ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭੫ ) ਵਲੇ ਆਖਿਆ ਕਿ ਮਹਾਰਾਜ ਜੀ ਨੂੰ ਆਖ ਭਾਬੀ ਧਾਕੇ ਸਾਨੂੰ ਖਬਰ ਦੇਨੀ ॥ ਕਿ ਵਿਆਹ ਇਕੱਤੀਵਾਂ ਅਧਯਾਯ ॥ ਮਨਦੀ ਮੁਰਾਦ ਪੂਰੀ ਹੋਈ ਭਾਵੇਂ ਕਿਸਕੰਧਾ ਨਗਰ ਦੇ ਹਰ ਇੱਕ ਘਰ ਦੀ ਅਮਾਰਤ ਵੇਖਨ ਦੇ ਜੋਗ ਹੈ ਪਰ ਸਾਨੂੰ ਹੋਰਨਾਂ ਘਰਾਂ ਨਾਲ ਕੀ ਮਤਲਬ, ਅਸਾਂ ਤਾਂ ਜਾ ਦੇ ਮੈਹਲ ਵੇਖਨੇ ਹਨ ਜੇਹੜੇ ਖੋਹ ਕਰਨੀ ਦੂਵਾਜ਼ੇ ਦੇ ਕੋਲ ਵਾਰ ਹਨ ॥ ਆਹਾ ! ਜਵਈ ਖੋਹ ਕਰਨੀ ਦਵਜੇ ਤੋਂ ਨਗਰ ਵਿੱਚ ਵੜੇ ਤਾਂ ਇੱਕ ਚੌੜਾ ਬਸ਼ਾਰ ਨਜ਼ਰ ਪਿਆਂ ਜਸਦੇ ਦੁਈ ਪਾਸੀਂ ਹੱਟਾਂ ਅਤੇ ਡਾਢ ਸੋਹਨੇ ਘਰ ਨਜ਼ਰ ਆਰਹੇ ਹਨ, ਬਾਜ਼ਰ ਅਜੇਹਾ ਸਾਫ਼ ਸੁਥਰਾ ਹੈ ਕਿ ਕਿਤੇ ਇੱਕ ਕਥ ਭੀ ਨਜ਼ਰ ਨਹੀਂ ਪੈਂਦਾ, ਧੂਲ ਮਿੱਟੀ ਦਾ ਤਾਂ ਕਿਤੇ ਨਾਂ ਨਿਸ਼ਾਨਭੀ ਨਹੀਂ ਡਾਢਾ ਸੋਹਨ ਲਾਲ ਪੱਥਰ ਦਾ ਫਰਬ ਵੱਜਾ ਹੋਇਆ ਹੈ ਚੌਹੀਂ ਪਾਸੀਂ ਕਿਤੇ ੨ ਕੋਈ ੨ ਟੁੱਖ ਭੀ ਲੱਗੇ ਹੋਏ ਹਨ, ਜੇਹੜੇ ਬਜਰ ਦੀ ਮੋਭਾ ਨੂੰ ਹੋਰ ਭੀ ਵਧਾ ਰਹੇ ਹਨ, ਆਂਉਨ ਜਾਨ ਵਾਲਿਆਂ ਦੀ ਭੀੜ ਬੜ ਹੈ, ਥੋੜੀ ਦੂਰ ਅੱਗੇ ਜਾਕੇ ਬਜਾਰ ਮੁੱਕ ਜਾਂਦਾ ਹੈ ਅਤੇ ਇੱਕ ਬੜਾ ਖੁੱਲਾ ਚੌਕ ਜਾਂਦਾ ਹੈ ਜਿਸ ਵਿੱਚ ਇੱਕ ਵੱਢੀ ਸੋਹਨੀ ਬਗੀਚੀ ਲੱਗੀ ਹੋਈ ਹੈ ਅਤੇ ਨਾਨਾ ਪ੍ਰਕਾਰ ਦੇ ਅ ਮਨੋਹਰ ਫੁੱਲ ਖਿਲੇ ਹੋਣ ਦਿਸ ਰਹੇ ਹਨ, Original with: Language Department Punjab Digitized by: Panjab Digital Library