ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/189

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

" s ( ੧੯੩ ) ਨਹੀਂ । ਅਤੇ ਹਨੂਮਾਨ ਜੀ ਵੱਲੋਂ ਬਰੱਬਰ ਦੇਖ ਰਹਆਂ ਹਨ ॥ ਜਦ ਜਨੇਤ ਰਾਜ ਮੰਦਰ ਦੇ ਕੋਲ ਵਾਰ ਪਹੁੰਚੀ ਤਾਂ ਰਾਜਾ ਸੁਗੀਵ ਪ੍ਰਧਾਨ ਮੰਤਾਂ ਅਤੇ ਮੁਸੱਦੀਆਂ ਸਮੇਤ ਆਗਤ, ਭਾਗਤ ਲਈ ਆਖਲੋ । ਅਤੇ ਮਿਲਨੀ ਦੀ dਤ ਪੂਰੀ ਕਰਕੇ ਨਾਈ ਨੂੰ ਵੇਲਾਂ ਨਾਲ ਮਾਲਾਮਾਲ ਕਰ ਦਿੱਤ | ਅਰ ਜਨੌਤ ਨੂੰ ਮੋਢੀ ਮੰਦਰ ਵਿੱਚ ਜੇਹੜਾ ਪਹਿਲੋਂ, ਤੋ, ਹੀ ਬੜੇ ਸੂਰਬੀਰਾਂ ਅਤੇ ਮਹਾਤਮਾਂ ਦੀਆਂ ਮੂਰਤਾਂ ਨਾਲ ਸਜਾਇਆ ਹੋਇਆ ਸੀ ਜਾਂ ਉਭਾਦਿਆਂ ਨੂੰ ਸਬ ਤੋਂ ਪਹਿਲੋਂ ਹਨੁਮਾਨ ਜੀ ਨੂੰ ਇੱਕ ਸੋਨੇ ਦੀ ਚੌਂਕੀ ਪੁਰ ਜਿਸ ਪੁਰ ਰੇਸ਼ਮੀ ਗਦੇਲਾ ਵਿਛਿਆ ਹੋਇਆ ਸਾਂ ਜਾ ਬਠਾਇਆ ਅਤੇ ਹੋਰ ਸਾਰੇ ਜਾਂ ਬੜੀ ਆਨ ਬਾਨ ਨਾਲ ਬੈਠ ਗਏ, ਕੁਝ ਚਿਰ ਪਿਛੋਂ ਜਾਂਵੀਆਂ ਲਈ ਨਾਨਾ ਪ੍ਰਕਾਰ ਦੇ ਭੋਜਨ ਮਿਠੇ ਤੇ ਸਲੂਨੇ ਆਗਏ, ਇਨ੍ਹਾਂ ਭੋਜਨਾਂ ਨੂੰ ਵਿਸਤਾਰ ਨਾਲ ਲਿਖਨ ਤੇ ਪਾਠਕਾਂ ਦਾ ਜੀ ਕਰ ਆਵੇਗਾ, ਪਰ ਹੱਥ ਤਾਂ ਕੁਝ ਔਨਾਂ ਹੀ ਨਹੀਂ ਇਸ ਲਈ ਇਥੇ ਲਿਖਨਾ ਠੀਕ ਨਹੀਂ ਸਮਝਿਆ ॥ | ਜਦ ਜੰਵ ਭੋਜਨ ਜੀਵ ਚੁੱਕੀ ਅਰ ਲਗਨ ਦੀ ਵੇਲਾ ਨੇੜੇ ਆਯਾ ਤਾਂ ਹਨੂਮਾਨ ਜੀ ਨੂੰ ਵੇਈ ਹੇਠਾਂ ਸੋਨੇ ਦਾ ਚੌਕੀ ਤੇ ਲਿਆ ਬਠਾਇਆ, ਅਤੇ ਸਖੀਆਂ ਸਹੇਲੀਆਂ ਨੇ ਪਦਮਰਾਗਾ ਨੂੰ ਨੁਹਾ ਧੁਆਕੇ ਸੋਹਨੇ ਸੁੱਚੇ ਕਪੜੇ ਤੇ ਚੰਗੇ ਚੰਗੇ ਰਹਿਨੇ ਪੁਆਕੇ ਵੇਦੀ ਦੇਣ ਹਨੂੰਮਾਨ ਜੀ ਦੇ ਖੱਬੇ ਵੱਲ ਦੂਜੀ ਚੌਕੀ ਪੁਰ ਆ ਬਠਾਯਾ । ਅਤੇ ਗੰਡ ਚਭਰਾਵਾ ਕਰਦਿੱਤਾ ॥ | ਇਸ ਸਮੇਂ ਪੰਡਤਾਂ ਦਾ ਵੇਦ ਮੰਭਾਂ ਦੁਆਰਾ ਵਰ ਤੇ ਕੰਨਿਆ ਨੂੰ ਧਰਮ ਉਪਦੇਸ਼ ਕਰਨਾ ਅਤੇ ਕੁੜਿਆਂ ਦਾ ਮੰਗਲਾਚਾਰ ਦੇ ਗੀਤ ਗਾਕੇ ਇਸੂਰ ਦੀ ਦਰਗਾਹ ਵਿੱਚ ਇਨਾਂ ਦੀ ਅਰੋਗਤਾਂ ਅਰ ਵੱਡੀ ਉਮਰ ਦਾ ਮੰਗਨਾ ਪਿਆ ਹੀ ਸ਼ੋਭ ਦੇ ਰਿਹਾ ਹੈ । ਆਹਾ ! ਹਨ ਤਾਂ ਹਵਨ ਕੁੰਡ ਵਿਚੋਂ Original with: Language Department Punjab Digitized by: Panjab Digital Library