ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/151

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੫ ) ਚੁੱਕੇ ਹਨ, ਧੂਪ ਦੀ ਤੇਜ਼ੀ ਭੀ ਹਨ ਓਹੋ ਜਿਹੀ ਨਹੀਂ ਚ ਹੀ ਜੇਹੜੀ ਥੋੜਾ ਚਿਤੇ ਹਲੋਂ ਸੀ ਇਸ ਵੇਲੇ ਸਾਧਿਅਨ · ਜਿਧਰ ਜਾ ਰਿਹਾ ਹੈ ਓਹ ਰਤਨਪੁਰ ਦੇ ਰੂ ਜੀ ਦੇ ਦਰਬਾਰ ਹੈ ਜਿੱਥੇ ਇੱਕ ਢਾਢ ਮੋਹਨੇ ਰਾਜ ਸਿੰਘਾਸਨ ਪੂਰੇ ਰਾਜਾ ਦੇ ਵਿਦਿਆਰੋ ਦਾ ੩ ਘਵਨ ਬੜੇ ਆਨ ਬਾਨ ਨਾਲ ਸਿਰ ਝੁਕ ਕੇ ਇੱ ਚ ਹੱਥ ਵਿੱਚ ਲੈਕੇ ਬੈਠਾ ਹੈ ਅਤੇ ਸਾਮਨੇ ਕੁਝ ਕੁ ਵਿਖ ਤੇ ਇਕ ਸੁਪਾਹੀ ਫੌਜੀ ਕਪੜੇ ਪਾਏ ਹੋਏ ਹੱਥ ਜੋੜਕੇ ਡਾਢੀ ਨਿਭਾਈ ਨਾਲ ਖਲੋਤਾ ਹੈ। ਵਹਗੁਰੂ ਜੀ ਨੂੰ ਕ ਇਸ ਚਿੱਠੀ ਵਿੱਚ ਕੀ ਲਿਖਿਆ ਹੋਇਆ ਹੈ ਕਿਉਂ ਜੋ ਵ5 ਬੜੀ ਹਰਨ ਨਾਲ ਇਸ ਨੂੰ ਘੜੀ ਮੁੜੀ ਉਲਟਾ ਪੁਲਟਾਕੇ ਵੇਖ ਰਿਹਾ ਹੈ ਪਰ ਹਾਂ ਕਦੇ ੨ ਇਸ ਮਨੁੱਖ ਵਲ ਜੋ ਸਿੰਘਾਸਨ ਦੇ ਖੱਬੇ ਵਲ ਲਾਲ ਕਪਕ ਪਹਿਨੇ ਸਰ ਤੇ ਮੁਕਟ ਧਾਰੋਂ ਬੈਠਾ ਹੈ ਵੇਖ ਲੈਂਦਾ ਹੈ, ਅਤੇ ਹੋਰ ਦਰਬਾਰੀ ਭੀ ਓਸੇ ਵਲ ਹੀ ਤੱਕ ਰਹੇ ਹਨ, ਪਰ ਸਾਨੂੰ ਕਮਰੇ ਵਿੱਚ ਅਜੇਹੀ ਚੁੱਪਚਾਪ ਪਈ ਹੋਈ ਹੈ ਜੋ ਸੱਭ ਦੇ ਵੱਟੀ ਬੈਠੇ ਹਨ ਅਰ ਇਹਨਾਂ ਵਿੱਚੋਂ ਕਿਸੇ ਨੂੰ ਐਨਾਂ ਹੌਸਲਾ ਨਹੀਂ ਪੈਂਦਾ ਕਿ ਸ਼ੇਰ ਉਠਕੇ ਇਸ ਦਿੱਠੀ ਦਾ ਹਾਲ ਚਾਲ ਤਾਂ ਪੁੱਛ ਸੱਕਨ ਜਾਂ ਇਸ ਹਨਗੀ ਦਾ ਕਾਰਨ ਪੁੱਛ ਕਨ ਜਦ ਕੁਝ ਚਿਰ ਏਸੇ ਕਰ ਬਜੁ ਚਕਆਂ ਤਾਂ ਇਹਨ ਸਭਨਾਂ ਦੇ ਮੂੰਹ ਦੀ ਜਿਨੇ ਹਰਾਨਗੀ ਨੂੰ ਦੂਰ ਕੀਤਾ ਓਹ ਸਾਡਾ ਬਹਾਦਰ ਜਰਨੇਲ ਹਨੂੰਮਾਨ ਹੀ , ਸੁਨੋ ! ਓਹ ਕਹ ਰਿਹਾ ਹੈ। ਹਨੂੰਮਾਨ-ਮਹਾਸ ! ਆਪਨੂੰ ਇਸ ਪ੍ਰਕਾਰ ਚਿੰਤਾਤੁ ਹੈ ਵੇਖਕੇ ਮੇ: ਦਿਲ ਡਾਢਾ ਘਬਰਾ ਰਿਹਾ ਹੈ ਜੋ ਦੱਸਨ ਵਿੱਚ ਕੋਈ ਹਰਜ ਨ ਹੋਵੇ ਤਾਂ ਮੈਨੂੰ ਭੀ ਇਸ ਗਲ ਤੋਂ ਵਿਦਿਤ ਕਰੋ । | ਪਵਨ-(ਹਨੂੰਮਾਨ ਵਲ ਵੇਖ ਕੇ) ਪੁਤ ! ਕੋਈ ਫ਼ਿਕ 3 ਦੀ ਗਲ ਨਹੀਂ' ਤੂੰ ਕਿਉਂ ਘਬਰਾਨਾ ਹੈ । Original with: Language Department Punjab Digitized by: Panjab Digital Library