________________
( ੧੫੮ ) ਹੋ ਰਹੇ ਹਨ, ਅਤੇ ਇੱਕ ਇੱਕ ਪਲ ਪਹਿਰ ਪਹਿਰ ਦੇ ਬਰਾਬਰ ਗੁਜ਼ਰ ਰਿਹਾ ਹੈ । | ਸਾਡੇ ਸੂਰਬੀਰ ਜਰਨੈਲ ਹਨੁਮਾਨ ਜੀ ਦੀ ਸ਼ੌਜ ਵੱਲ ਤੋਂ ਤੱਕੋ ਕ ਹੀ ਇਕ ਕਤਾਰ ਵਿੱਚ ਖਲੋਤੀ ਹੈ ਤਿਲ ਭਰ ਦਾ ਭੀ ਫ਼ਰਕ ਨਹੀਂ', ਅਤੇ ਆਪ (ਹਨੂੰਮਾਨ ਜੀ) ਕਿਸ ਪ੍ਰਕਾਰ ਗੁਰਜ ਨੂੰ ਹਿਲਾਂਦੇ ਹੋਏ ਛਾਤੀ ਕੱਢਕੇ ਬੜੇ ਜੋਸ਼ ਨਾਲ ਹਰ ਇੱਕ ਸਿਪਾਹੀ ਦੇ ਹੌਸਲੇ ਨੂੰ ਵਧਾਂਦੇ ਹੋਏ ਏਧਰ ਓਧਤ ਦਹਿਲ ਰਹੇ ਹਨ, ਅਤੇ ਏਸੇ ਚ ਰਾਜਾ ਬੱਜਰ ਬਾਹ ਅਤ ਸੁਵ ਭੀ ਅਪਨੀ ੨ ਫੌਜ ਨੂੰ ਵੇਖ ਵਖਕੇ ਪ੍ਰਸੰਨ ਹੋ ਰਹੇ ਹਨ । ਏਨੇ ਵਿੱਚ ਲੜਾਈ ਦੇ ਸੰਖ ਦੀ ਜੋਸ਼ ਦਾਇੱਕ ਧਨ ਵੱਜਦੀ ਹੋਈ ਸੁਨਾਈ ਦਿੱਤੀ ਜਿਸਨੂੰ ਸੁਨਹਿਆਈਂ ਸੂਰਬੀਰਾਂ ਦੇ ਓਹ ਤੀਰ ਜਹੜੇ ਹੁਕਮ ਦੀ ਹੀ ਉਡੀਕ ਵਿੱਚ ਕਮਾਨਾਂ ਵਿੱਚ ਭਨੇ ਹੋਏ ਜਾਪਦੇ ਸਨ, * ਮਾਂ ਦੀਆਂ ਛਾਤੀਆਂ ਨੂੰ ਵਿਨਦੇ ਹੋਏ ਵਖਾਈ ਦੇ ਰਹੇ ਹਨ । ਓਹੋ ਮੈਦਾਨ ਜੇਹੜਾ ਹੁਨੇ ਸਾਫ਼ ਤੇ ਸੁਥਰਾ ਦਿਸ ਰਿਹਾ ਸੀ, ਇੱਕ ਘੜੀ ਵਿੱਚ-ਥੋੜ ਦਿਲਿਆਂ ਤੇ ਕੰਮ ਿਮਤੀਆਂ ਲਈ ਡਾਢਾ ਡਰਓਨਾ ਬਨ ਗਿਆ, ਤੇ ਲਹੂ ਨਾਲ ਪੁਰ ਹੋਕੇ ਬਹਾਦਰਾਂ ਦੇ ਜੋਸ਼ ਨੂੰ ਵਧਾਓਨ ਲੱਗ | ਹਨੁਮਾਨ ਜੀ ਦਾ ਫੁਰਤੀਲਾ ਹੱਥ ਥਾਨਾਂ ਦੀ ਵਰਖਾ ਕਰਕੇ ਲੋਕਾਂ ਨੂੰ ਹਰਨ ਕਰ ਰਿਹਾ ਹੈ ਕੀ ਮਜਾਲ ਜੋ ਇੱਕ ਵਾਰ ਭ ਖਾਲੀ ਜਾਏ ਇਸਦਾ ਤੀਰ ਹੈ ਕਿ ਮੌਤ ਦਾ ਸੁਨੇਹਾ ਹੈ ਸੁਵ ਅਰ ਬੱਜਰਬਾਹੂ ਦੇ ਭੀ ਨੇ ਭੀ ਸ਼ਤ ਦੀ ਫੌਜ ਵਿੱਚ ਖਲਬਲੀ ਮਚਾ ਰੱਖੀ ਹੈ ਜਿਸ ਨੂੰ ਇੱਕ ਤੀਰ ਭੀ ਲੱਗ ਜਾਂਦਾ ਹੈ ਓਹ ਨਿਡਰ ਜੋ ਸਦਾ ਲਈ ਮਿੱਠੀ ਨੀਂਦਰ ਵਿੱਚ ਮੌ ਜਾਂਦਾ ਹੈ !! ਪੰਡਰੀਕ ਜੋ ਏਨਾਂ ਦਾ ਸਾਹਮਨਾ ਕਰ ਰਿਹਾ ਹੈ ਓਹ . ਭੀ ਦਿਲਾਵਰੀ ਵਿੱਚ ਘੱਟ ਨਹੀਂ ਕਿਹੀ ਬਿਸਤ ਬੰਨਕੇ ਤੀਰ ਚਲਾ । ਚਲਾ ਕੇ ਅਪਨੀ ਬੀਰਤਾ ਦੇ ਗੁਣ ਵਖਾ ਰਿਹਾ ਹੈ, ਜਿਸਨੂੰ ਵੇਖ ਕੇ ਬੁਜ਼ਦਿਲੇ ਭੀ ਅਗਾਂ ਲੜਾਈ ਨੂੰ ਵੱਧ ਰਹੇ ਹਨ, ਓਹੋ । Original with: Language Department Punjab Digitized by: Panjab Digital Library