ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੦ ) ਤੇਈਵਾਂ ਅਧਯਾਯ ॥ + + ॥ ਰਾਨੀ ਕੇਤੂਮਤੀ॥ ਸਵੇਰ ਦਾ ਵੇਲ ਤੇ ਰਾਨੀ ਕੇ ਭੂਮਤੀ ਅਪਨੇ ਕਮਰੇ ਵਿੱਚ ਸਿਰ ਨੀਵੇਂ ਪਾਕੇ ਬਠੀ ਹੈ ਅਤੇ ਕਈ ਪ੍ਰਕਾਰ ਦੇ ਵਿਚਾਰ ਇਸਦੇ ਸਿਰ ਉਤਰ ਕੇ ਕਲੇਜੇ ਨੂੰ ਘੁੱਟ ਕੇ ਜ਼ਬਾਨ ਨੂੰ ਬੰਦ ਕਰ ਰਹੇ ਹਨ, ਅ ਤ ਅੰਜਨਾਂ ਦਵੀ ਅi ਪੇਮ ਭਰਿਆਂ ਪੀ ਜ ਦੀਆਂ ਗੱਲਾਂ ਕੰਨਾਂ ਵਿੱਚ ਗੂੰਜ ਰਹੀਆi ਹਨ ਅਤੇ ਇਹ ਅਪਨੇ ਬਚੇ ਸਲਕ ਦੀਆਂ ਗੱਲਾਂ ਨੂੰ ਯਾਦ ਕਰਕੇ ਮਨ ਵਿੱਚ ਕਹ ਰਹੀ ਹੈ : ਹਾਏ ! ਮੈਂ ਉਸ ਨਿਰਦੋਸ਼ ਅੰਕ ਨੂੰ ਕਿਉਂ ਅਜਹੇ ਕੌੜੇ ਬੋਲ ਬੋਲੇ ? (ਕਉ ਉਸਦੀ ਇਜ਼ਤੀ ਦਾ ਕਾਰਣ ਹੋਈ ਓਹ ਥਾਂ ਬੜੀ ਸਾਧੂਸੁਭਾਵ ਤੇ ਪਤੀ ਕੁਝ ਹੈ ਮੈਂ ਕਿਉਂ ਉਸਤੇ ਝੂਠ &ਪਿਆ। (ਕੁਝ ਕਾਲ ਚੁਪ ਕਰਕੇ) ਹਾਏ ! ਲਲਭਾ ! ਤੇ ਸਭਿਆਨਾਸ ਹੋਵੇ ਨੂੰਈਂ ਮੇਰੀ ਬੁਧ ਮਾਰ ਕੇ ਕਿਸੇ ਜੋਗੀ ਨ ਛਡਿਆ । ਫਿਰ ਆਪੇਹੀ ਮੈਂ ਆਪੇ ਹੀ ਮੂਰਖ ਹਾਂ ਜਿਸਨੇ ਤੇਰੀ ਗੱਲ ਤੇ ਇਤਬਾਰ ਕਰਕੇ ਵਿਚਾਰੀ ਅੰਜਨਾਂ ਨੂੰ ਕਢ ਦਿੱਤਾ। (ਕੁਝ ਸੋਚਕੇ) ਬਸ ਹੁਨ ਮੈਨੂੰ ਇਹੋ ਚਾਹੀਦਾ ਹੈ ਕਿ ਲੋਕਾਂ ਦੇ ਦਿਲਾਂ ਵਿੱਚੋਂ ਇਸ ਗੱਲ ਨੂੰ ਦੂਰ ਕਰਨ ਦਾ ਜਤਨ ਕi ਜਿਥੋਂ ਵਾਕ ਹੋ ਸਕੇ ਅੰਜਨਾਂ ਨੂੰ ਸੰਨ ਖਾਂ ਅਤੇ ਮੈਂ ਘਰਦੇ ਕੰਮ ਕਾਜ ਵਿੱਚ ਨਾ ਆਪ ਦਖਲ ਦੇਵਾਂ ਓਹ ਜਾਨੇ ਤੇ ਓਸਦਾ ਘਰ ਜਾਨੇ ਓਹ ਬੜੀ ਸਿਆਨੀ ਹੈ | ਏਨੇ ਵਿੱਚ ਅੰਜਨਾਂ ਵੀ ਸੌft ਆ ਉਪਾਸਨਾ ਕਰਕੇ ਚਾਨੀ ਦੇ ਕਮਰੇ ਵਿੱਚ ਆਈ ਅਤੇ ਉਸਦੇ ਪੈਰਾਂ ਤੇ ਮੀਸ ਨਿਵਾਕੇ ਇਹ ਕਹਨ ਲੱਗੀ ॥ ਅੰਜਨਾਂ-ਮਾਂ ਜੀ ! ਦੱਸੋ ਤਾਂ ਸਹੀ ਕਿ ਅੱਜ ਐਡੇ ਹਨ - Original with: Language Department Punjab Digitized by: Panjab Digital Library