ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/149

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. . ( ੧੪ % ) ੫ਠਕ ਗੁਣ ! ਭ ਵੇ ? ਹਾਰ ਹਨੂੰਮਾਨ ਇਸ ਵੇਲੇ ਦੇ ਬਰਸਾਂ ਦਾ ਹੈ ਪਰ ਇਸ ਦੇ ਝੀਲ ਡੌਲ ਨੂੰ ਦੇਖਕੇ ਪੰਜਾਂ ਵਰਹਾਂ ਦਾ ਭੀ ਕਿਹਾ ਜਾਏ ਤਾਂ ਸੱਚ ਹੈ ਦਿਨੋ ਦਿਨ ਅਪਨੇ ਮਾਂ ਪਿਓ ਦੀਆਂ ਆਸਾਂ ਨੂੰ ਪੂ। ਅਖੇ ਇਹਨਾਂ ਨੂੰ ਪ੍ਰਸੰਨ ਕਰਦਾ ਜਦ ਸੱਤਾ ਵਰਿਹਾਂ ਦਾ ਹੈ ਤਾਂ ਇਕ ਬੜਾ ਵਿਦਵਾਨ ਅਤੇ ਗੁਨੀ ਪੰਡਤ ਇਸਦ ਪੜ੍ਹਾਉਨ ਲਈ ਵੱਖਿਆ ਗਿਆ । ਸਾਤ ਬਰਸ ਕਾ ਜਬ ਹੂਆ ਅੰਜਨਾਂ ਸੁਤ ਹਨੂੰਮਾਨ, ਵਿਦਯਾ ਪੈਨ ਕਰਾਉਤੇ ਪੰਡਿਤ ਚਤੁਰ ਸੁਜਾਨ ॥ ਸਰਸੂਤੀ ਬੈਠੀ ਮੁਖ ਵਿਖੇ ਜੋ ਪੜ੍ਹਨਾ ਹਨੂਮਾਨ, ਦੂਜੀ ਬੇਰ ਨ ਦੇਖਤਾ ਕਹਿਤ ਨੋਕ ਜ਼ਬਾਨ ॥ ਫੇਸਾਲ ਨੌਂ ਮਾਸ ਮੇਂ ਪੜ੍ਹ ਵਿਦਯਾ ਪਾਇਆ ਮਾਨ, ਐਸਾ ਹੋਇਆ ਵਿਦਵਾਨ ਸਿਹਦੇਖ ਪੰਡਿਤ ਹੋਏ ਹੈਰਾਨ ॥ , ਚੌਦਾਂ , ਆਂ ਦ7 ਉਮਰ ਵਿੱਚ ਸੰਸਕ੍ਰਿਤ ਦਾ ਵਿਆਕਨ ਚੰਗੇ : ਪੜਕੇ ਸਮਝ ਗਿਆ ਅਭ ਰਿਗ ਯ੮. ਅ੪ ਰਵ ਅਤੇ ਸ਼ਾਮ ਵੇਦ ਭੀ ਪੜ ਗਿਆਂ । ਮਾਨੋ ਸੰਸਕ੍ਰਿਤ ਵਿਦੜਾ ਵਿੱਚ ਏਡਾ ਸਿਆਨਾ ਹੋ ਗਿਆ ਕ ਵਡੇ ਵਡ ਪੰਡਿਤ ਗੁਨੀ ਅਰ ਬੁਧਿਮਾਨ ਲੋਕ ਭੀ ਇਸ ਦਾ ਆਦਰ ਮਾਨ ਕਰਨ ਲਗੇ ਤੇ ਇੱਜ਼ਤ ਦੀ ਨਜ਼ਰ ਨਾਲ ਵੇਖਨ ਲਗੇ. ਅਰ ਬਲਵ ਦੇ ਵਿੱਚ ਭੀ ਅਜੇਹਾ ਭਾਕ ਹੋਕੇ ਨਾਮੀ ਤੇ ਸ਼ੋਭਾ ਖਲਾਰੀ ਕਿ ਸਾਰੇ ਬਾਨਰ ੯੫ ਵਿੱਚ ਸੁਰਮਾ ਪਧ ਹੋਆ ਅਤੇ ਕਈ ਇਕ ਮ: ਰ ਨਾਮੀ ਭਲਵਾਨਾਂ ਨੇ ਜੋ ਨੇ ਆਪਨੂੰ ਬ੩ ਭਾਕਤ ਵਾਲੇ ਮਮਝਕੇ ਕਿਸੇ ਨੂੰ ਨਹੀਂ ਬਦਦੇ #ਨ ਓਹ ਕੁ Orginal with: La Nuage Department Punjab Digitized by: Panjab Digital Library