ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/13

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

1 n

¤ n 4 ਕਰਮ ਆਦਿਕ ਦਾ ਤਾਂ ਨਾਂ ਹੀ ਨਾ ਲਓ॥ ( ੪ )-ਜਦ ਰਾਮ ਦੁ ਸੀ ਨੇ ਲੰਕਾ ਤੇ ਚੜਾਈ ਕੀਤੀ ਤਾਂ ਪਹਿਲਾਂ ਅੱਗਦੇ ਨੂੰ ਜੋ ਬਾਲੀ ਦਾ ਪੁਭੁ ਸੀ ਸਿਆ, ਜਾਨ ਕੇ ਰਾਵਨ ਕੋਲ ਭੇਜਿਆ ਸੀ ਕਿ ਉਸਨੂੰ ਸਮਝਕੇ ਸੁਲਾਹ ਕਰਦੇ ਅਰ ਯੁਧ ਤੀਕ ਗਲ ਨਾਂ ਪਹੁੰਚੇ ਹੁਨ ਸੋਚਨਾ ਚਾਹੀਦਾ ਹੈ ਕਿ ਜਿੱਥੇ ਇੱਕ ਪਸੂ ਜੋ ਝੋਲਨ ਦੀ ਭੀ ਸਮਰਥ ਨਹੀ ਰਖਦਾ ਤੇ ਕਿੱਥੇ ਇਕ ਅਜਿਹਾ ਨਾਜ਼ਕ ਕਮ ? ਅਕਲ ਟੱਕਰ ਖਾਂਦੀ ਹੈ ਕਿ ਕਿਸ ਪ੍ਰਕਾਰ ਅੰਗਦ ਨੂੰ ਪਸ਼ੂ ਮੰਨਿਆ ਜਾਵੇ ਜਦ ਕਿ ਵਰਤਮਾਨ ਸਮੇਂ ਵਿੱਚ ਜਿਸ ਕੰਮ ਲਈ ਛੇ ਤੋਂ ਅੱਛੇ ਭਜਰਬਾਰ : ਰੂਸ ਦੀ ਢੇਢ ਕੀਤੀ ਜਾਂਦੀ ਹੈ ਰਾਮਚੰਦ ਜੀ ਨੇ ਇੱਕ ਪਸ਼ੂ ਨੂੰ ਭੇਜਿਆ ਹੋਵੇ ਜਾਂ (4)-ਜਦ ਰਾਮਚੰਦ ਜੀ ਲੰਕ ਨੂੰ ਜਿਤ ਕਰਕੇ ਅਜੁਧਿਆ ਵਿੱਚ ਆਏ ਤਾਂ ਆਮ ਦਰਬਾਰ ਕੀਤਾ। ਇਸ ਵੇਲੇ ਹਰ ਜਗ ਦੇ ਜੋ ਅਰ ਬੜੇ ਪੰਡਿਤ ਅਰ ਹਨੁਮਾਨ, ਭਭੀਖਣ, ਜਾਮਵੰਤ ਅੰਗਦ ਆਦਿਕ ਉਸ ਸਭਾ ਵਿੱਚ ਬੈਠੇ ਹੋਏ ਸਨ ਅਰ ਧਰਮ ਚਰਚਾ ਹੁੰਦਾ ਰਿਹਾ (ਦੇਖੋ ਬਾਲਮੀਕੀ ਰਾਮਾਇਣ ਉਕਾਂਡ ੫੩ ੩੯ ਸਰਗ ੪ ) ਪਾ ਕ ਗਣ। ਇਸਦਾ ਫ਼ੈਸਲਾ ਵਾਂ ਆਪਦੇ ਹੀ ਜਿੱਮੇ ਹੋ ਜੇਕਰ ਕਦੀ ਅਪਨੇ ਅਪਨੀਆਂ ਮਹਿਫਲਾਂ, ਦਿਵਾਨਾ ਅਰ ਸਭਾਂ ਵਿੱਚ ਯਾ ਧਰਮ ਚਰਚਾ ਦੇ ਜਲਸਿਆਂ ਵਿੱਚ ਤੂਆਂ ਨੂੰ ਬਿਠਾਇਆ ਹੈ ਤਾਂ ਇਹ ਭੀ ਹੋਇਆ ਹੋਵੇਗਾ, ਨਹੀਂ ਤਾਂ ਇਹ ਕਦ ਹੋ ਸਕਦਾ ਹੈ ਕਿ ਮਹਾਰਾਜਾ ਰਾਮਦੰਦ ਜੀ ਦਾ ਦਰਬਾਰ ਅਤੇ ਪਸ਼ੂ ਮੁਸਾਹਿਬ' ਅਕਲ ਭੀ ਕਦੇ ਕਹ ਸਕਦੀ ਹੈ ਅਰ ਨਾ ਹੀ ਅਜਿਹਾ ਹੋ ਹੋਵੇਗਾ | (੬)-ਜਿਸ ਵੇਲੇ ਮਹਾਰਾਜਾ ਰਾਮ ਲੰਕਾ ਜਿਤ ਕਰਕੇ ਅਧਿਆ ਆਏ ਤਾਂ ਹਨੁਮਾਨ, ਸੁਰੀਦ ਆਦਿਕ ਦੀ

. . . , a . & ੩ ਤੋਂ ੫ Original with: Language Department Punjab Digitized by: Panjab Digital Library