ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੬ ) , - - ਸੁੰਗਵ ਦੀ ਸੈਨਾ ਨੂੰ ਤਾਂ ਇਨ੍ਹਾਂ ਬੁ0 ਭਨ੍ਹਾਂ ਘੇਰ ਰਖਿਆ ਹੈ ਇਸ ਨੂੰ ਤਾਂ ਇੱਕ ਕਦਮ ਭੀ ਅੱਗ ਵਧ 5 ਨਹੀਂ' ਦਿੱਚ ਜਰਾ ਪੰਡਰੀਕ ਵੱਲ ੨i ਭਕੋ ? ਕਿਸ ਪ੍ਰਕਾਰ ਅੱਗਵਧ ਰਿਹੈ। ਹੈ ਇਸ ਨੂੰ ਤਾਂ ਜਾਨ ਦਾ ਭੀ ਡਰ ਨਹੀਂ ਕਿਹਾ ਨਿਡਰ ਹੋਕੇ ਅਪਨੇ ਦੁਸ਼ਮਨਾਂ ਵਿੱਚ ਧਸੀ ਜਾਂਦਾ ਹੈ, ਚਾਹੇ ਸ਼ਤਰੂਆਂ ਦੇ ਤੀਰਾਂਨੇ ਸੁਰਮੇ ਦੇ ਸਰੀਰ ਨੂੰ ਲਹੂ ਲੁਹਾਨ ਕਰ ਦਿੱਤਾ ਹੈ ਮਾਨੋ ਸੂਹੇ ਕਪੜੇ ਪਨਾ ਦਿੱਤੇ ਹਨ ਪੂਰ ਏਹਦਾ ਪੈਰ ਬਬਰ ਅੱਗੇ ਨੂੰ ਹੀ ਵੱਧ ਜਾਂਦਾ ਹੈ । ਵਰਣ ਦੀ ਸੈਨਾ ਦੁਸ਼ਮਨ ਦੀ ਫੌਜ ਨੂੰ ਹਰਾਕੇ ਨਸਾਓ ਚਾਹੁੰਦੀ ਸੀ ਕਿ ਏਨੇ ਵਿੱਚ ਰਾਵਨ ਦੇ ਸੂਰਮਿਆਂ ਨੇ ਉਨ੍ਹਾਂ ਨੂੰ ਵਧਦਿਆਂ ਪੰਖ ਜਹ ਜੋ੪ ਨਾਲ ਓਨਾਂ ਦਾ ਸਾਹਮਨਾ ਤਾ ਕਿ ਓਹ ਸਿਪਾਹੀ ਭੀ f+ਨਾਂ ਤੇ ਬੁਜ਼ਦਿਲੀ ਦੀ ਉਮੈਦ ਮੰਜਾ ਨਿਰਬਲਤਾ ਦਾ ਡਰ ਸੀ ਵੇਖੇ s ਹੈ ਜ਼ੋ ੩ ਨਲ ਕਮਾਨ ਚੜਾਕੇ ਤੀਰ ਚਲਾ ਰਹੇ ਹਨ, ਅਤੇ ਅੱਗੇ ਵੱਧ ਵੱਧਕੇ ਕਿਮ ਤਰ੍ਹਾਂ ਨਾਲ ਨੇਜੇ ਤੇ ਬਰਆਂ ਭੋ ਕੁ ਕੰਮ ਲੈ ਰਹੇ ਹਨ ਵੇਖੋ ! ਸੈਕੜੇ ਭੂਮੀ ਵਿੱਚ ਪੈਰ ਪਸਾਰਕੋ ਲੇਟ ਗਏ ਹਨ ਪਰ ਬਭਰੂ ਨੂੰ ਸ਼ਰਾ ਭੀ ਅੱਗੇ ਨਹi' ਵਧਨ ਦਿੱਤਾ ਸਰਬੀਰ ਹਮੁਮਾਨ ਜੀ ਨੇ ਏਡੇ ਜ਼ੋਰ ਨਾਲ ਸੰਖ ਵਜਾਇਆ ਕਿ ਸਾਰਾ ਮਦਾਨ ਗੂੰਜ ਉਠਿਆ, ਓਧਰ ਜੰਗਦੇ ਗੁਣ ਵਜੰਤੀਆਂ ਨੇ ਅਜਿਹਾ ਰਾਗ ਅਲਾਪਨਾ ਅਭ ਕੀ ਕਿ ਬੀਰ ਸਿਪਾਹੀ ਹਜ਼ਾਰਾਂ ਲੋਥਾਂ ਜਿਹਝੀਆਂ ਜ਼ਮੀਨ ਉਪਈਆਂ ਹੋਈਆਂ ਸਨ ਅਤੇ ਜਿਨਾਂ ਦੇ ਨਾਲ ਧਰਤੀ ਲਾਲ ਸੂਹੀ ਨਜ਼ਰ ਆ ਰਹੀ ਹੈ ਵੇਖਕੇ : ਭ ਨ ਘਬਰਾਂਦੇ ਹੋਏ ਅਗੇ ਵਧਕੇ ਸ਼ਤਰੁ ਨੂੰ ਪਿਛੋਂ ਹਟਾ ਰਹੇ ਹਨ। ਓਹੋ ! ਕਿ ਹਾ ਰਾਊਨਾਂ ਮਾਂ ਹੈ ਕਿ ਇੱਕ ਪਲ ਵਿੱਚ ਓਹ ਸੁਰਮਾ ਸਿਪਾਹੀ ਜਹੜਾ ਮੱਛਾਂ ਨੂੰ ਭਾ ਦੇਕ ਛਾਤੀ ਕੱਢ ਕੇ ਰਾਵਣ ਦੇ ਖੱਬੇ ਵਲ ਖਲੋ ਸੁਰੂ ਦੀ ਛਾਤੀ ਨੂੰ ਅਪਨੇ ਬਾਨਾਂ ਦਾ ਨਿਸ਼ਾਨਾ ਬਨਾ ਰਿਹ ਸੀ ਜ਼ਿਮ ਤੇ ਲੇਟਦੇ ਹੋਇਆਂ ਨਜ਼ਰ Original with: Language Department Punjab Digitized by: Panjab Digital Library 4 ਬਾਬਾ