ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੬ ) ਖੋਇਹ ਓਹੋ ਰਾਜਾਂ ਵਰਣ ਹੈ ਜੇਹੜਾਂ ਕਲ ਰਾਜ ਭਾਸ ਦਾ ਮਾਲਕ ਸੀ ਅਤੇ ਅੱਜ ਕਿਹੇ ਭੈੜੇ ਹਾਲ ਵਿੱਚ ਹੋ ਰਿਹਾ ਹੈ ਭਾਵੇਂ ਓਸਦੇ ਮਨ ਵਿੱਚ ਪੂ ਦੇ ਸ਼ੌਕ ਦੀਆਂ ਕੀਤੀਆਂ ਚਲ ਰਹੀਆਂ ਹਨ ਪਰ ਏਹ ਪੂਛ ਦੇ ਸ਼ੋਕਰੂਪੀ ਅੱਗ ਨੂੰ ਬੁਝੌਨ ਲਈ ਆਹ ਭਰ ਭਰ ਕੇ ਤੇ ਅਪਨੇ ਜਿਗਰ ਦਾ ਲਹੂ ਪੀ ਪੀ ਕੇ ਠੰਡਾ ਕਰ ਰਿਹਾ ਹੈ ਅਤੇ ਚੁਪ ਚੁਪੀਤਾ ਹੱਥ ਜੋੜਕੇ ਸਿਰ ਨੀ ਪਾਏ ਖਲੋਤਾ ਹੋਇਆ ਹੈ । ਰਾਵਣ-(ਕੁਝ ਕਾਲ ਓਸਦੀ ਵੱਲੋਂ ਦੋਖਨ ਦੇ ਪਿੱਛੇ) ਵਰਣ ਕਹੋ ਕੀ ਹਾਲ ਹੈ | ਵਰਣ-ਸਿਰ , ਸੱਟਕੇ ਚੁਪ ਚਾਪ ਖਲੋਤਾ ਰਹਿਆਂ ਅਤੇ ਕੁਝ ਉੱਭਰ ਨ ਦਿੱਤਾ । | ਰਾਵਣ-ਹੁਨ ਚੁੱਪ ਕਿਉਂ ਕਰ ਰਿਹਾ ਹੈਂ, ਤੈਨੂੰ ਚੰਗ ਭਨਾਂ ਮਲੂਮ ਸੀ ਕਿ ਇੰਦਰ, ਯਮ, ਕੁਬੇਰ ਆਦਿਕ ਤਾਂ ਮੋਰਾਂ : ਸ਼ਰਣ ਆਏ ਹੋਏ ਹਨ ਤੇ ਤੂੰ ਐਡਾ ਘੁਮੰਡ ਵਿੱਚ ਆਗਿਓ · ਕਿ ਕੁਝਭੀ ਨੂੰ ਵਿਚਾਰਿਆ ਵੱਡਾ ਅਮਸੋਸ ਤਾਂ ਇਸ ਗੱਲ ਦਾ ਹੈ ਕਿ ਤੂੰ ਓਨਾਂ ਵੱਲੋਂ ਵੇਖਕੇ ਭੀ ਤੇ ਕੁਝ ਨ ਸੋਚੀਆਂ ਅਰ ਫਰ ਮੇਰੇ ਮੰਤੀ ਦੇ ਭੰਜਨ ਤੇ ਭੀ ਤੂੰ ਜ਼ਰਾ ਸੋਚ ਨ ਅਤੇ ਟਗੇ ਭਰਨੇ ਮਨਜੂਰ ਨੇ ਕੀਤੇ ਸਗੋਂ ਲੜਾਈ ਕਰਨ ► ਦਾ ਸੁਨੇਹਾ ਭੇਜ ਦਿਝੋਈ !! • . . ਵਰਣ-( ਡਾਢੀ ਹੌਲੀ ਜਿਹੀ ਅਵਾਜ਼ ਨਾਲ ) ਇਹ ਸਾਰ ਮੇਰੀ ਮੁਖ ਦਾ ਫਲ ਹੈ ਜੋ ਅਪਨੇ ਪਾਣੀ ਤੋਂ : ਪਿਆਰੇ , ਰਤਨ (ਪੂਤ) ਨੂੰ ਖੋਥੈਠਾ ਹਾਂ ਹਨ ਮੇਰੇ ਤੇ ਦਇਆ ਕਟੋ, ਮੈਂ ਅਪਨੇ ਕੀਤੇ ਦਾ ਫਲ ਆਪ ਹੀ ਪਾਲਿਆ ਹੈ ਮੋਤੇ ਨਾਲ ਥੋੜੀ ਨਹੀਂ ਹੋਈ। | ਰਾਵਣ-ਅਜੇ ਐਡੀ ਛੇਤੀ ਹੀ ! ਤੂੰ ਤਾਂ ਕਹਿੰਦਾ ਸੀ . ਕਿ ਮੈ' ਵਰਣ ਹਾਂ ਮੈਨੂੰ ਕੋਈ ਹੋਰ ਨਾ ਸਮਝਨਾਂ | ਵਰਣ Original with: Language Department Punjab Digitized by: Panjab Digital Library