਸੂਰ ਨਹੀਂ ਸਗੋਂ ਮੈਂ ਤੇਰੀ ਗੁਨਾਹ ਰ ਹਾਂ !ਹਾਏ ! ਮੈਂ ਹੀ ਅਭਾਗਨ ਤੇ ਬਿਪਤਾ ਦਾ ਕਾਰਣ ਹੋਈ ॥ ਅੰਜ-ਤੁਸੀ ਇਸ ਗੱਲ ਦੀ ਹੱਡੀ ਚਿੰਤਾ ਨਾ ਕਰੋ, ਤੁਹਾਡੇ ਕੁਝ ਵਸ ਨਹੀਂ ਇਹ ਸਭ ਮੇਰੇ ਹੀ ਪੂਰਬਲੇ ਕਰਮਾਂ ਦ; | ਨੋਟ *ਪਾਠਕ ਗੁਣ ! ਦੇਖੋ ਰਾਨੀ ਕੇ ਤੁਮਝੀ ਕਿਉਂ ਐਡੀ ਲਜਿਤ ਹੋਕੇ ਮੌਤ ਨੂੰ ਚਾਹ ਰਹੀ ਹੈ ਮਾਨੋ ਅਪਨੇ ਜੀਵਨ ਤੋਂ ਮੌਤ ਨੂੰ ਚੰਗਾ ਸਮਝ ਰਹੀ ਹੈ ਕੀ ਭਲਾ ! ਅੰਜਨਾਂ ! ਜਾਂ ਇਸਦੇ ਮਾਪਿਆਂ ਨੇ ਇਸਨੂੰ ਕੁਝ ਆਖਿਆ ਹੈ ? ਨਹੀਂ ਇਹ ਇਹਦੀ ਅ.ਨੀ ਹੀ ਬੇਸਮਝੀ ਦਾ ਕਾਰਣ ਹੈ ਕਿਸਨੇ ਇਸਦੇ ਸਿਰ ਨੂੰ ਨੀਵਾਂ ਕਰ ਇਸ ਨੂੰ ਮੂੰਹ ਨਹੀਂ ਚੁਕੱਨ ਦਿੱਚ ਅਤੇ ਇਕ ਨ ਮੋਚਨ ਪਿਛੇ ਸਾਰੇ ਆਦਮੀ ਇਸਨੂੰ ਫਿਰਦੇ ਸ਼ਰਮਿਦਿxi ਕਰ ਰਹੇ ਹਨ ਅਤੇ ਇਹ ਅੱਖਾਂ ਸਾਹਮਣੇ ਨਹੀਂ ਕਰਸਕ੬ ਜੁਬਾਨ ਖੋਲਨ ਤੋਂ ਮੂੰਹ ਮੋੜਦੀ ਹੈ ਪਰ ਇਹ ਸਾਰੀਆਂ ਗੱਲਾਂ ਕਿਉਂ ਹੋਈਆਂ ਕੇਵਲ ! ਇੱਕ ਗੱਲ ਦੇ ਨ ਚਨੇ ਕਰਕੇ ਇਸ ਲਈ ਪਿਆਰੇ ਪਾਠਕ ਗੁਣ ! ਜੇਹੜਾ ਕੰਮ ਠੀਕ ਸੋਚ ਸਮਝਕੇ ਕੀ ਜਾਏ ਭਾਵੇਂ ਓਸਦਾ ਵਲ ਚੰਗਾ ਹੋਵੇ ਭ ਵੇ ਬੁਰਾ ਪਰ ਐਡੀ ਸ਼ਰਮਿੰਦਗੀ ਨਹੀਂ ਉਨੀ ਪੈ , ਜਿੱਨਕੁ ਏਸ Original with: Language Department Punjab Digitized by: Panjab Digital Library