ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/143

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੭ ) ਕਾ : ਜਦ ਤੀਕ ਚੋਰ ਚੋਰਾਂ ਡਸੱਲੀ ਨੇ ਹੋ ਲਵੋ ਉਸ ਪੁਰ ਅਮਲ &ਰਨਾਂ ਮਨੁੱਖ ਦਾ ਧਰਮ ਨਹੀਂ ਹੈ। ਰਤਨ -ਕਿਸੇ ਦਾ ਕੁਝ ਦੋਸ਼ ਨਹੀਂ, ਇਹ ਸਭ ਲਲਿਤਾ ਦੀ ਹੀ ਅੱਗ ਲਈ ਹੈ, ਹੈ, ਜੇਹੜੀ ਰਾਨੀ ਦੇ ਬੜੀ ਮੁੰਹ ਚੜ੍ਹੀ ਹੋਈ ਸੀ, ਇਸਨੇ ਰਾ ਖੁੱਧ ਤੇ ਅਜੇਹਾ ਪੜਦਾ ਪਾ ਦਿੱਤਾ ਅਰ ਵਹਿਮ ਵਿੱਚ ਕਰ ਦਿੱਤਾ ਕਿ ਉਸਨੇ ਕਿਸੇ ਗੱਲ ਦੇ ਬਿਨਾਂ ਸੋਚਿਆਂ ਸਮਝਿਆਂ ਚੋਂ ਅੰਜਨਾਂ ਨੂੰ ਦੇਸ਼ ਨਿਕਲਾ ਦੇ ਦਿੱਤਾ | ਇਸ ਭਾਂਤ ਦੀਆਂ ਗੱਲਾਂ ਕਰ ਹੀ ਰਹੇ ਸਨ ਕਿ ਇਕ ਸਆਰ ਘੋੜਾ ਦੁਖਾਂਦਾ ਹੋਇਆ ਆਇਆ ਅਤੇ ਪ੍ਰਧਾਨ ਨਾਲ ਕੁਝ ਅਕੇ ਗੱਲ ਹ ਓ ਸੁ ਕਿ ਸਬੇ ਲੋਗ ਉਠ ਖਲੋ! ਅਤੇ ਖੁਸ਼ੀ ਦੇ ਵਾਜੇ ਵਜਨੇ ਲੱਗੇ ॥ ਹੈਂ ! ਏਹ ਵਾਜੇ ਕਹੇ ! ਅੰਤ ਏਹ ਸਬ ਲੋਗ ਕਿਓ ਇਕੱਠੇ ਹੋਏ ਹਨ। ਪਾਠਕ ਗੁਣ ! ਓਹ ਵੇਖੋ ਫੁਝ ਸਵਾਰ- ਇੱਕੋਸ਼ਾਹੀ ਘੋੜੇ ਦੁੜਾਈ ਚਲੇ ਆਉਂਦੇ ਹੈਨ, ਅਤੇ ਓਨਾਂ ਦੇ ਪਿੱਛੇ ਰਾਸਾ ਪਹਿਲਦ ਵਿਦਿਧ ਅਤੇ ਪਵਨ ਆਦਿਕ ਹਨ, f+ਨਾਂ ਨੂੰ ਅੱਗੋਂ ਲੈਨ ਲਈ ਇਹ ਸਬ ਲੋਗ ਇੱਕਠੇ ਹੋਏ ਹਨ, ਅਰ 'ਇੱਸੇ ਕਰਕੇ ਹੀ ਇਹ ਸਭੋ ਖੁਸ਼ੀਆਂ ਮਨਾ ਰਹੇ ਹਨ .. | ਓਹ ਲੈ ! ਹਨ ਤਾਂ ਕੋਲ ਹੀ ਆਗਏ ਅਤੇ ਘੋੜਿਆਂ ਨੂੰ ਰੋਕਕੇ ਓਨ੍ਹਾਂ ਤੋਂ ਉਤਰ ਰਹੇ ਹਨ ਰਜਾ ਪ੍ਰਹਲਾਦ ਵਿਦਿਧਰ ਪਹਿਲੋਂ ਪ੍ਰਧਾਨ ਨਾਲ ਗੱਲਾਂ ਕਰਕੇ ਪਿਛੋਂ ਮਨਾਂ ਦੀ ਰੂਖ ਸਾਂਦ ਪੁਛ ਰਿਹਾ ਹੈ, ਅਤੇ ਇਸੇ ਭ, ਪਵਨ ਭੀ ਅਪਨੀਆਂ ਪ੍ਰੇਮ ਭਤੀਆਂ ਗੱਲਾਂ ਨਾਲ ਸਬ ਨੂੰ ਪ੍ਰਪੰਨ ਕਰ fਹਾ ਹੈ ॥ ਆਹਾ ! ਇਹ ਕਿਹਾ ਸੋਨਾ ਵੇਲਾ ਹੈ {ਸਬਦ ਮੁਹਾਂ ਤੇ ਖੁਸ਼ੀ ਦੇ ਮਾਪੇ ਲਾਲੀ ਭਖ ਰਹੀ ਹੈ, ਫੁੱਲਾਂ ਦੇ ਹਾਰੇ Original with: Language Department Punjab Digitized by: Panjab Digital Library