ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/155

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੯ ) ਇਸਦੇ ਹੇਠਾਂ ਦੱਬੇ ਹੱਥ ਵੱਲ ਇਕ ਬੜਾ ਲੰਮਾਂ ਚੌੜਾਂ ਮੇਦਾਨ ਹੈ ਜਿੱਥੇ ਕੁਝਕ ਹਰੇ ਭਰੇ ਰੁੱਖ ਲਹਰਾਂਦੇ ਹੋਏ ਦਿਸਦੇ ਹਨ ਅਤੇ ਜਿਹਨਾਂ ਦੇ ਵਿੱਚੋਂ ਦੀ ਇੱਕ ਝੰਡਾ , ਜਿਸਦੀ ਧੁਜਾ ਹਵਾ ਵਿੱਚ ਉਡਦੀ ਹੋਈ ਅਸਮਾਨ ਨਾਲ ਗੱਲਾਂ ਕਰਦੀ ਹੇ ਦਿਸ ਰਿਹਾ ਹੈ ॥ ਹੁਨ ਅਸ ਭੀ ਅਪਨੇ ਵਿਚਾਰ ਦੀ ਵਾਗਡੋਰ ਓਧਰ ਹੀ ਮੋੜ ਕੇ ਓਥੇ ਪਹੁੰਚਕੇ ਕੀ ਵੇਖਨੇ ਹਾਂ ਕਿ ਸੱਜੇ ਹੱਬ ਵੱਲ ਇੱਕ ਡਾਢੀ ਨਿਰਮਲ ਅਤੇ ਨੀਲੀ ਭਾ ਮਾਰਦੇ ਹੋਏ ਨਦੀ ਵਗ ਰਹੀ ਹੈ ਅਤੇ ਉਸਦੇ ਕੰਡੇ ਪੁਤ ਕੁਝ ਜੁਵਾਨ ਜਿਨ੍ਹਾਂ ਦੀ ਸ਼ਕਲ ਵੇਨ ਤੋਂ ਮਲੂਮ ਹੁੰਦਾ ਹੈ ਕਿ ਫੌਜ ਸਿਪਾਹੀ ਹਨ ਇਸ਼ਨਾਨ ਕਰਕੇ ਬੈਠੇ ਹੋਏ ਸੰਧਯਾ ਉਪਾਸਨਾ ਕਰ ਰਹੇ ਹਨ ਇਹਨਾਂ ਨੂੰ ਵੇਖ ਹੀ · ਰਹੇ ਸੀ ਤਾਂ ਸਾਡੀ ਨਜ਼ਰ ਖੱਬੇ ਪਾਸੇ ਪਈ ਤਾਂ ਕੀ ਦੇਖਨੇ ਹਾਂ ਤਾਂ ਬੜੀ ਭਾਰੀ ਫੇਜ ਉਭਰੀ ਹੋਈ ਹੈ, ਹੁਨ ਏ ਮੈ ਫੋਜਦ ਹਾਲ ਮਲੁਮ ਕ ਨ ਲਈ ਅਸੀ ਭੀ ਓਥੇ ਪਹੁੰਚੇ | | ਓਹੋ ! ਨੀ ਫੌਜ ਨਜ਼ਰ ਪੈਂਦੀ ਹੈ ਓਹਦੇ ਵਿੱਚੋ ਬਹੁਤ ਸਾਰੇ ਸਿਪਾਹੀ ਕਲੇ ਗਦੇ ਹਨ, ਪਰ ਅਜਿਹੇ ਨਹੀਂ ਜਹੇਕੁ ਹਬਸ਼ੀ ਪੰਕੁ ਓਨਾਂ ਤੋਂ ਕੁਝ ਚੰਗੇ ਪਰ ਹਾਂ ! ਚਿਹ ਕੁਝ ਮਿਲਦੇ ਜੁਲਦੇ ਹਨ ਕੱਦ ਵਿੱਚ ਨ ਮਧਰੇ ਤੇ ਨਾਂ ਹੀ ਬਾਹਲੇ ਲੰਮ, ਭਾਭ ਭੱਭ ਦੀਆਂ ਬਰਮਾਂ ਪਹਿਨੇ ਹੋਏ ਅਨੰਦ ਨਾਲ ਏਧਤ ਓਧਰ ਟੈਹਲ ਰਹੇ ਹਨ ਅਤੇ ਕਈ ਬੈਠ ਗਪੇੜੇ ਮਾਰ ਰਹੇ ਹਨ ਇਹਨਾਂ ਨੂੰ ਵੇਖਦੇ ਦੇਖਦੇ ਜਦ ਅਸੀਂ ਕੁਝ ਦੂਰ ਅੱਗੇ ਗਏ ਤਾਂ ਕੀ ਵੇਖਨੇ ਹਾਂ ਕਿ ਇਕ ਤੰਬੂ ਵਿੱਚ ਕੁਝ ਅਫ#ਰ ਬੈਠੇ ਹੋਏ ਗੱਲਾਂ ਕਰ ਰਹੇ ਹਨ, ਓਹਨਾਂ ਵਿੱਚੋਂ ਬਾਹਲਿਆਂ ਦੇ ਸਿਰਾਂ ਤੇ ਛਾਂ ਜੜਾਉ ਤਾਜ ਦੀ ਨਿਆਈਂ ਮੁਕਟ ਰਖੇ ਹੋਏ ਹਨ ਜਿਨ੍ਹਾਂ ਪੁਰ ਬੜੇ ਕੀਮਤੀ ਜਵਾਹਰਾਤ ਤੇ ਹੀਰੇ ਪੰਨੇ ਭੀ ਲੱਗੇ ਹੋਏ ਜਗਮਗ Original with: Language Department Punjab Digitized by: Panjab Digital Library