ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭੯) ਕਰਦੇ ਸਨ ਕਿਉਂ ਜੋ ਓਹ ਇਹਨਾਂ ਨਾਲ ਦੁੱਧ ਵਿੱਚ ਗਿਆ ਹੋਇਆ ਸੀ ਅਤੇ ਜਿਸਨੇ ਵਰਣ ਅਤੇ ਉਸਦੇ ਪੁਤ ਪੰਡਰੀਕ ਨੂੰ ਦੁੱਧ ਵਿੱਚ ਪਗੜ ਕੇ ਬਨ੍ਹ ਲਿਆ ਸੀ in | ਬੁੱਧਵੰਤ-ਹਾਂ ਓਹ ਓਹੋ ! ਕੀ ਤੂੰ ਇਸ ਮੂਰਤ ਨੂੰ ਅਪਨੇ ਕੋਲ ਰਖਨਾ ਚਾੜ੍ਹਨੀ ਹੈਂ ॥ ਪਦਮਗ-ਹਾਂ ! ਮੈਨੂੰ ਦੇ ਦਿਓ ਮੈਂ ਇਸ ਨੂੰ ਅਪਨੇ ਕਮਰੇ ਵਿੱਚ ਲਾਵਾਂਗੀ ਅਤੇ ਓਥੇ ਹੋਰ ਭੀ ਵੱਡੇ ਵੱਡੇ ਵਿਦਵਾਨਾਂ ਭੇ ਬਹਾਦਰਾਂ ਦੀਆਂ ਮੂਰਤਾਂ ਲਾਈਆਂ ਹੋਈਆਂ ਹਨ ਮਾਂ ਜੀ ! ਅਜੇਹੇ ਪੁਰਖ ਸੰਸਾਰ ਵਿੱਚ ਬਹੁਤ ਘੱਟ ਹੁੰਦੇ ਹਨ । 8 ਬੱਧਵੰਤ- ਜ਼ਕ ਮੁਸਕਰਾਕੋ ) ਭਲਾ ਜੇ ਤੇਰਾ ਇਮ ਨਾਲ ਵਿਵਾਹ ਕੀਤਾ ਜਾਏ ਤਾਂ ਕਿਹੀ ਗੱਲ ਹੈ: ਪਦਮਗ-(ਸ਼ :ਮ ਨਾਲ ਸਿਰ ਨੀਵੇਂ ਪਾਕੇ ਅਤੇ 4 ਕੁਝ ਚਿਰ ਚੁਪ ਕਰਕੇ ਧੀਮੀ ਜਿਹੀ ਅਵਾਜ਼ ਨਾਲ ਮਾਂ ਜੀ ਏਹ ਗੱਲ ਫੇਰ ਨਾਂ ਅੱਖਾਨੀ ਮੈਂ' ਵਿਵਾਹ ਨੀਹ ਕਰਾਂਗੀ ਅਤੇ ਮੂਰਤ ਨੂੰ ਉਸਦੇ ਅੱਗੇ ਰੱਖ ਦਿੱਤਾ। | ਬੁੱਧਵੰਤੀ-ਪਤੀ ! ਕੀ ਆਖਿਆਈ : ਵਿਵਾਹ ਨਹੀਂ ਕਰਾਂਗ ? ਭਲਾ ਏਹ ਕਦੇ ਹੋ ਸਕਦਾ ਹੈ ਕਿ ਤੇਰਾ ਵਿਆਹ ਨ ਹੋਵੇ ਤੇਰੀ ਮਾਂ ਇਸ ਗੱਲ ਨੂੰ ਕਦ ਸਹਾਡੇ ਸਕਦੀ ਹੈ ਕਿ ਨੂੰ ਕੁਵਾਰੀ ਰਹਨ ਦੇਵੇ ? ਕਿਸੇ ਨੇ ਅੱਜ ਤੀਕਰ ਅਪਨੀ ਧੀ ਨੂੰ ਕੁਵਾਰੀ ਰਹਨ ਦਿੱਤਾ ਹੈ ਜੇ ਓਹ ਤੈਨੂੰ ਕੁਵਾਰੀ ਰਹਨ ਦੇਵੇਗੀ : ਪਦਮਗਾ ਨੇ ਸਿਰ ਨੀਵਾਂ ਪਾ ਲਿਆ ਤੇ ਕੁਝ ਜਵਾਬ ਨ ਦਿੱਤਾ | ਬੁੱਧਵੰਤੀ-(ਕੁਛੜ ਲੈ ਕੇ) ਮੇਰੀ ਪਿਆਰੀ ਪੁੜੀ ! ਮੈਥੋਂ ਏ ਡੀ ਸ਼ਰਮ ਕਿਓ ਕਰਨੀ ਹੈਂ ॥ Original with: Language Department Punjab Digitized by: Panjab Digital Library