ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੨) ਅਖਾਂ ਚੋਂ ਅਥਰੂ ਵਗ ਪੈ ਭਦ ਬਸੰਤ ਮਾਲਾ ਨੇ ਆਖਿਆ ਬਸੰਤ ਮਾਲਾ-ਹੁਨ ਹੋਇਆਂ ਕੀ ਬਨਦਾ ਹੈ, ਚੰਗਾ ਜੋ ਹੋਨੀ ਹੁੰਦੀ ਹੈ ਹਰਹੀਲੇ ਹੁੰਦੀ ਹੈ ਹੁਨ (ਹਨੂਮਾਨ ਨੂੰ ਅਗੇ ਕਰਕੇ) ਇਹ ਵੇਖੋ ਵਾਹਗੁਰੂ ਨੇ ਤੁਹਾਨੂੰ ਓਹ ਲਾਲ ਬਖਸ਼ਿਆ ਹੈ ਕਿ ਜਿਦੇ ਲਈ ਹਰ ਇਕ ਭਟਕਦਾ ਫਿਰਦਾ ਹੈ ॥ ਇਹ ਕਹਕੇ ਰਾਨੀ ਕੇ ਭੂਮਤੀ ਦੀ ਗੋਦੀ ਵਿਚ ਓਸਨੂੰ ਬਿਠਾ ਦਿੱਤਾ ਅਤੇ ਚੁਟਕੀ ਮਾਰਕੇ ਅਖਨ ਲੱਗੀ ਪੁਕੁ ਬਜਰੰਗੇ ! ਨਾਨੀ ਦਾਦੀ ਦੁਹਾਂਦੀ ਖੂਬ ਖਬਰ ਲੌ । ਬਸੰਤ ਮਾਲਾ ਨੂੰ ਚੁਟਕੀ ਵਸਾਂਦਿਆਂ ਦੇਖਕੇ ਸਾਡਾ ਬਹਾਦੁਰ ਜਰਨੈਲ ਹੱਸ ਪਿਆ | ਆਹਾ ਇਸਦੇ ਮੁਸਕਰਾਦਿਆਂ ਹੀ ਸਭਨਾਂ ਦਾ ਚੇਹਰਾ ਬਾਗ ਬਾਗ ਹੋਗਿਯਾ ਇਸ ਵੇਲੇ ਦੁਖ ਦਰਿਦ ਤੇ ਚਿੰਤਾ ਏਸ ਘਰੋ ਏਸ ਭਰੂ ਨਸਿਆ ਜਿਵੇਂ ਸੂਰਜ ਦੀ ਚਾਨਨੀ ਤੋਂ ਹਨੇਰਾ ਨੱਸ ਜਾਂਦਾ ਹੈ। ਰਾਨੀ ਕੇਤੁਮ ਅਤੇ ਵੇਗਮੋਹਿਨੀ ਦਾ ਮੂੰਹ ਖੁਸ਼ੀਆਂ ਮਾਰਿਆ ਲਾਲ ਹੋ ਰਿਹਾ ਹੈ ਮਾਨੋ ਸਾਰੇ ਸੰਸਾਰ ਦੀ ਖੁਸ਼ੀ ਅੱਜ ਇਨ੍ਹਾਂ ਦੇ ਹੀ ਹਿੱਸੇ ਆਈ ਹੈ, ਜੇ ਬੇਗਮੋਹਿਨੀ ਬਾਲਕ ਨੂੰ ਲੈਂਦੀ ਹੈ : ਕੇਭੂਮਤੀ ਹੱਥ ਫੈਲਾ ਕੇ ਲੇਨ ਨੂੰ ਉਸ ਵਲ ਦੇਖਦੀ ਹੈ ਤੇ ਜੇ ਓਹਦੇ ਕੁਛੜ ਆਉਂਦਾ ਹੈ ਤਾਂ ਫੇਰ ਬੇਗਮੋਹਿਨੀ ਲੈਨ ਦੀ ਚਾਹ ਕਰ ਰਹੀ ਹੈ ਕਿ ਕਦ ਮੇਰੇ ਕੋਲ ਆ ਕੇ ਰਾਨੀ ਕਭੂਮਤੀ fਪਿਆਰ ਕਰਹੀ ਰਹੀਸੀ ਕਿ ਅਚਨਚੇਤ ਸਾਡੇ ਬਹਾਦਰ ਜਰਨੈਲ ਦਾ ਧਿਆਨ ਓਸਦੇ ਕੰਨਵਲ ਪਿਆ ਤਾਂ ਓਸਦ ਕੰਨੀ ਇਕ ਡਾਢੀ ਸੰਦੁ ਚੜਾਓ ਵਾਲੀ ਪਈ ਹੋਈ ਸੀ ਜਿਸਨੂੰ ਵੇਖ ਦਿਆਂਈ ਝੱਟ ਝਪਟਾ ਮਾਰਕੇ ਪਕੜ ਲਿਯਾ ਅਤੇ ਅਜਿਹੇ ਜੋੜਨਾਲ ਵਾਲੀ ਖਿੱਚੀ ਕਿ ਰਾਨੀ ਦੀਆਂ ਚੀਕਾਂ ਨਿਕਲ ਗਈਆਂ, ਅਤੇ ਸਬੋ ਤੀਮੀਆਂ ਨੀਵੇਂ ਮੰਹ ਪਾ ਕੇ ਮੁਸਕੜਾਂ ਪਈਆਂ। ਰਾਨੀ ਸ਼ਰਮੰਦੀ ਜਹੀ ਹੋਗਈ ਅਤੇ ਅੰਜਨਾਂ ਦੇਵੀ ਮੁਸ਼ਕਲ ਨਾਲ ਓਸਦਾ ਹੱਥ ਛੁਡਾਕੇ ਹਸਦੀ ਕੇ ਦੂਜੇ ਦਲਾਨ ਨੂੰ ਚਲੀ ਗਈ ਹੈ। ਪਾਠਕ ਗਣਾ ! ਆਓ ਹੁਨ ਅਸੀ ਅਪਨੇ ਖਿਆਲ ਨੂੰ ਜਿੱਥੇ ਰਾਜਾ ਮਰਾਓ ਤੇ ਪ੍ਰਹਿਲਾਦ ਵਿਦਿਆਧਰ ਅਤੇ ਰਾਜਾ ਚਿਸੂਰਮਾ ਬੈਠੇ ਹਨ ਲੈ ਚਲੀਏ ॥ Original with: Language Department Punjab Digitized by: Panjab Digital Library