________________
( ੧੨੬) ਵੀਹਵਾਂ ਅਧੜਾਯ ॥ ॥ਕੀ ! ਓਹ ਏਥੇ ਨਹੀਂ ਆਏ ॥ + + ਓਹੋ ! ਏਥੇ ਤਾਂ ਅੰਜਨਾਂ ਦੇਵੀ ਦੀ ਹੀ ਰਾਮ ਕਹਾਨੀ ਵਿਵੇਂ ਹੋਈ ਹੈ, ਓਸਦਾ ਹੀ ਚਰਚਾ ਹੋ ਰਿਹਾ ਹੈ ਓਹ ਵੇਖੋ ਰਾਜਾਂ ਮਦਰਾਓ ਅਤੇ ਰਾਜਾ ਪ੍ਰਤੀਸੂਰਯਾ ਕਿਸ ਤਰ੍ਹਾਂ ਬੋਲ ਰਹੇ ਹਨ ਪਰ ਪ੍ਰਹਿਲਾਦ ਵਿਦਿਆਧਰ ਸਿਰ ਨੀਵੇਂ ਪਕੇ ਚੁਪਚਪੀਤਾ ਓਨਾਂ ਦੀਆਂ ਗੱਲਾਂ ਸੁਨ ਰਿਹਾ ਹੈ ਅਤੇ ਦਿਲ ਵਿੱਚ ਅਪਨੇ ਆਪ ਨੂੰ ਫਿਟਕਾਰਦਾ ਹੋਇਆ ਕਹ ਰਿਹਾ ਹੈ, ਜੇ ਓਦੋਂ ਮੈਂ ਰਾਨੀ ਦੀ vi ਗੱਲਾਂ ਵਿੱਚ ਨ ਔਦਾ ਤਾਂ ਅਜ ਮੈਨੂੰ ਏਹ ਸ਼ਰਮਿੰਦਗੀ ਤਾਂ ਨਾ ਉਠਾਨੀ ਪੈਂਦੀ, ਇਨ੍ਹਾਂ ਦੀਆਂ ਗੱਲਾਂ ਸਨਕੇ ਮੁੰਹ ਤਾਂ ਨਾਂ ਲੁਕੋਨਾਂ ਪੈਂਦਾ । ਇਨਾਂ ਦੇ ਗਿਲੇ ਸੱਚੇ ਹਨ ਕਿਉਂ ਜੋ ਹਰ ਇੱਕ ਗੱਲ ਦਾ ਜਿਮੇਵਾਰ ਤਾਂ ਮੈਂ' ਹੈਸਾਂ, ਰਾਨੀ ਨੂੰ ਕਿਸ ਨੇ ਪਛਨਾ ਮੀਂ ! ਮੈਂ ਬੜੀ ਨਾਦਾਨੀ ਕੀਤੀ ! ਬੇਸ਼ਕ ਨਦਾਨੀ ਕੀਤੀ !!! . | ਏਨੇ ਵਿੱਚ ਇੱਕ ਮਨੁੱਖ ਜਿਸਦੇ ਮੁਰਝਾਏ ਤੇ ਘਟੋਘਟ ਹੋਏ ਹੋਏ ਮੰਹ ਅਤੇ ਸੁੱਕੇ ਹੋਏ ਹੋਰਾਂ ਨੂੰ ਵੇਖਕੇ ਕਹਿਨਾ ਪੈਂਦਾ ਹੈ ਕਿ ਕਿਤੋਂ ਦਰੋਂ ਅਰਿਹਾ ਹੈ ਆਇਆ ਤੇ ਡਾ ਅਦਬ ਨਾਲ ਸੀਸ ਨਿਵਾਕੇ ਹਰਾਨਗੀ ਨਾਲ ਏਧਰ ਓਧਰ ਕੱਨ ਗੱਲ ਪਿਆ 11 | ਰਾਜਾ ਪਹਿਲਾ ਵਿਦਿਆਧਰ-ਇਸ ਨਵੀਨ ਪੁਰਸ਼ ਨੂੰ ਵੇਖਕ ਕਹਿਨ ਲੱਗਾ !! ਰਾਜਾ ਪ੍ਰਹਿਲਾਦ ਵਿਦਿਆਧਰ-ਐ' ! ਤੂੰ ਕਿਥੇ ! ਅਤੇ ਪਵਨ ਕਿੱਥੇ ਹੈ ? . ਨਵੀਨ ਪੁਰਸ਼ ( ਹਰਾਨਗੀ ਨਾਲ ) ਕੀ ! ਓਹ ਏਥੇ ਨਹੀਂ ਆਏ ? Original with: Language Department Punjab Digitized by: Panjab Digital Library