ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩ ) , ਕੰਵਰ ਦੇ ਵਹਾ ਲਈ ਕੀ ਤੁਹਾਡੀ ਸਲਾਹ ਹੈ । ਪਵਨ ਜੀ (ਖੁਸ਼ ਹੋਕ) ਓਹੋ ! ਪਦਮਰਾਗਾ ! ਮੈਂ ਵੱਡੀ ਪ੍ਰਸੰਨਤਾ ਨਾਲ ਕੰਵਰ ਜੀ ਦਾ ਓਸਦੇ ਨਾਲ ਵਿਆਹ ਕੂਰਨ ਨੂੰ ਤਿਆਰ ਹਾਂ । ਚੰਦਰ ਗy ਮਹਾਰਾਸ ਸਾਝੀ ਵੱਲੋਂ ਭੀ ਇਸ ਕੰਮ ਵਿੱਚ ਰੱਭੀ ਡੋਰ ਨਹੀਂ, ਇਹ ਗੱਲਾਂ ਸੁਨਕੇ ਹਨੂਮਾਨ ਜੀ ਨੇ ਜੇਹੜੇ ਕੋਲ ਵਾਰ ਹੀ ਬੈਠੇ ਸਨ ਕਰਤਾਰ ਜਾਨੇ ਕੀ ਸੋਚਕੇ ਜਾਂ ਸ਼੮ਮ ਖਾਕੇ ਹੀ ਸਿਰ ਨੀਵੇਂ ਪਾਤਾ ਹੈ, ਅਤੇ ਡਾਢੀ ਧੀਮੀ ਅਵਾਜ਼ ਨਾਲ ਕਹ ਰਿਹਾ ਹੈ। ਮਹਾਰਾਜ ਮੇਰੀ ਵਿਆਹ ਕਰਨ ਦੀ ਇਛਿਆਂ ਨਹੀਂ ਜਦ ਹੀ ਏਹ ਗੱਲ ੫ਵਨ ਜੀ ਦੇ ਕੰਨਾਂ ਤੀਕ ਪਹੁੰਚੀ ਡਾਢੇ ਅਚਰਜ ਹੋਕੇ ਆਖਨ ਲੱਗੇ ਪਵਨ ਜੀ--ਕਿਉਂ ! ਕੀ ਸਲੱਬ ! ਤੇਰਾ ਬ੍ਰਹਮਚਰਯ ਤੇ ਪੂਰਾ ਹੋ ਚੁਕਿਆ ਹੈ ਅਤੇ ਵਾਹ ਗੁਰੂ ਦੀ ਦਇਆ ਨਾਲ ਤੇਰੇ ਸ਼ਰੀਰ ਦਾ ਬਲ ਭੀ ਠੀਕ ਹੈ ਅਤੇ ਭੂ ਵਿਦਿਆ ਭੀ ਪੜ ਚੁਕਿਆ ਹੈ, ਫੇਰ ਗਿਲ੍ਹਸਥ ਤੋਂ ਮੂੰਹ ਕਿਉਂ ਮੋੜਦਾ ਹੈ। | ਹਨੁਮਾਨ--ਮਹਾਰਾਜ ! ਗਿਹਸਥ ਵਿੱਚ ਆਦਮੀ ਨੂੰ ਬੜ ਬੱਚਨ ਪੈ ਜਾਂਦੇ ਹਨ ਅਭੇ ਭਾਂਤ ਭਾਂਤ ਦੀਆਂ ਮੁਸੀਬਤਾਂ ਪੈ ਜਾਂਦੀਆਂ ਹਨ, ਇਸ ਕਰਕੇ ਮੈਂ ਵਿਆਹ ਕਰਕੇ ਇਸ ਵਿੱਚ ਫਸਮਾਂ ਨਹੀਂ ਚਾਹਦਾ ! | ਪਵਨ ਜੀਉ ਕੀ ਆਖਦਾ ਹੈ । ਇਹੋ ਆਮ ਤਾਂ ਸਮਨਾਂ ਆਸਮਾਂ ਨਾਲੋਂ ਚੰਗਾ ਹੈ, ਜਿਦੇ ਵਿੱਚ ਰਹਕੇ ਮਨੁੱਖ ਸਬ ਭਰ੍ਹਾਂ ਦੇ ਉਪਕਾਰ ਕਰ ਸਕਦਾ ਹੈ ਹਮਚਰਯ , ਦੇ ਆਮ ਵਿੱਚ ਤੁਸੀ ਕੁਝ ਭੀ ਨਹੀਂ ਕਰ ਸਕਦੇ ਪਰ ਹਾਂ ਜੇਹੜੇiਆ ਗੱਲਾਂ ਤੋਂ ਮਨੁੱਖਾਂ ਨੂੰ ਮkਬਤਾਂ ਪੈਂਦੀਆਂ ਹਨ ਉਨ੍ਹਾਂ ਗੱਲਾਂ ਦਾ ਪਹਲੋਂ ਹੀ ਧਿਆਨ ਰਖਨਾ ਜਰੂਰੀ ਹੈ ਜੋ ਅਸਾਨ ਪਹਿਲੋਈ ਨਾਂ ਦਾ ਧਿਆਨ ਕਰ ਲੀਤਾ ਹੈ ਹcਰੂ ਜੀ Original with: Language Department Punjab Digitized by: Panjab Digital Library