ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/156

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫ ) ਜਗਮਗ ਕਰ ਰਹੇ ਹਨ, ਜਿਸਤੇ ਮਲੂਮ ਹੁੰਦਾ ਹੈ ਕਿ ਇਹ ਕੋਈ ਰਾਜੇ ਮਹਾਰਾਜੇ ਹੈਨ, ਜੇੜੇ ਏਡੀ ਸਜ ਧਜ ਨਾਲ ਬੈਠੇ ਹਨ , ਆਓ ਜ਼ਰਾਂ ਇਹਨਾਂ ਦੀ ਗਲ ਬਾਤ ਤਾਂ ਸੁਨੀਏ॥ ਇਕ ਮੁਕਟਧਾਰੀ-ਪਵਨ ਹੁਨ ਤੀਕ ਨਹੀਂ ਆਇਆਂ ਅਤੇ ਨਾਂ ਹੀ ਓਹ ਦੁਚ ਹੀ ਮੁੜਕੇ ਆਇਆ ਹੈ। . ਦੁ-ਕੋਈ ਅਜਿਹਾ ਸਬਬ ਹੀ ਬਨ ਗਿਆ ਹੋਵੇਗਾ, ਨਹੀਂ ਤਾਂ ਓਹ ਕਦੇ ਚਹਿਨ ਵਾਲਾ ਨਹੀਂ ਸੀ। | ਓਹੋ ਪਹਿਲਾ-ਪਵਨ ਭੀ ਇੱਕ · ਤਜਰਬੇਕਾਰ, ਸਿਆਨਾ ਅਤੇ ਬੀਰ ਰਾਜਾ ਹੈ ਪਿਛਲੀ ਵਾਰ ਓਸਨੇ ਵਰਨ ਨੂੰ ਚੰਗੇ ਹੱਥ ਵਖਾਏ ਸਨ, ਪਰ ਓਹ ਵੱਡਾ ਨਲੱਜ ਹੈ ਜੋ ਫੇਰ ਭੀ ਨ ਮੁੜਿਆ ਰਿਹਾ | ਉਜਾ-ਮਹਾਰਾਜੇ ਦੇ ਲੋਕ ਆਖਦੇ ਹਨ ਕਿ ਉਸਦਾ ਪੁੱਤ ਓਸ ਤੋਂ ਭੀ ਬੜਾ ਬਹਾਦਰ ਸੂਰਮਾ ਦਿਲਚਲਾ ਅਤੇ ਫੁਰਤੀਲਾ ਜੁਆਨ ਹੋਇਆ ਹੈ ਇਸ ਬਾਰਦੀ੫ ਵਿੱਚ ਓਸਦੇ ਬਰਾਬਰ ਦਾ ਕੋਈ ਨਹੀਂ ਦਿਸਦਾ ਪਹਿਲਾ ਆਦਮੀ-ਚੰਗਾ (ਗੱਲ ਟੁਕਕੇ ਤੇ ਕੁਝ ਚਿਰ ਸੋਚਕੇ) ਅੱਜ ਦਾ ਦਿਨ ਹੋਰ ਉਡੀਕ ਲੈ ਕਲ ਤਾਂ ਜ਼ਰੂਰ ਥੋਂ ਟੁਰ ਪਵਾਂਗ ਹਨ ਭਾਵੇਂ ਕੀ ਹੋਵੇ ਵਰਣ ਨੂੰ ਐਡ ਹੰਕਾਰ ਕਰਨ ਦਾ ਢੰਡ ਜ਼ਰ ਦੇਵਾਂਗਾ, ਤੇ ਓਹ ਕ ਚਤੇ ਕਰੇਗਾ ਕਿ ਰਾਵਣ ਨਾਲ ਵਾਹ ਪਿਆ ! ਏਨੇ ਵਿੱਚ ਬਾਹਰ ਇੱਕ ਆਦਮੀ ਨੇ ਆਕੇ ਉਸ ਪਹਿਲੇ ਆਦਮੀ ਗਲ ਕਰਨ ਵਾਲੇ ਮੁਕਟਧਾਰੀ ਨੂੰ ਜੋ ਕੀ ਨੀਏ ਰਾਵਣ ਹੀ ਹੈ ਆਖਿਆਂ । ਬਾਹਰੋ ਆਯਾ ਆਦਮੀ-(ਪ੍ਰਣਾਮ ਕਰਕੇ) ਮਹਾਰਾਜ ! ਪਵਨ ਜੀ ਦਾ ਪੂ ਹਨੂੰਮਾਨ ਭੀ ਸੈਨਾਂ ਨੂੰ ਨਾਲ ਲੈਕੇ ਆਰਿਹਾ ll Original with: Language Department Punjab Digitized by: Panjab Digital Library