ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/154

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੪੮ ) ਤੇ ਜ਼ੋਰ ਦੇਨਾ f4 ਅਜੇ ਬਾਲ ਹੈ ਤੈਨੂੰ ਤਜਰਬਾ ਨਹ ਕੇਵਲ fਭ ਭ ਵ ਦੀ ਮੁਹੱਬਤ ਦਾ ਕਾਰਣ ਹੈ ਜੇ ਦੀ ਵਿੱਚ ਸਮਾ ਗਿਆ ਹੈ ਕਿ ਮਾਪਿਆਂ ਨੂੰ ਅਪਨੀ ਉਲਾਦ ਭਾਵੇਂ ਕਹੀ ਹੋਵ ਬਾਲਕ ਹੀ ਜਾਪਦੀ ਹੈ ਪਰ ਜ਼ਰਾਂ ਵਿਚ ਤਾਂ ਸਹੀ ਕਦ ਕ ਮੈਂ ਇਸ ਗੱਲ ਨੂੰ ਵਿਚਾਰ ਕੇ ਯੁਧ ਤੋਂ ਮੂੰਹ ਮੋੜੇ ਅਪਨੇ ਦਿਲ ਦੇ ਜੋਸ਼ ਨੂੰ ਦੱਬ ਕੇ ਰੱਖ ਸਕਦਾ ਹਾਂ । ਅੰਤ ਨੂੰ ਇਕ ਦਿਨ ਏਸੇ ਤਰਾਂ ਹੀ ਮੈਨੂੰ ਜਾਨਾ ਪਵਗ', ਅਤੇ ਹਰ ਹੀ ਅਪਨੇ ਆਪਨੂੰ ਅਸ਼ਮਨਾ ਪਵੇਗਾ | ਪਾਠਕ ਗੁਣ ! ਦਰਬਾਰੀ ਹਨੂੰਮਾਨ ਦੇ ਵਿੱਚ ਤਾਂ ਨੂੰ ਸਨ ਵੇਨ ਜੀ ਨੂੰ ਕਹਿਨ ਲੱਗੇ । ਮਹਾਰਾਜ, ਇਸ ਰਾਜ ਦਾ ਪਰਮਾਤਮਾ ਵਡੀ ਉਮਤ ਕਰੇ ਤੇ ਇਸ ਦੇ ਹੌਸਲੇ ਨੂੰ ਭੀ ਵਧਾਏ ਬੇਸ਼ਕ ! ਇਹਨਾਂ ਦੀ ਦਲ 1 ਅਤੇ ਹੌਸਲੇ ਤੋਂ ਸਾਨੂੰ ਪੂਰ. ਭਰੋਸਾ ਹੈ ਅਤੇ ਪੂਰਾ ਪੂਰਾ ਨਿਸਚਾ ਹ, ਤੁਸੀ ਸ਼ਰਾ ਚਿੰਤਾ ਨ ਕਰੋ ਤੇ ਏਹਨਾਂ ਨੂੰ ਜਾਨ ਤੋਂ ਨ ਰੋਕੋ ਸੈਨਾਪਤੀ ਭੀ ਤਾਂ ਨਾਲ ਹੋਵੇਗਾ । , ਜਦ ਭਨੇ ਇਸੇ ਤਰਾਂ ਆਖਿਆ ਔਰ ਹਨੂੰਮਾਨ ਜੀ ਨੂੰ ਭੀ ਪਤਿ ਵਖਿਆਂ ਅਤੇ ਇਹ ਸਮਝ ਆ ਕਿ ਜਾਨ ਤੋਂ ਨਹੀਂ ਮੁੜੋਗੇ, ਤਾਂ ਕੁਝ ਚਿਰ ਸੋਚਕੇ ਆਗਿਆ ਦੇ ਦਿੱਤਾ ਔਰ ਦੂਜੇ ਦਿਨ ਇੱਕ ਬੜੀ ਭਾਰੀ ਬੀਰ ਸੇਨਾ ਦੇਕੇ ਸਬੀਮ ਪਰਬਤ ਨੂੰ ਦੋਰ ਦਿੱ ! ਛੱਬੀਸਵਾਂ ਅਯਾਯ ॥ ਸਥੀਮ ਪਰਬਤ ॥ ਇਹ ਪਬੜੇ ਲੰਕਾ ਦੇ ਦੱਖਨ ਤੇ ਪੂਰਬ ਵੱਲ ਹੈ Original with: Language Department Punjab Digitized by: Panjab Digital Library