ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/180

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭੪ ) ਦੀ ਕ੍ਰਿਪਾ ਨਾਲ ਚੰਗਾ ਖਾਨਦਾਨ ਤੇ ਅਰੋਗ ਅਰ ਕਨਿਆਂ ਭੀ ਧਰਮ ਦੇ ਪਾਲਨ ਵਾਲੀ ਚੰਗੇ ਗੁਣਾਂ ਭੋ ਸੁਭਾਓ ਵਾਲੀ ਅਰ ਵਿਦਿਆਵਤੀ ਹੈ ॥ | ਹਨੁਮਾਨ-ਮਹਾਰਾਜ ! ਜੋ ਤੁਸੀਂ ਕਹਿੰਦੇ ਹੋ ਸਬ ਤੱਕ ਹੈ ਪਰ ਮੈਂ ਥਾਂ ਵਿਆਹ ਕਰਨਾ ਚਾਹੁੰਦਾ ਹੀ ਨਹੀਂ ਕਿ ਜੋ ਇਸ ਵਿੱਚ ਮੈਂ ਕਈ ਪ੍ਰਕਾਰ ਦੇ ਦੁਖ ਦੇਖਨਾ ਹਾਂ ॥ ਪਵਨ ਜੀ--( ਉੜੀ ਚੜ੍ਹਕੇ ) ਕੰਵਰ ਸੀ ! ਵਡੇ ਵਡੇ ਰਿਖੀ ਤੇ ਮੁਨੀ ਏਸੇ ਆਮ ਵਿੱਚ ਪੈਦਾ ਹੋਏ ਵੇਦ ਸ਼ਾਸਤਾਂ ਨੇ ਏਸੇ ਆਮ ਦੀ ਵਡਿਆਈ ਕੀਤੀ ਹੈ, ਇੱਕ ਇਹੋ ਆਲਮ ਹੈ ਜਿਸ ਵਿੱਚ ਲੋਕ ਪਰਲੋਕ ਦੋਵੇਂ ਸੌਰਦੇ ਹਨ ਬੜਾ ਅਮਸੋਸ ਹੈ ਕਿ ਤੂੰ ਐਡ 'ਚਾਕੁਰ ਤੇ ਵਿਦਿਆਵਾਨ ਹੋਨ ਕਿਰਕੇ ਭੀ ਵਿਆਹ ਤੋਂ ਇਨਕਰ ਕਰਕੇ ਗਿਹਸਥ ਆਮ ਵੱਚ ਆਉਨਾਂਈ ਨਹੀਂ ਚਾਹੁੰਦਾ । | ਹਨੁਮਾਨ ਜੀ ਨੇ ਜਦ ਵੇਖਿਆ ਕਿ ਇਹ ਤਾਂ ਏਸੇ ਗੱਲ ਦਾ ਹਠ ਕਰਦੇ ਹਨ ਅਤੇ ਇਨ੍ਹਾਂ ਦੀ ਆਗਿਆਂ ਤੋਂ ਮੁੰਹ ਮੋੜਨਾਂ ਵੇਦ ਤੇ ਸ਼ਾਸਭਾ ਦੀ ਮਰਯਾਦਾ ਨੂੰ ਤੋੜਨਾ ਹੈ ਏਸ ਕਰਕੇ ਚੁੱਪ ਕਰ ਗਏ | ਹਨੁਮਾਨ ਨੂੰ ਚੁੱਪ · ਕੀਤਾ ਵੇਖਕੇ ਪਵਨ ਜੀ ਨੇ ਪਦਮਰਾਗਾ ਦੀ ਮੂਰਤ ਹਨੂਮਾਨ ਜੀ ਦੇ ਹੱਥ ਵਿੱਚ ਦਿੱਤੀ ਤੇ ਕਿਹਾ ਕਿਸਕੰਧਾ ਦੇ ਰਾਜਾ ਸੁਵ ਦੀ ਪੁੜੀ ਦੀ ਮੂਰਤ ਹੈ ਜਿਸ ਨਾਲ ਤੇਰੇ ਵਿਆਹ ਕਰਨ ਦੀ ਸਲਾਹ ਹੈ । ਏਹ ਸੁਨਕੇ ਰਾਮ ਜਾਨੇ ਹਨੁਮਾਨਜੀ ਦੇ ਮਨ ਵਿੱਚ ਕੀ ਵਿਚਾਰ ਆਈ ਕਿ ਇੱਕ ਵਾਰੀ ਚੰਦਰਗਤੀ ਵੱਲ ਵਖਿਆ ਅਤੇ ਮੂਰਤ ਨੂੰ ਪਵਨ ਜੀ ਦੇ ਅੱਗੇ ਰਖਕੇ ਸਿਰ ਨਵੇਂ ਪਾਲਿਆ ਬੱਸ ਫਿਰ ਕੀ ਸੀ ਰਤਨਬੀਰ ਪ੍ਰਧਾਨ ਨੇ ਵਧਾਈ ਦਿੱਝੀ ਤੇ ਚੁਪਾਸਿਓ ਵਧਾਈ ਵਧਾਈ ਦਾ ਸ਼ਬਦ ਆਉਨ ਲੱਗਾ। ਦੂਜੇ ਦਿਨ ਸਵੇਰਸਾਰ ਪਵਨ ਜੀ ਨੇ ਹਨੂੰਮਾਨ ਜੀ ਦੀ ਮੂਰਤ ਚੰਦਰਗਤੀ ਨੂੰ ਦੇਕੇ ਵਿਦਿਆ ਕੀਤਾਂ ਅਤੇ ਜਾਂਦ Original with: Language Department Pung Digitized by: Panjab Digital Libra