ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/147

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੧ ) ਪਰੇਸ਼ਾਨ ਕਿਉਂ ਹੋ ਰਹੇ ਹੋ ਸੁਖ 9 ਹੈ ਪਰ ਕਰਕੇ ਤੁਹਾਡੇ ਦਸ਼ਮਨ ਭੀ ਅਜਿਹੋ ਨਾ ਹੋਨ ਜੇ ਕੋਈ ਮੇਰੇ ਗੋਚਰੀ ਟਹਿਲ ਸੇਵਾ ਹੋਵੇ ਤਾਂ ਦਾਸੀ ਨੂੰ ਆਗਿਆ ਦਿਓ ਮੈਂ ਸਿਰ ਮੱਥੇ ਤੇ ਮੰਨਨ ਨੂੰ ਹਾਸ਼ਰ ਹਾਂ ॥ ਰਾਨੀ-(ਪ੍ਰਸੰਨ ਹੋਕੇ) ਧੀਏ ! ਕੋਈ ਹਰਾਨਗੀ ਨਹੀਂ, ਅਤੇ ਨਾਂ ਹੀ ਕਿਸੇ ਗੱਲ ਦੀ ਚਿੰਤਾ ਹੈ ਈਸ਼ਰ ਨੇ ਜਦ ਤੇਰੇ ਜਹੀ ਧਰਮ ਵਾਨ ਤੇ ਪਵਿਤਾ ਨੂੰ ਦਿੱਤੀ ਹੈ ਤਾਂ ਲੋਰ ਮੈਨੂੰ ਉਦਾਸੀ ਕਹੀ, ਅਤੇ ਫਿਰ ਕਿਹਾ, ਪਰ ਇੱਕ ਗੱਲ ਜਰੂਰ ਹੈ ਜੋ ਕਦੀ ੨ ਸੀਰ ਵਿੱਚ ਚੀਸ ਮਰਦੀ ਤੇ ਦਿਲ ਨੂੰ ਬਿਗਾੜਦੀ ਹੈ ਓਹ ਇਹ ਹੈ ਕਿ ਹੁਨ ਮੈਂ ਬਿਰਦ ਹੋ ਗਈ ਹਾਂ 'ਅਰ ਸੀਰ ਭੀ ਕਮਜੋਰ ਹੋ ਗਿਆ ਹੈ, ਇਸ ਕਰਕੇ ਹਨ ਮੈਥੋਂ ਘਰਦਾ ਕੰਮ ਕਾਜ ਸੰਭਾਲਨਾ ਮੁਖ ਕੋਲ ਜਪਦਾ ਹੈ, ਜੇਕਰ ਇਸ ਵਿੱਚ ਤੂੰ ਮੇ ਹੱਥ ਵਾ ਲੈ ਤਾਂ ਮੇਰੀ ਸਲਾਹ ਹੈ ਕਿ ਬਾਕੀ ਦੀ ਆਯੂ ਈ ਦੀ ਭਗਤੀ ਵਿੱਚ ਬਿਤੀਤ ਕਰਾਂ ਅਤੇ ਮੈਨੂੰ ਅਸ਼ਾ ਹੈ ਕਿ ਮੰਗੇ ਆਸ਼ਾ ਪੂਰੀ ਕਰੇਗੀ ਅਤੇ ਨਿਰਾਸ ਨਾਂ ਕਰੇਗੀ । ਅੰਜਨ-{ਕੁਝਕੁ ਚਿਰ ਸੋਚਕੇ) ਮੈਨੂੰ ਏਹ ਗੱਲ ਉਚਿਤ ਨਹੀਂ ਜੋ ਭੁਹ ਡੇ ਟੈਠਿਆਂ ਐਡੀ ਦਲੇਰੀ ਕਰੇ ਇਨਾਂ ਗੱਲਾਂ ਦਾ ਹੌਸਲਾ ਕਰਾਂ ਪਰ ਇਸ ਗੱਲ ਦੀ ਭੀ ਵਿਚਾਰ ਹੈ ਕਿ ਮੋਤੀ ਨਾ ਕਰਨੀ ਤੁਹਾਨੂੰ ਬੁਰੀ ਨ ਲੱਗੇ, ਇਸ ਲਈ ਭਾਵੇਂ ਮੈਂ ਅਪਨੇ ਆਪ ਨੂੰ ਇਸ ਕੰਮ ਦੇ ਜੋਗ ਨਹੀਂ ਸਮਝਦੀ, ਪਰ ਫੇ ਭੀ ਜੇ ਤੁਸੀ ਮੇਰੇ ਸਿਰ ਤੇ ਹਥ cਖੋਗੇ ਤਾਂ ਮੈਂ ਭੀ ਏਸ ਗੱਲ ਨੂੰ ਨਿਭਾਨ ਲਈ ਜਤਨ ਕਰਾਂਗੇ । ਪਾਠਕ ਗੁਣ ! ਅੰਜਨਾਂ ਦੀ ਗੱਲ ਸੁਨਕੇ ਨੀ ਮਾਰੇ ਖੁਸ਼ੀ ਦੇ ਅਪਨੇ ਆਪ ਵਿੱਚ ਫੁੱਲੀ ਨਾ ਸਮਾਈ ਅਰ ਉਸੇ ' ਵਲੇ ਘਰ ਬਾਹਰ ਦਾ ਸਾਰਾ ਬੰਦੋਬਸਤ ਅਤੇ ਸਾਹ ਧਨ ਪਦਾਥ ਹਾਰਭ ਆਦਿਕ ਇਸ ਨੂੰ ਮੈਂ੫ ਕੇ ਅਤੇ ਆਪ ਵੀਰ | Original with: Language Department Punjab Digitized by: Panjab Digital Library