ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੪ ) ਮੰਤੀ-ਈਸ਼ਰ ਪਰਮਾਤਮਾ ਤੁਹਾਨੂੰ ਸਲਾਮਤ ਰਖੰਨ ਅਤੇ ਤੁਹਾਡਾ ਇਕਬਾਲ ਵਧਾਏ ਮੇਰੀ ਕੀ ਸਮਰਬ ਹੈ ਕਿ ਭੁਹਾਡੇ ਸਾਹਸਨੇ ਮੁੰਹ ਖੋਲਾਂ ਜਾਂ ਜ਼ਬਾਨ ਹਲਾਂਵਾਂ ਪਰ ਕੀ ਕਰਾਂ ਲਾਚਾ ਅਮਰ ਹੈ ਮਾਲਕ ਦੀ ਆਗੜਾ ਪਾਲਨ ਕਰਨਾ ਮੇਰਾ ਫਰਜ਼ ਹੈ । ਵਰਨ-ਹਾਂ ! ਝੋਸ਼ਕ ਕਹੋ ਜੋ 6ਝ ਉਨਾਂ ਨੇ ਕਿਹਾ ਹੈ। ਬੜੀ ਖੁਸ਼ੀ ਨਾਲ ਦਸੋ ਇਸ ਵਿੱਚ ਤੇਰੇ ਤੇ ਕੋਈ ਦੋਸ਼ ਨਹੀਂ ਅ ਓਦੇ i ਮੰਤੀ-ਮਹਾਲ ਲੜਾਈ ਕਰਨ ਨਾਲ ਦੋਹਾਂ ਪਾਸਿਆਂ ਦਾ ਨੁ ੩ ਸਾਨ ਹੋਵ , ਅਨੰਕਾਂ ਸੂਰਮੇ ਅਪਨੇ ਪਿਆਦੇ ਤਾਂ ਪਿਭਾ ਨੂੰ ਸਦਾ ਵਿਛੋੜੇ ਦਾ ਦਾਗ ਲਾਕੇ ਅਪਨੀ ਪਿਆਰੀਆਂ ਇਸਤੀਆਂ ਨੂੰ ਵਿਯੋਗ ਵਿਚ ਪੀ ਜਾਂਗੇ ਤੇ ਫੇਰ ਭੀ ਰਾਮ ਜਾਨੇ ਕਿ ਜਿਤ ਕਿਸਦੀ ਹੋਵੇ ਅਤੇ ਇਸ ਕਰਕੇ ਚੰ ਗਲ ਤਾਂ ਏਹ ਹੈ ਅਤੇ ਰਾਜਾ ਰਾਵਣ ਦੀ ਭੀ ਏਹੋ ਸਲਾਹ ਹੈ ਕਿ ਪਿਛਲਾ ਬਾਕੀ ਮਾਮਲਾ ਦੇਵੋ ਤੇ ਅੱਗੇ ਲਈ ਜਥ'ਜੋਗ ਸ਼ਰਤਾਂ ਕਰਕੇ ਭੁਲ ਬਖਸ਼ਾ ਲਓ ਜਿਸ ਤੋਂ ਲੜਾਈ ਨ ਹੋਵੇ ਅਤੇ ਬਿਅਰਥ ਮਾਵਾਂ ਦੇ ਪੁਤ ਨਾਂ ਮਾਰੇ ਜਾਨ | ਅਤੇ ਦੂਜੇ ਰਾਵਨ ਨਾਲ ਲੜਾਈ ਕਰਨੀ ਕੋਈ ਖਾਲਾ ਜੀ ਦਾ ਘਰ ਨਹੀਂ ॥ | ਵਰਣ ਇਹ ਗੱਲਾਂ ਸੁਨਈ ਸਾਰ ਹੀ ਸੜ ਬਲਕੇ ਕੋਲੋ ਹੋਗਿਆ ਕੋਧ ਵਿੱਚ ਆਕੇ ਮੂੰਹ ਲਾਲ ਕਰ ਤੇ ਡੇ ਤੈਸ਼ ਵਿੱਚ ਆਕੇ ਆਖ 5 ਲੱਗਾ ॥ | ਵਰਣ-ਰਾਵਨ ਅਪਨੇ ਮਨ ਵਿੱਚ ਕੀ ਸਮਝਦਾ ਹੈ ਅਤੇ ਕੇੜੇ ਘਮੰਡ ਵਿੱਚ ਬੈਠਾ ਹੈ ਇਹ ਜੋ ਮਾਮਲਾ ਲੋਨ ਦਾ ਝੂਠ ਖਿਆਲ ਉਸਦੇ ਦਿਲ ਵਿੱਚ ਸਮਾ fਹਾ ਹੈ ਉਸ ਨੂੰ ਜ਼ਰ ਖ਼ਰਾਬ ਕਰੇ , ਓਹ ਇਸ ਗਲ ਦੀ ਕਦਾਚ੪ ਉਮੈਦ ਨ ਚਖ ਮੈਨੂੰ ਇੰਦਰ, ਯਮ, ਜਾਂ ਕੁਵੇਰ ਰਾਜਾ ਸਮਝੇ ਮੇ' ਵਰਣ ਹਾਂ ਤੇ ਹੁਨ ਏਸ ਗਲਦਾ ਨਬੇੜਾ (ਭਲਵਾਰ , Original with: Language Department Punjab Digitized by: Panjab Digital Library