ਅੰਜਨਾਂ ਵੱਲੋਂ ਭਲਕੇ ਇਸਦੀ ਹਿੱਮਤ ਦੀ ਵਡਿਆਈ ਕਰ ਰਿਹਾ ਹੈ ਕੋਈ ਚਿਖਾ ਵੱਲੋਂ ਦੇਖਕੇ ਮੂੰਹ ਵਿੱਚ ਉਂਗਲ ਪਾਕਰ ਸਿਰ ਹਿਲਾ ਰਿਹਾਹੈ ਦੂਜਾ ਓਸ ਨੂੰ ਚੰਗਾ ਕਹਾਰਿਹਾ ਹੈ ਕਿਉਂ ਜੋ ਓਸੇ ਦਾ ਧੂੰਆ ਦੇਖਕ ਸਬ ੲਥੇ ਆਇੱਕਠੇ ਹੋਏ ਤੇ ਪਵਨ ਜੀ ਦਾ ਪਤਾ ਲੱਗਾ । ਰਾਜਾ ਪ੍ਰਤੀ ਸੂਰੀਯਾ (ਜੇਹੜਾ ਕੋਲਵਾਰ ਖਲੋਤਾ ਹੈ) ਸੁਨੋ ਕੀ ਆਖ ਰਿਹਾ ਹੈ ਰਾਜਾ ਭੀ ਸੂਰੀਆ—( ਓਹਨਾਂ ਲੋਕਾਂ ਵਲੋਂ ਤਕਕੇ ) ਸਚ ਹੈ ! ਸਚ ਹੈ ! ਜੇ ਏਥੋਂ ਧੂੰਆ ਨਾ ਨਿਕਲਦਾ ਤਾਂ ਏਸ ਹੈ ਨਾ ਪਾਸੇ ਕਿਸੇ ਆਓਨਾ ਸੀ ! (ਮਹੇਂਦਰ ਰਾਓ ਵਲ ਦੇਖਕੇ) ਮਹੇਂਦਰ! ਮੇਰੀ ਤਾਂ ਇਹ ਸਲਾਹ ਹੈ ਕਿ (ਹਬ ਨਾਲ ਇਸ਼ਾਰਾ ਕਰਕੇ) ਅੱਗ ਵਿੱਚ ਹਵਨ ਕੀਤਾ ਜਾਏ ਤਾਂ ਚੰਗਾ ਹੈ ਕਿਓਂ ਜੋ ਏਹੋ ਥਾਂ ਸੁਲਖਨੀ ਹੈ ਜਿਥੇ ਸਬਨਾਂ ਦੀ ਮੁਰਾਦ ਪੂਰਣ ਹੋਈ । ਰਾਜਾ ਮਹੇਂਦਰ ਰਾਓ-ਮੈਂ ਪਹਿਲੋਂ ਈ ਦੇਵੇਂਦਰ ਨੂੰ ਹਵਨ ਸਮ ਲੈਨ ਲਈ ਭੇਜ ਦਿਤਾ ਹੈ, (ਉਂਗਲੀ ਨਾਲ ਤਕਾਕੇ) ਓਹ ਵੇਖੋ ਰੁਖਾਂ ਦੇ ਵਿੱਚੋਂ ਦੀ ਘੋੜਾ ਦੁੜਾਂਦਾ ਜਾ ਰਿਹਾ ਹੈ। ਥੋੜੀ ਦੇਰ ਪਿੱਛੋਂ ਦੇਵੇਂਦਰ ਭੀ ਆਗਿਆ ਅਤੇ ਹਵਨ ਅਰੰਭ ਕੀਤਾ ਆਹਾਂ ! ਏਸ ਵੇਲੇ ਸਾਰਾ ਬਨ ਸੁਗੰਧੀ ਨਾਲ ਮਹਕ ਉਠਿਯਾ ਹੈ ਅਰ ਮਾਂਹਾਰੀ ਤੋ ਭਯਾਨਕ ਜੰਗਲੀ ਜੀਵਾਂ ਦੀ ਡਰੌਨੀਆਂ ਅਵਾਜ਼ਾਂ ਦੀ ਥਾਂ ਵੇਦ ਦੇ ਪਵਿੱਤ੍ਰ ਛੰਦਾਂ ਦੀ ਅਵਾਜ ਆ ਰਹੀ ਹੈ । ਜਿਨਾਂ ਨੂੰ ਸੁਨ ਕੇ ਹਰ ਇੱਕ ਦਾ ਆਤਮਾ ਪ੍ਰਸੰਨ ਹੋ ਈਸ਼੍ਵਰ ਪਰਮਾਤਮਾਂ ਦੇ ਧੰਨਵਾਦ ਕਰ ਰਿਹਾ ਹੈ ॥ ਇਸਦਾ ਚਿਰਕਾਲ ਖਿੜੀਆ ਹੋਈਆ ਓਹ ! ਜ਼ਰਾ ਅੰਜਨਾਂ ਦੇਵੀ ਵਲ ਤਾਂ ਵੇਖਨਾਂ ! ਪਵਨ ਨੂੰ ਵੇਖ ਵੇਖਕੇ ਕੋਡੀ ਖ਼ੁਸ਼ ਹੋ ਰਹੀ ਹੈ । ਮੁਰਝ ਯਾ ਹੋਇਆ ਮੁਖੜਾ ਏਸ ਵੇਲੇ ਤਾਂ ਹੈ । ਵੇਖੋ ! ਓਹ ਧੰਨ ਨੀਵੀਂ ਪਾਕੇ ਸਬਤੋਂ ਭਰਾਂ ਖਲੋਤੀ ਹੈ ਪਰ ਕਦੇ ਕਦੇ ਉੱਚੀਆਂ ਤੋਂ ਵਖਰਿਆਂ ਕਿਸ ਅੱਖੀਆਂ ਕਰਕੇ
ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/140
ਦਿੱਖ