ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਨਾਂ ਵਿੱਚੋਂ ਨਿਕਲ ਕਰ ਚਮਕਦੀਆਂ ਹੋਈਆਂ ਦੇਖ ਈ ਦੇਨ ਗੀਆਂ ਨੇਜੋ ਅਤੇ ਬਰਛਿਆਂ ਅਪਨੀ 'ਮਾਂ ਉਨੀਆਂ ਖੁਨ ਖਾਰ ਜ਼ਬਾਨਾਂ ਕਢਕੇ ਸਭ ਨੂੰ ਧਮਕਾਉਨ ਲਗੀਆਂ ਦੇ ਸੂਰਮਿਆਂ ਦੇ ਚਹਤਿਆਂ ਤੋਂ ਮਲੂਮ ਹੁੰਦਾ ਸੀ ਕਿ ਇਹ ਲੜਾਈ ਦੇ ਸਮੇਂ ਨੂੰ ਬੜ. ਬੇਸਬਰੀ ਨਾਲ ਉਡੀਕ ਰਹੇ ਹਨ ਜੋ ਸੈਨਾਪ, ਦਾ। ਝੂਠੇ ਨਾ ਹੁੰਦਾ ਤਾਂ ਹੁਨ ਕ ਕਦੀ ਦੇ ਭੂਮੀ ਵਿੱਚ ਅਪਨਾ ਜੋਬ ਕੇ ਬਦੇ ਹੋਏ ਦਿਸਦੇ, ਪਰ ਨਹੀਂ ਆਂਗਜਾਂ ਵਿੱਚ ਚਲਨਾ ਜ਼ਰੂਰੀ ਸੀ ਇਸ ਕਰਕੇ ਜੋਧਿਆ ਬੀ ਨੂੰ ਜੋਸ਼ ਛਾਤੀਆਂ ਨਾਲ ਉਡੀਕਨਾਂ ਹੀ ਪਿਆਂ ! | ਥੋੜੇ ਚਿਰ ਪਿੱਛੋਂ ਯੁੱਧ ਦਾ ਸੰਖ ਵਸਿਆਂ ਅਤੇ ਸੂਰਬੀਰ ਰਣਭੂਮੀ ਵਿੱਚ ਜਾ ਗੱਜੇ । ਦੂਜੇ ਪਾਸੇ ਵਰਣ ਦੀ ਫੌਜ ਭੀ ਬੜੇ ਜ਼ੋਰ ਸ਼ੋਰ ਨਾਲ ਹੁਕਮ ਦੀ ਉਡੀਕ ਕਰ ਰਹੀ ਹੈ ਪਰ ਬਾਹਲੇ ਜਿਨਾਂ ਨੂੰ ਭਰਬਾ ਨਹੀਂ ਸੀ ਦੁਸ਼ਮਨ ਦੀ ਫੌਜ ਦੇਖਕੇ ਅਤੇ ਵਡੀ ਘਬਰਾਟ ਵਿੱਚ ਹੋਕੇ ਇੱਕ ਦੂਜੇ ਵਲੋਂ ਡਾਡੀ ਅਮਸੋਸ ਦੀ ਨਜ਼ਰ ਨਾਲ ਵੇਖ ਰਹੇ ਹਨ॥ ਸ਼ਾਇਦ ਏਹ ਕਲ ਦੀ ਹਾਰ ਦਾ ਹੀ ਕਾਰਣ ਹੈ ਜਿਸਨ ਏਹਨਾਂ ਨੂੰ ਏਡਾ ਸੁਸਤ ਤੇ ਢਿਆਂ ਕਰ ਛੱਡਿਆ ਹੈ। ਬੁੱਧਮਾਨ ਪੁੰਡਰਕ ਝੱਟ ਭਾੜ ਗਿਆ ਅਤੇ ਜ਼ਰਾ 8 ਨ ਘਬਰਾਂਦਾ ਹੋਯਾ ਬੜੀ ਉੱਚੀ ਨਾ ਮਾਰਕੇ ਆਖਨ ਲੱਗਾ | ਬੜੇ ਅਮਸੋਸ ਦਾ ਸਮਾਂ ਹੈ ਕਿ ਵਰਣ ਦੀ ਸੈਨਾ ਅਤੇ ਐਸੀ ਸੁਸ੪ ? ਬਹਾਦਰੋ ! ਸੂਰਮਿਆਂ ਦਾ ਇਹ ਕੰਮ ਨਹੀਂ, ਕਿ ਇੱਕ ਦਿਨ ਦੀ ਹਾਰ ਤੋਂ ਅਜੇਆ fਲ ਚਰਉਨ ਛ, ਓਹੀ ਹੈ ਜੋ ਰਣਭੂਮੀ ਵਿੱਚ ਸ਼ਤ ਨੂੰ ਮਰ ਜਾਂ ਅਪ ਮ ਕੇ ਢੇ ਢੇ ਹੋਵੇ । ਰਾਵਣ ਦੀ ਓਹੋ ਮੈਨੋ ਹੈ ਜਿਸ ਨੂੰ ਤੁਸਾਂ 6 ਈ ਵਾਰ ਹਾਰ ਦਿੱਤੀ ਹੋਈ ਹੈ ਅਰ ਖਰ ਅਤੇ ਦੁਖਨ ਨੂੰ ਖੰਨੂੰ ਅਤੇ ਰਾਵਣ ਨੂੰ ਨਸ਼ਾ ਚੁਕੇ ਹੋਏ ਹੋ ਜੇਕਰ ਇੱਕ ਦਿਨ ਦੀ ਹਾਰ ਤੋਂ ਤੁਹਾਡਾ ਏਹ ਹਾਲ ਹੋ ਗਿਆ ਹੈ ਤਾਂ ਕੁੜੀ ਕਹਾਉਨ । Original with: Language Department Punjab Digitized by: Panjab Digital Library