________________
( ੧੨੪) ਫਲ ਹੈ, ਮਾਭਾਜੀ ਜ਼ਰਾ ਖਿਆਲ ਤਾਂ ਕਰੋ (ਮਾਂ ਵਲ ਝੁਕਕੇ) ਏਹ ਮੇਰੀ ਮਾਂ ਖਲੋਤੀ ਹੈ, ਮੈਂ ਕੀ ਕਿਸਨੇ ਭੀ ਕਦੀ ਏਨਾਂਦੇ ਮੱਥੇ ਤੇ ਕਿਹੜੀ ਪਈ ਹੋਈ ਨਹੀਂ ਡਿੱਠੀ ਅਭੈ ਏਹ ਦਵਾਨ ਭੀ ਅਜੇਹੀ ਹੈ ਕਿ ਜ਼ਰਾ ਜਿੰਨਾ ਭੀ ਕਿਸੇ ਦੇ ਦੁਖ ਨੂੰ ਦੇਖਕੇ ਡਾਝੀ ਬੇਚੈਨ ਹੋਜਾਂਦੀ ਹੈ ਪਰ ਹਾਏ ਸ਼ੋਕ ! ਕਿ ਮੇਰੇ ਅਜੇਹੇ ਹੀ ਖੋਟੇ ਭਾਗ ਸਨ ਕਿ ਏਸ ਨੇ ਭੀ ਮੈਨੂੰ ਭੂਖੀ ਓਹਾਈ ਵੇਖਕੇ ਹੱਤੀ ਬੰਦ ਭੀ ਤਰਸ ਨ ਕਤਾ ਅਤੇ ਸ਼ਹਿਰੋਂ ਬਾਹਰ ਕੱਡ ਦਿੱਝ, ਮੈਂ ਸਚ ਆਹਨੀ ਹਾਂ ਮੇਰਾ ਕਿਸੇ ਤੇ ਸ਼ਰਾ ਨ ਮਸੋਸ ਨਹੀਂ ਇਹ ਸਭ ਮੇਰੇ ਅਪਨੇ ਪੂਰਬਲੇ ਜਨਮ ਦੇ ਕਰਮਾਂ ਦਾ ਦੋਸ਼ ਹੈ ॥ , | ਜਦ ਅੰਜਨਾਂ ਨੇ ਇਸ ਪ੍ਰਕਾਰ ਕਿਹਾ ਤਾਂ ਸਭਨਾਂ ਦੀਆਂ ਵੇਲੇ ਏਹ ਉਠਾ ਰਹੀ ਹੈ । ਪੰਭੁ ਬਸ਼ੇ ! ਅੰਨਾਂ ਤੈਨੂੰ ਅਤੇ ਸਦ ਰਹਿਮਤ ਤੇਰੀ ਮਾਤਾ ਦੇ ਜਿਮਨੇ ਤੈਨੂੰ ਦੁਧ ਪਿਲਾਇਆ ਪਾਲਿਯਾ ਅਤੇ ਭਲੀ ਸਿਖ ਦਿੱਤੀ । ਭਾਂਵੇ ਗੱਲ ਇਹ ਹੋਈ ਕਿ ਸਾਰੀਆਂ ਤਰੀ ਮਾਂ ਮੁਸੀਬਤਾਂ ਦਾ ਮੂਲ ਕਾਰਣ ਰਾਨੀ ਕੇ ਭੂਮਤ ਹੀ ਸੀ ਪਰ ਤੂੰ ਕਿਸੇ ਗੱਲ ਦੀ ਭੀ ਪ੍ਰਵਾਹ ਨਾ ਕਰਕੇ, ਅਤੇ ਓਸਦੇ ਪੈਰਾਂ ਤੇ ਸੀਸ ਨਵਾਕੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਕਿ ਮਨੁੱਖ ਵਿੱਚ ਕਿਥੋਂ ਤਕ ਸਹਾਰਨ ਦੀ ਸਮਰਥ ਹੁੰਦੀ ਹੈ ॥ ਹੈ ਅੱਜ ਕੱਲ ਦੀਓ ਭੈਣੋ ! ਤੁਸੀ ਭੀ ਤਾਂ ਜ਼ਰਾ ਸੋਚੋ ਤੇ ਵਿਚਾਰੋ ਅਤੇ ਅੰਜਨਾਂ ਬਿਪਤਾ ਨੂੰ ਅਪਨੇ ਨਾਲ ਮੇਲਕੇ ਦੇਖੋ ਜ ਤੁਹਾਡੇ ਵਿੱਚੋਂ ਕੋਈ ਭੀ ਹੁੰਦੀ ਤਾਂ ਕਦ ਤੀਕ ਸਸਦੀ ਗੁੜ ਦਾ ਬਾਲ ਕੇ ਨ ਕਰ ਦੇਦੀ ਤਦ ਤੀਕ ਸਾਹ ਨ ਲੈਂਦੀ ਪਰ ਨਹੀਂ ਏਹ ਮੂਰਖਤਾਈ ਦਾ ਕੰਮ ਹੈ ਏਹ ਠੀਕ ਨਹੀਂ ਜੋ ਕੋਈ . ਤੁਹਾਡੇ ਨਾਲ ਅਪਨੀ ਮਰਖਭਾ ਯਾ ਬੇਸਮਝੀ ਨਾਲ ਬੁਰਾ ਵਰਭਾਰਾ ਵਰਤੇ ਤਾਂ ਓਸ ਨੂੰ ਪੀਰਜ ਨਾਲ ਸਮਝਾਨ ਦਾ ਜਤਨ ਕਰੋ ਅਤੇ ਨਰਮੀ ਨਾਲ ਕੰਮ ਲਵੋ ਤੁਹਾਡਾ ਇਹ ਵਰਤਾਓ ਓਸਨੂੰ ਓਹੋ ਫੁਲ ਦੀ ਨਿਆਈ ਹੌ ਕਰਸਕਦਾ ਹੈ ਜੇਹੜਾ ਦੀ ਤਰਾਂ ਹੋਨਾ ਬੜਾ ਮੁਸ਼ਕਲ ਤੇ ਕਠਨ ਹੈ । Original with: Language Department Punjab Digitized by: Panjab Digital Library