ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੬ ) ਹਨੂੰਮਾਨ- ਦੱਸੋ ! ਤੁਸੀਂ ਇਸ ਭਰਾਂ ਕਿਉ ਸੋਚ ਵਿੱਚ ਪੈ ਹੋਏ ਹੋ ॥ ਪਵਨ-ਖ਼ਤ ਨੂੰ ਵੇਖਕੇ) ਮਹਾਰਾਜਾ ਰਾਵਨ ਲਿਖਦਾ ਹੈ ਕਿ ਰਬ ਨੇ ਫਿਰ ਸਿਰ ਚੁੱਕਿਆ ਹੈ ਅਰ ਮਾਮਲਾ ਦੋਨ ਨੇ ਇਨਕਾਰ ਕਰਦਾ ਹੈ ਇਸ ਲਈ ਉਸ ਅਭ ਗੀ ਤੇ iਚਾਰਹੀਨ ਤੇ ਫੇਰ ਚੜਾਈ ਕੀਤੀ ਗਈ ਹੈ ਅਤੇ ਬੀਪ ਪਰਬਤ ਤੇ ਸਾਨੂੰ ਭੀ ਨਾਲ ਮਿਲਨ ਤੇ ਲਿਖੀਆ ਹੈ ਸੋ ਇਸ ਗਲ ਦੀ ਤਾਂ ਕੋਈ ਚਿੰਤਾ ਨਹੀਂ ਜੋ ਕੁਛ ਵਿਚਾਰ ਹੈ ਤਾਂ ਇਹ ਕਿ ਸਾਡੇ ਜਾਨ ਦੇ ਪਿਛੇ 4 f- ਹ ਰਾਜ ਪਾਟ ਦਾ ਕੰਮ ਚਲਾ ਸਕੇਗਾ ਕਿ ਨਹੀਂ ? ਕਿਉਂ ਜੋ ਅਜੇ ਤੇ ਇਧਰ ਖਿਆਲ ਘਟ ਹੈ । ਜਬ ਸੁਨਾ ਯੁਧਕਾ ਨਾਮ ਹਨੂਮਾਨ ਮੇਂ ਹਰਖਇਓ, ਅਤੇ ਉਮੰਗ ਕੇਸਾਥ ਬਚਨ ਕਰ ਜੋੜ ਸੁਨਾਇਓ ॥ ਆਗਿਆ ਦੀਜੇ ਤਾਤ ਯੁੱਧ ਕੋ ਮੈਂ ਵਹਾਂ ਜਾਂਉਂ ਮਾਰ ਸ਼ਤੁ ਜਾਏ ਰਾਵਣ ਕਾ ਦੁਖ ਮਿਟਾਉਂ ਹੈ ਮਨ ਮੇਰੇ ਮੇਂ ਚਾਹ ਪਿਤਾ ਰਣਭੂਮ ਕੋ ਦੇਊਂ;ਕਿਆ ਕਿਆ ਕਰੇ ਕਰਤਵਸਬੀ ਜਾ ਨੈਨਨ ਪੇਖੈ । ਜੋ ਯੂਜਾ ਮੇਰੀ ਮੇਂ ਜ਼ੋਰ ਜਾ ਰਣ ਮਹਾਂ ਦਿਖਾਂਉ, ਵਰਣ ਕੋ ਆਉ ਪਛਾੜ ਜਗਤ ਮੇਂ ਕੀਰਤਿ ਪਾਂਉਂ | ਬਾਲਕ ਮੁਝਕੋ ਜਾਨ ਪਤਾ ਤੁਮ ਮਤ ਘਬਰਾਓ,ਦੇ ਆਗਿਆ - Original with: Language Department Punjab Digitized by: Panjab Digital Library