ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/145

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੯ ) .. ਸਾਮਨੇ ਵੱਲ ਦੇ ਕੋਠਿਆਂ ਤੋਂ ਆ ਰਹੀਆਂ ਹਨ ਕੀ ਕਹਿ ਦੀਆਂ ਹਨ ਚਲੋ ਸਖੀ ਉਠ ਦੇਖੀਏ ਹੁਮਾ ਯਿਹ ਕੌਤਕ ਕਯਾ, ਦੇਖਾ ਆਈ ਅੰਜਨਾਂ ਬਾਜੇ ਰਹੇ ਬਜਾ। ਸਾਂਚੀ ਨਿਕਸੀ ਅੰਜਨਾਂ ਬ੍ਰਿਗ ਜੀਵਨ ਇਸ | ਸਾਸ, ਝੂਠਾ ਦੇ ਕਲੰਕ ਇਸ ਬਹੁ ਕੋ ਕਿਆ ਨਿਰਾਸ ॥ ਬਾਲਕ ਗੋਦ ਸੁਹਾਵੜਾ ਮਸਤਕ ਚੰਦ ਸਮਾਨ, ਧਨ ਧਨ ਤੁਝਕੋ ਅੰਜਨਾਂ ਵੇਰਾ ਈਸ਼ੁਰ ਰਾਖਾ ਮਾਣ ਪਵਨ ਕੋ ਪਿਆਰੀ ਦੇਖਿਯੋ ਕੈਸਾ ਚੜਾ ਉਮੰਗ, ਚਲੇ ਚਾਲ ਗਜ ਮਸਤਕੀ ਨੈਨਨ ਗੂੜਾ ਰੰਗ ॥ ਕੇਤੂਮਤੀ ਨਾ ਲਾਜ ਸੇ ਦੇਖੇ ਸੀਸ ਉਠਾ, ਜੀਣੀ ਹੈ ਯਿਹ ਪਾਪਨੀ ਮਰੀ ਨ ਕਿਉਂ ਬਿਖ ਖਾ। ਸਾਚ ਗੁਣੀ ! ਪਿਆਰੀ ਹੈ ਗਏ ਕਹੋ ਮੁਖਸੇ ਬਾਝ ਵਿਚਾਰ, ਪਹਿਲੇ ਗਨ ਔਨ ਤਾਲ ਕਰ ਜੋ ਪਾਵੇਂ ਹੋ ਨਾ ਹਾਰ ॥ ਇਸ ਪ੍ਰਕਾਰ ਥਾਓਂ ਥਾਈਂ ਗੱਲਾਂ ਹੋ ਰਹੀਆਂ ਹਨ, ਹਰ ਇੱਕ ਰਾਨੀ ਨੂੰ ਨੀਚਤਾਈ ਦੀ ਨਜ਼ਰ ਨਾਲ ਵੇਖ ਰਿਹਾ 5 aਦ ਕੀਕ ਮੈਹਲ ਵਿੱਚ ਨ ਪਹੁੰਚੇ ੪ਦੇ ਲੋਕਾਂ ਦੀਆਂ ਇਸ ਪ੍ਰਕਾਰ ਦੀਆਂ ਗੱਲਾਂ ਭੀ ਨਾਂ ਮੁੱs ਇਰ + Original with: Language Department Punjab Digitized by: Panjab Digital Library