ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੨ ) AAP ਜੀ ਸਹਾਰਾ ਲਾਕੇ ਤੇ ਲੱਤਾਂ ਪਤ ਦੁਸ਼ਾਲਾ ਪਾਏ ਹੋਏ ਸ਼ੇਰ ਵਾਂਗੂ ਬੈਠ ਹਨ, ਅਤੇ ਕੁਝ ਸੋਚ ਰਹੇ ਹਨ, ਅਤੇ ਖੱਬੇ ਹੱਥ ਰੰਤਨ ਬਰ ਵਜੀਰ ਇਕ ਕਾਗਜ਼ ਹਥ ਵਿੱਚ ਲੈਕੇ ੫੩ ਰਿਹਾ ਹੈ ਅਤੇ ਸਾਹਮਨੇ ਦੱਖਨ ਦੇ ਰੁਖ ਇੱਕ ਵੱਡਾ ਸਾਰਾ ਦਰਵਾਜਾ ਆਉਨ ਜਾਨ ਦਾ ਹੈ ਜਿਸ ਵਿੱਚ ਦੋ ਡੇਓਦਾਰ ਬਰਦੀ ਲਾਏ ਖਲੋਤੇ ਹਨ। | ਇੱਕ ਮਨੁੱਖ ਵਿਚਲ ਕੱਦ ਦਾ ਚਿੱਟੀ ਦਾੜੀ ਵਾਲਾਂ ਸਿਰੇ ਗੋਲ ਚਲੀਦਾਰ ਪੱਗ ਤੇ ਲੰਮਾ ਅਗਟੱਖਾ ਦੁਧ ਹਾਂ ਚਿੱਟਾ ਅਰ ਲੰਮੀ ਢਿੱਲੀ ਧੋਤੀ ਗਿਟਿਆਂ ਠੀਕ ਪਹਿਨੇ ਆਯਾ ਅਤੇ ਓਸ ਡੇਓਦਾਰਾਂ ਨੂੰ ਕੁਝ ਪੁਛਕੇ ਬਰਾਂਦਰੀ ਦੇ ਅੰਦ ਤੇ ਚਲਿਆ ਗਿਆ, ਅਰ ਪਵਨ ਜੀ ਨੂੰ ਝੁਕਕੇ ਨਾਮ ਕੀਤਾ ॥ ਪਵਨ ਜੀ-( ਸਰਾਕੁ ਧਿਆਨ ਉਪਰ ਕਰਕੇ ) ਆਹਾ ਚੰਦਰਗਤੀ ਤੂੰ ਕਿੱਥ ਬੜੀ ਮੁਦੱਤ ਪਿੱਛੋਂ ਤੈਨੂੰ ਡਿੱਠਾ ਹੈ ॥ ਚੰਦਰਗਤੀ- ਹੱਥ ਜੋੜਕੇ) ਇੱਕ ਜਰੂਰੀ ਕੰਮ ਲਈ ਹਾਡੇ ਪਾਸ ਆਇਆਂ ਹਾਂ ॥ ਪਵਨ ਜੀ-(ਹੱਬ ਨਾਲ ਇਸ਼ਾਰਾ ਕਰਕੇ) ਬੈਹ ਜਾਓ। ਕਹੋ ਤੁਹਾਡਾ ਰਾਜਾ ਤਾਂ ਬਾਜ਼ੀ ਹੈ ? ਚੰਦਰਗਤੀ-ਮਹਾਰਾਜ ! ਸਬ ਤੁਹਾਡੀ ਦਇਆ ਹੈ । ਪਵਨ ਜੀ--ਦੱਸੋ ਓਹ ਕੀ ਕੰਮ ਹੈ ਜੇਹੜਾ ਤੁਹਾਨੂੰ ਏਥੇ ਲਿਆਇਆ ਹੈ। ਚੰਦਰਗਤੀ-ਮਹਾਰਾਜ ! ਰਾਜਾ ਸਵ ਦੀ ਪੁ ਪਦਮ ਰਾਗ ਜੇਹੜੀ ਸਰਬ ਗੁਣ ਨਿਧਾਨ ਹੈ ਓਸਦੇ ਲਈ ਵਰ ਦੀ ਦੇਸ਼ ਵਿੱਚ ਹੀ ਸਾਂ ਕਿ ਹਨੁਮਾਨ ਜੀ ਦੀ ਬੀਰਤਾ ਤੇ ਵਿਦਿਆ [ ਦੀ ਵਡਿਆਈ ਸੁਨਕੇ ਸਭਨਾਂ ਦੀ ਇਹੋ ਸਲਾਹ ਠਹਿਰੀ ਹੈ a fਝ ਪਹਿਲੋਂ ਤੁਹਾਡੇ ਚਰਣਾਂ ਵਿੱਚ ਬੇਨਤੀ ਕੀਤੀ ਜਾਏ, ਕਿ Original with: Language Department Punjab Digitized by: Panjab Digital Library