ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੫ ) ਪਰ ਹੱਥ ਰਖਕੇ) ਏਹ ਤਲਵਾਂਰੋਂ ਕਦੇ ਗ), ਅਰ ਫੇਰ ਓਹਨੂੰ ਪਛੋਤਾਨਾ ਪਏਗਾ ਤੇ ਜੇ ਓਹ ਲੜਾਈ ਕਰਨ ਨੂੰ ਤਿਆਰ ਹੈ ਤਾਂ ਬੇਸ਼ਕ ਵਖ ਲਵੇ ਸਾਡੇ ਵਲੋਂ ਉਸਨੂੰ ਖੁਲ ਹੈ ਏਧਰ ਭੀ fਸੇ ਵੰਗਾਂ ਨਹੀਂ ਪਹਿਨੀ ਹੋਈਆਂ ਉਸਨੂੰ ਕਹ ਿਓ ਅਸੀਂ Bਆਰ ਹਾਂ ਬੇਸ਼ਕ ਅਪਨਾਂ ਜ਼ੋਰ ਲਾਲਵੇ ਤੇ ਅਪਨੀ ਵਲੋਂ ਢਿਲ ਨ ਕਰੇ ॥ ਏਹ ਕਹਕੇ ਮੰਡੀ ਨੂੰ ਤਾਂ ਵਿਦਿ-ਮਾਂ *੩ ਅਤੇ ਪੁੱਛਰੀਕੇ ਅਤੇ ਰਾਜੀਵ ਨੂੰ ਫੌਜ ਦੀ ਕਿਆ ਦੀ ਆਗੜਾ ਦਿੱਤੀ ਪਾਠਕ ਗਣ ! ਵਰਣ ਦੀ ਗਲ ਬਾਤ ਤਾਂ ਤੁਸੀ ਸੁ 5 ਚੁਕੇ ਹੋ ਪਰ ਹੁਨੇ ਰਾਵਣ ਨੂੰ ਚਲਕੇ ਵਏ ਕਿ ਓਹ ਮੰਪਾਸੋਂ ਵਰਣਾ ਦਾ ਜਵਾਬ ਸੁਨਕ ਰਾਵਨ ਹਨੂੰਮਾਨ, ਸੁਗਰੀਵ ਆਦਕਾਂ ਨੂੰ ਕੀ ਕਹ ਰਿਹਾ ਹੈ ॥ ਵਨ-ਮੈਂ ਨਹੀਂ ਚਾਹੁੰਦਾਂ ਸੀ ਕਿ ਲੜਣੀ ਹੋਵੇ ਅਤੇ ਮੁਖਤ ਵਿੱਚ ਪਾਏ ਪਰ੍ਹਾਂ ਦਾ ਨਾਸ ਹੋਵੇ, ਪਰ ਕੀ ਕੀਤਾ। ਜਾਵੇ, ਉਹ ਆਪ ਹੀ ਅੜਿਚ ਕਰਕੇ ਦੁੱਧ ਨੂੰ ਤਿਆਰ ਹੈ ਅਰ ਓਹ ਕਿਸੇ ਤਰਾਂ ਨਹੀਂ ਸਮਝਦਾ ਸੋ ਹੁਨ ਇਹੋ ਮੁਨਾਸਬ ਹੈ ਕਿ ਓਸ ਕ੍ਰਿਤਘਨ ਦੀ ਖੂਬ ਖਬਰ ਲੀਤੀ ਜਾਵੇ ਅਜੇਹੇ ਦੁਸ਼ਟ ਦਾ ਹਾਸ਼ ਕਰਨਾ ਯਾ ਦਯਾ ਕਰਨੀ ਹੋਰਨਾਂ ਦੇ ਹੌਸਲੇ ਨੂੰ ਵਧਾਨਾ ਹੈ । ਹਨੂੰਮਾਨ-ਜੋ ਕੁਝ ਤੁਸਾਂ ਆਖਿਆਂ ਹੈ ਸੱਚ ਹੈ ਭੋਲ ਏਹ ਕਦ ਹੋ ਸਕਦਾ ਹੈ ਕਿ ਅਸੀ ਲੋਕ ਹੁਨ ਟਾਲ ਮਦਾਲਾ ਕਰ ਜਾਈਏ, ਤੇ ਸੁਲਾਹ ਦੀ ਗਲ ਕਰਕੇ ਸਦਾ ਦਾ ਕਲੰਕ ਅਪਨੇ ਪੁਟ ਲਈਏ, ਨਹੀਂ ! ਕਦੇ ਨਹੀਂ !! ਹੁਨ ਤਾਂ ਅਸੀ ਲੋਕ ਲੜਾਂਗੇ ਜ਼ਰੂਰ ਲੜੇ ਈ ਕਰਾਂਗੇ, ਅਤੇ ਅਮਨ ਅਪਨੀ ਬੀਰਤਾ ਦੇ ਹਬ ਵਖਾਕੇ ਉਸਨੂੰ ਦੱਸ ਦੇਵਾਂਗੇ ਕਿ ਸਿਰ ਚੁੱਕਨ ਦਾ ਏਹ ਸੁਆਦ ਹੁੰਦਾ ਹੈ । ਅਤੇ ਝੂਠੇ ਬਚਨ ਕਰਨ ਦਾ ਡੇ ਐਹ ਤੋੜਨ ਦਾ ਇਹ ਫੇਲ ਹੁੰਦਾ ਹੈ । ਮਹਾਰਾਸ਼ ! ਲੋਹੇ ਨੂੰ ਲੋਹਾ Original with: Language Department Punjab Digitized by: Panjab Digital Library