ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫2 ) . ਵਾਲੇ ਆਕੜਾਂ ਭੰਨ ਭੰਨ ਕੇ ਉਠ ਰਹੇ ਹਨ । ਅਤੇ ਕਈ ਤਾਂ ਅਜੇਹੀ ਨੀਂਦਰ ਵਿੱਚ ਮਸਤ ਪਏ ਹੋਏ ਹਨ ਕਿ ਉਹਨਾਂ ਦੇ ਸਿਪਾਹੀ ਭ; ਓਨ੍ਹਾਂ ਨੂੰ ਅਵ ਜਾਂ ਮਾਰ ਮਾਰ ਕੇ ਜਗਾ ਰਹੇ ਹਨ, ਪਰ ਉਹ ਪਾਸੇ ਮਾਰਕੇ ਹੈ ਕਰਕ ਫੇਰ ਨੀਂਦਰ ਦੀ ਗੋਦ ਵਿੱਚ ਜਾ ਪੈਂਦੇ ਹਨ, ਇਸ ਗੱਲ ਨੂੰ ਵੇਖਕੇ ਏਹ ਸ਼ੱਕ ਪੈਂਦਾ ਹੈ ਕਿ ਅੱਜ ਜਰੂਰ ਏਨਾਂ ਫ਼ੌਜਾਂ ਦੀ ਆਪੋ ਵਿਚ ਲੜਾਈ ਹੋਵੇਗੀ, fxਉਂ ਜੋ ਹਰ ਇੱਕ ਸਿਪਾਹੀ ਜੰਗਲ ਪਾਨੀ ਹੋਕੇ ਬਰਦ ਕੱਸ ਰਿਹਾ ਹੈ ਅਤੇ ਹਥਿਆਰ ਬਨ ਰਿਹਾ ਹੈ, ਅਤੇ ਕਈ ਸਿਪਾਹੀ ਅਪਨੀਆਂ ਨਗ}ਆਂ ਲਵਾਰਾਂ ਦੀਆਂ ਧਾਰਾਂ ਤੇ ਉਂਗਲੀਆਂ ਫੇਰ ਫੇਰ ਕੇ ਕਹ ਰਹੇ ਹਨ ਕਿ ਅੱਜ ਦੁਹਾਡੀ ਕਟਕਟੌਤੀ ਤੇ ਤੇਜੀ ਵਿੱਠੀ ਜਾਏਗੀ । ਇਹ ਕਹਕੇ ਓਨ੍ਹਾਂ ਨੂੰ ਮਿਆਨਾਂ ਵਿੱਚ , ਪਾ ਰਹੇ ਹਨ । ਕਮਾਨਾਂ ਨੂੰ ਖਿੱਚ ਖਿੱਚ ਕੇ ਵੇਖ ਰਹੇ ਹਨ, ਅਤੇ ਰਕਸ਼ਾਂ ਨੂੰ ਤੀਰਾਂ ਨਾਲ ਭਰ ਭਰ ਕੇ ਲੱਕ ਨਾਲ ਬੱਨੀ ਜਾਂਦੇ ਹਨ, ਨੇਜਿਆਂ ਅਤੇ ਬਰਛੀਆਂ ਵੱਲੋਂ ਭੀ ਤਕ ਰਹੇ ਹਨ, ਸਾਰ ਏਹ ਹੈ ਕਿ ਏਸ ਵੇਲੇ ਹਰ ਇੱਕ ਸਿਪਾਹੀ ਅਪਨਾ ੨ ਓਹ ਰੂਪ ਢਾਲ ਰਿਹਾ ਹੈ ਜੋ ਇਕ ਧੀਰ ਸੂਰਮੇ ਦਾ ਹੋਨਾ ਚਾਹੀਦਾ ਹੈ । ਇਨੇ ਵਿੱਚ ਜੰਗੀ ਵਾਜਾ ਵੱਜਿਆ ਜਿਸ ਨੂੰ ਸੁਨਦੀਆਂਈਂ ਭ ਭਰਾਂ ਦੀਆਂ ਬਰਦੀ ਆਂ ਪਹਿਨੇ, ਚਿੱਲਾ ਚੜਾਏ ਤੀਰਕਮਾਨਾਂ ਨੂੰ ਖਿੱਚ ਖਿੱਚ ਕੇ ਖੂਬੀਰ ਜੁਵਾਨ ਰਣਭੂਮੀ ਵਿੱਚ ਆਉਂਦੇ ਹੋਏ ਦਿਖਾਈ ਦਿੱਤੇ ॥ ਆਹਾ ! ਕਹੀਆਂ ਕਰਾਂ ਬੰਨ੍ਹ ਕੇ ਖਲੋਭੇ ਹੋਏ ਹਨ, ਕਿਸਦੀ ਸਮਰੱਥ ਹੈ ਕਿ ਕਰੋ ਕੋਈ ਰਤੀ ਭੀ ਏਧਰ ਓਧਰ ਹੋਵੇ, ਜਾਂ ਕਿਸੇ ਨਾਲ ਗੱਲ ਕਰਕੇ ਅਖਨ ਧਿਆਨ ਏਧਰ ਓਧਰ ਕਦੇ, ਨਹੀਂ ਹਰ ਇੱਕ ਅਪਨੇ ੨ ਮੈਨਾਪਤੀ ਵੱਲੋਂ ਤੱਕ ਰਿਹਾ ਹੈ ਅਭੇ ਸਬ ਇਸ ਹੁਕਮ ਨੂੰ ਉਡੀਕ ਰਹੇ ਹਨ ਕਿ ਕਦ ਲੜਾਈ ਦੀ ਬਗਲ ਵਜਦੀ ਹੈ, ਅਤੇ ਅਸੀ ਅਪਨੇ ਤੀਰਾਂ ਨੂੰ ਸ਼ਤ ਦੇ ਲਹੂ ਨਾਲ ਭਰ ਕਰਕੇ ਗਨੀਮ ਨੂੰ ਹਾਰ ਦਈਏ ਇਸੇ ਜੋਸ਼ ਨਾਲ ਏਨਾਂ ਦੇ ਚੇਹਰੇ ਲਾਲ Original with: Language Department Punjab Digitized by: Panjab Digital Library