ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/138

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੨ ) ਹਨ ਕਿ ਜਿਸਨੇ ਅਪਨੀ ਪਿਆਰੀ ਜਾਨ ਅਤੇ ਉਜਾੜ ਬਿਆਬਾਨ ਜੰਗਲ ਦੀ ਵੱਡੀ ਭੀ ਪਰਵਾਹ ਨ ਕਰਕੇ ਘਰੋਂ ਅਕੇਲੀ ਨਿਕਲ ਪਈਓ ਮਾਮਾ ਫੇਰੀ ਮੁਰਾਦ ਪੂਰੀ ਕਰੇ । ਪਿਆਰੇ ਪਾਠਕੇ ਗੁਣ ! ਰਾਤ ਦੇ ਪਹਿਲੇ ਪਹਿਰ ਦੀ ਬਾਬਤ ਤਾਂ ਅਸੀ ਨਹੀਂ ਕਹ ਸਕਦੇ ਪਰ ਅੱਧੀ ਰਾਤ ਤੋਂ ਲੈਕੇ ਜਦ ਤੀਕ ਪ੍ਰਭਾਕਾਲ ਨਾ ਹੋਇਆਂ ਓਸਦੇ ਵਿਰਲਾਪ ਕਰਨ ਦੀ ਬਬਰ ਅਵਾਜ ਆਉਂਦੀ ਰਹੀ ਹੈ, ਪਰ ਹਨ ਤਾਂ ਜਿੱਥੇ ਸੰਘਨੀਆਂ ਝੜੀਆਂ ਨਜ਼ਰ ਪੈਂਦੀਆਂ ਹਨ ਓਥੇ ਹੀ ਪਹੁੰਚਕੇ ਇੱਕ ਇੱਕ ਥਾਂ ਨੂੰ ਦਸ ਦਸ ਵਾ ਪਾਗਲਾਂ ਦੀ ਨਿਆਈਂ ਵੇਖਦੀ ਫਿਰਦੀ ਹੈ ਅਤੇ ' ਹਿੰਦੀ ਜਾ ਰਹੀ ਹੈ । ਹੋ ਸ ਪੰਖਿਓ, ਬਨ ਨਿਵਾਸੀਓ ! ਛੁਸੀਹੀ ਮੋਦੀ ਦਸ਼ਾ ਤੇ ਭਰਸ ਕਰੋ ਅਤੇ ਜੇ ਕਿਤੇ ਮੇਰੇ ਪਾਨਥ ਨੂੰ ਵੇਖੀਆਂ ਹੋਵੇ ॥ ਦੱਸੋ, ਹੇ ਜੰਗਲੀ ਬ੍ਰਿਛੋ ! ਕੁ ਤਾਂ ਉੱਚੇ ੨ ਹੋਨ ਕਰਕੇ ਸਬ ਕੁਝ ਵੇਖਦੇ ਹੋ ਸਾਮੀ ਜੀ ਦਾ ਪਤਾ ਤੁਸੀ ਹੀ ਦਸੋ, ਹੇ ਪਹਾੜਾਂ ਦੀਓ ਚੀਓ ੨ ਚੋਟੀਓ ! ਪ੍ਰਮਾਤਮਾ ਤੁਹਾਨੂੰ ਸਦਾ ਹਰਿਆ ਭਰਿਆ ਰਖੇ ਮੇਰੇ ਤੇ ਤੁਸੀ ਹੀ ਭਸ ਖਾਕੇ ਮੇਰੇ ਪ੍ਰਾਨਪਤਿ ਦਾ ਪਤਾ ਦਸੋ । ਹਾਏ ! ਕੋਈ ਉੱਤਰ ਨਹੀਂ ਦੇਂਦਾ!! ਸੱਚ ਹੈ ਬਖਤਾ ਵੇਲੇ ਕੋਈ ਭੀ ਨਹੀਂ ਸਹਾਇਕ ਬਨਦਾ । ਇਸ ਕੁ ਨਾਲ ਢੂੰਡਦੀ ਜਾ ਰਹੀ ਸੀ ਕਿ : ਵਿੱਚੋਂ ਕੁ ਝਕ ਚਾ ' ਨੇ ਜੋ ਮਾਂ ਅਤੇ ਧੰਆਂ ਨਿਕਲਦਾ ax ਛੇੜੀ ੨ ਪੈਰ ਚੁਕ ਓਸ ਪਾਸੇ ਦੂਰ ਈ ਤੇ ਅਜੇ ਥੋੜੀ ਦਰ ਹੀ ਗਈ ਹੋਵੇਗੀ ਕਿ ਅੱਗ ਦੇ ਭੁਬਾਕੇ ਨਿਕਲਦੇ ਹੋਏ ਦੱਸੇ ਅਤੇ ਕੋਲ ਵਾਰ ਹੀ ਇੱਕ ਆਦਮੀ ਭੀ ਖਲੋਤਾ ਹੋਇ ਮਾਂ ਨਜ਼ਰ ਆ, ਹੁਨ ਤਾਂ ਬੜੀ ਹਰਾਨ ਹੋ ਅੱਖਾਂ ਦੇ ਪਟ ਵੇਖਦੀ ਹੋਈ ਓਧਤ ਹੀ ਜਾ ਰਹੀ ਹੈ ਕੁਝਕੁ ਪੈਰ ਹੀ ਹੋਰ ਅੱਗੇ ਵਦੀ ਹੋਵੇਗੀ ਕਿ ਓਸ ਆਦਮੀ ਨੂੰ ਪਛਾਨ ਲਿਆ ਅਰ ਛਾਨ ,,i ਦੀ ਚਿੰਤਾ ਦਾ ਪਹਾੜ ਕਲੇਜੇ ਤੇ ਡਿਗ ਪਿਆ Original with: Language Department Punjab Digitized by: Panjab Digital Library