ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭੧ ) ਸੰਦੂ ਬਾਰਾਂ ਦਰੀਹੈ ਜਿਹ ਨੂੰ ਪਵਨ ਜੀ ਨੇ ਦੂਰੋਂ ਦੂਰੋਂ ਕਾਰਗਰ ਸਦਕੇ ਤੇ ਬੜਾ ਰੁਪੈਆ ਲਾਕੇ ਡਾਢੇ ਪ੍ਰੇਮ ਨਾਲ ਬਨਆ ਹੈ, ਇਸਦੀ ਲਕੜ ਦੀ ਛਤ ਤੇ ਜਿਸ ਪਰ ਬੜੇ ੨ ਸੁੰਦਰ ਵੇਲ ਬੂਟੇ ਤੇ ਚਿਤੁ ਕਾਟੀ ਹੋਈ ਹੈ ਜਿਸ ਵਿੱਚ ਥਾਂ ਥਾਂ ਸ਼ੀਸ਼ੇ ਜੜੇ ਹੋਏ ਹਨ ਅਤੇ ਚੂਨੇ ਦੀਆਂ ਪੱਕੀਆਂ ਕੰਧ ਅਜੇਹੀਆਂ ਸਫ਼. ਬਨਆਂ ਹੋਈਆਂ ਹਨ ਕਿ ਏਹਨਾ ਨੂੰ ਵੇਖਨੇ ਤੇ ਸੰਖ ਮਰਮਰ ਦੀ ਸੰਕਾ ਹੁੰਦੀ ਹੈ ਅਤੇ ਕਾਰੀਗਰ ਨੇ ਇਨਾਂ ਤੇ ਬੇਲ ਬੂਟੇ ਅਤੇ ਫੁਲਵਾੜੀ ਅਜੇਹੀ ਸੰਦ ਅਤੇ ਜਤਨ ਨਾਲ ਚਿਲੀ ਹੈ ਕਿ ਦੂਰੋਂ ਬਾਗ ਹੀ ਬਿਨਆ ਹੋਇਆ ਜਾਪਦਾ ਹੈ ਆਹਾ ( ਸਾਵੇ ਕੇ ੫ੜਾ ਅਤੇ ਪਤਲੀਆਂ ਪਤਲੀਆਂ ਟਾਹਨੀਆਂ ਵਿੱਚੋਂ ਲਾਲ ਪੀਲੇ ਅਰ ਉਦੇ ਰੰਗ ਦੇ ਫੁਲ ਕਹੇ ਸੋਹਨ ਜਪਦੇ ਹਨ, ਅਰ ਕਈ ਫੁਲ ਜਿਨਾ ਦੀਆਂ ਅਜੇ ਕਲੀਆਂ ਹੀ ਨਹੀਂ ਖਿੜੀਆਂ ਪਰ ਇਹ giਓਸ ਜੋਗੀ ਦੇ ਵਾੜ ਜੇਹੜਾ ਕੁਝ ਕਲ ਸਮ ਧ ਲਾਕੇ ਈਸ਼ਰ ਪਰਮਾਤਮਾ ਦੇ ਧਿਆਨ ਵਿੱਚ ਅਖਾਂ ਮੀਟ ਕੇ ਮਰਾਨ cਹਿੰਦਾ ਹੈ ਅਤੇ ਥੋੜੇ ਚਿਰ ਦੇ ਪਿਛੋਂ ਹੀ ਝਾੜੀ ਖੋਲਕੇ ਪੇਸ਼ ਰੂਪੀ ਦ੍ਰਿਸ਼ਟੀ ਨਾਲ ਸੰਸਾਰ ਵਲ ਵੇਖਦਾ ਹੈ, ਏਸ ਤਰਹ ਥੋਡੇ ਥੋੜੇ ਖਿਲੇ ਹੋਏ ਜਾਪਦੇ ਹਨ, ਨਿਰੇ ਏਹੋ ਨਹੀਂ' ਕਿਤੁ ਕਈ ਛੋਟੇ ਛੋਟੇ ਜੀਵ ਜੰਤੁ ਭੀ ਇਨਾਂ ਬੂਟਿਆਂ ਤੇ ਬੈਠੇ ਹੋਏ ਹਨ ਜੋ ਇਹਨਾਂ ਦੀ ਸੁੰਦਰਤਾ ਨੂੰ ਹੋਰ ਭੀ ਵਧਾ ਰਹੇ ਹਨ ਜਿਨ ਨੂੰ ਦੇਖਨ ਵਾਂਲਾ ਅਚੰਭੇ ਵਿੱਚ ਆ ਜਾਂਦਾ ਹੈ । ਇਸ ਬਾਦ ਵਿੱਚ ਲਾਲ ਮਖਮਲੀ ਵਛੰਨਾ ਜਧੇ ਚਨਾਰੇ ਤਿੱਲੇ ਦੇ ਵੇਲ ਬੂਟਿਆਂ ਅਤੇ ਵਿੱਚਘਰ ਇੱਕ ਰੱਲ ਚੜ੍ਹ ਬਨਿਆ ਹੈ ਜਹ ਮਿਲਨ ਵਿੱਚ ਕੋਈ ਚੋਂ ਪੰਜਾਂ ਰਾਜਾਂ ਤੋਂ ਘੱਟ ਨਹੀਂ, ਅਰ ਇਸ ਪੂਰ ਸਨੈਹਰੀ ਤੇ ਪੈਹਰੀ ਭੋਲੇ ਦੇ ਵੇਲ ਬੂਟੇ ਕੱਡਕੇ ਕਾਰੀਗਰਾਂ ਨੇ ਅਪਨੀ ਸਾਰੀ ਉਸਤਾਦੀ ਖੁਮ ਕਤ ਦੀ ਹੈ ਵਿਛਿਆਂ ਹੋਯਾ ਹੈ । ਇਸ ਚੱਕਰ ਦੇ ਪਹਾੜ ਵੱਲ ਇੱਕ ਸੋਨੇ ਦੀ ਚੌਕੀ ਪਰ fਜਿਸ ਪਰ ਸਾਵੇ ਰੰਗ ਦਾ ਗਦੇਲਾਂ ਵਿਛਿਆ ਹੋਇਆ ਹੈ ਅਤੇ ਅਡਲਸ ਦਾ ਸਰਨਾ ਲਗਾ ਹੋਇਆ ਹੈ ਜਿਸ ਚ ਪਵਨ Original with: Language Department Punjab Digitized by: Panjab Digital Library