ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/162

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੬) ਕਟਦਾ ਹੈ ਡੰਡਾ ਪੀਰ ਮੁਸਟੰਡਿਆਂ ਦਾ ਹੁੰਦਾ ਹੈ । ਦੰਮਾਂ ਦੇ ਰੱਠੇ ਗੱਲਾਂ ਨਾਲ ਨਹੀਂ ਮਨੀਦੇ। ਜਦ ਇਸ ਗਲ ਦੀ ਹਮੀ ਸਭਨਾਂ ਨੇ ਜੋ ਓਥੇ ਬੈਠੇ ਸਨ ਭਗੇ ਤਾਂ ਰਾਵਨ ਪ੍ਰਸੰਨ ਹੋਕੇ ਕਹਿਨ ਲੱਗ !! ਰਾਵਨ-ਸ਼ਾਬਾਸ਼ ੨ ! ਤੁਹਾਡੇ ਉਤੇ ਇਹੋ ਉਮੈਦ ਹੈ, ਛੁਹਾਡੇ ਲੋਕਾਂ ਦੀ ਬੁੱਧ ਦੀ ਹਿੰਮਤ ਰੂਪੀ ਭੁਪ ਨਾਲ ਹੀ ਤਾਂ ਏਹ ਰਾਜ ਰੂਪੀ ਗੱਡੀ ਚਲ ; ਹੀ ਹੈ, ਇਸ ਵਿੱਚ ਵੀ ਸੰਦੇਹ ਨਹੀਂ ਕਿ ਵਰਣ ਡ ਢਾ ਬੇ ਹਾਜ਼ ਅਤੇ ਕੋਰਾ ਆਦ ਹੈ ਜਿੰਨਾਂ ਹੀ ਡੰਡ ਉਸਨੂੰ ਭਾ ਜਾਵੇ ਥੋੜਾ ਹੈ । ਇਹ ਹਕੇ ਲੜਾਈ ਪੱਕੀ ਸਲਾਹ ਕਰਕੇ ਫੌਜ ਨੂੰ ਭਿਆਰੀ ਕਰਨ ਦੀ ਆਗ ਦਿੱਝੀ ॥ ਅਠਾਈਵਾਂ ਅਧਿਯਾਯ ॥ 3 ਰਣਭੂਮੀ ਸਵੇਰਸਾਰ ਦਾ ਵੇਲਾ ਹੈ ਪੋਹ ਫੁੱਟ ਪਈ ਹੈ ਚਾਨਨੀ ਹੁੰਦੀ ਜਾਂਦੀ ਹੈ ਅਰ ਰਾਂਝੇ ਦਾ ਰਹਿੰਦਾ ਖ਼ੁਦਾ ਹਨੇਰਾ ਭੀ ਸਾਰੇ ਪਾਸਿਓ ਰਫੂਚਕੱਰ ਹੋ ਰਿਹਾ ਹੈ ਅਤੇ ਸੂਰਜ ਭਗਵਾਨ ਦੇ ਚੜਨ ਦਾ ਵੇਲਾ ਹੁੰਦਾ ਪਇਆ ਹੈ ਇਸ ਵੇਲੇ ਸਾਡਾ ਧਿਆਨ ਜਿਥੇ ਜਕੇ ਪਹੁੰਚਿਆ ਹੈ ਓਹ ਮੰਗਲਰ ਦਾ ਓਹ ਲੰਮਾ ਚੌੜਾ ਮੈਦਾਨ ਹੈ ਜਿੱਥੇ ਇੱਕ ਵੱਲ ਤਾਂ ਰਾਵਣ ਅਪਨੀ ਅਗਿ• ਨਤ ਸੈਨਾ ਸਮੇਤ ਡੇਰਾ ਪਾਏ ਵੈਠਾ ਹੈ ਤੇ ਦੂਜੇ ਪੂਸੇ ਵਰਣ ਅਪਨੀ ਛਾਓਣੀ ਜਮਕੇ ਬੈਠਾ ਹੈ, ਪਰ ਦੋਹਾਂ ਪਾਸਿਆਂ ਦੀਆਂ ਫੋਜਾਂ ਵਿੱਚ ਜ ਨਾਲੋਂ ਵਧਕੇ ਖਲਬਲੀ ਮਚ ਰਹੀ ਹੈ, ਸੰਨ Original with: Language Department Punjab Digitized by: Panjab Digital Library