________________
( ੧੮੫ ) ਸੁੰਨਕੇ ਬੇਸੁਧ ਹੋ ਧਰਤੀ ਪਰ ਡਿੱਗ ਪਈ, ਮੋਹਨੀ ਨੇ ਓਸੇ ਵੇਲੇ ਉਠ ਕੇ ਗੋਦ ਵਿੱਚ ਬਠਾ ਲਿਆ, ਤੇ ਕਹਿਨ ਲੱਗੀ ਸਖੀ ! ਐਢੀ ਕਿਉਂ ਘਬਰਾਉਨੀ ਹੈਂ ਤੇ ਰੋ ਰੋ ਬੇਹਾਲ ਹੀ ਹੈ, ਸੱਚ ਹੈ ਮਾਂ ਪਿਓ ਦਾ ਵਿਛੋੜਾ ਕਿਸੇ ਨੂੰ ਚੰਗਾ ਨਹੀਂ ਲਗਦਾ ਹੈ ਪਰ ਕੀ ਕੀਤਾ ਜਾਏ ਸਾਡੇ ਸਭਨਾਂ ਦੇ ਅੱਗੇ ਇਹ ਦਿਨ ਅੰਨਾ ਹੈ । ਅ3 ਵਾਰੀ ੨ ਮਰ ਨੀਵੇਂ ੫1 ਅਸੀ ਸਭੋ ਚਲੀਆਂ ਸਾਵਾਰੀਆਂ ਬਾਲਅਵਸਥਾ ਦਾ ਸਮਾਂ ਤੇ ਭਾ। ਪਿਤਾ ਦਾ ਪਰ ਜਦੋਂ ਯਾਦ ਆਵੇ ਅਥਰੂ ਵਵਾਂ ਗੀਆਂ, ਸਖੀ ! ਧੀਆਂ ਮਾਪਿਆਂ ਦੇ ਘਰ ਪਹੁਨੀ ਹੁੰਦੀਆਂ ਹਨ, ਕੀ ਰਾਜਾ ਤੇ ਕੀ ਕੰਗ ਲ ਧੀਆਂ ਕਿਸੇ ਦੇ ਘ7 ਨਹੀਂ ਸਮਾਂਓਦੀਆਂ, ਹਾਂ ਏਨਾ ਜਰੂਰ ਹੈ ਕਿ ਮਾf੫ਆਂ ਨੇ ਵਰ ਘਰ ਵੇਖਕੇ ਵਿਆਹ ਵਿੱਚੋਂ ਚੁi ਧੀ ਸੁਖੀ ਹੋ ਅਨੰਦ ਨਾਲ ਰਹਿਣੀ ਹੈ ਨਹੀਂ ਤਾਂ ਕੁਝ ਕੁ ੩ਕੇ ਭਾਗ ਨੂੰ ਰੋਦੀ ਹੋਈ ਜੀਵਨ ਦੇ ਦਿਨ ਗੁਰਦੀ ਹੈ ਪਿਆਰੀ ਸਖੀ ! ਤੈਨੂੰ ਘਬਰਾਨਾ ਜੋਗੁ ਨਹੀਂ, ਅੰਜਨਾ ਦੇਵੀ ਜਹੀ ਸ ਕਿਸ ਨੂੰ ਮਿਲਨੀ ਹੈ ਜਿਹੜੀ ਸ਼ੀਲ ਕੁਓ ਅ ਨੀ ਅਤੇ ਸਰਬ ਗੁਣਾਂ ਵਾਲਾ ਹੈ, ਪਿਆਰੀ । ਹਨਮਾਨ ਜੀ ਦੀ ਨਾਰ ' ਕਹਾਏਗੀ ਓਨਾਂ ਨਾਲ ਪ੍ਰੇਮ ਪਾਕੇ ਸਾਡੀ ਸ*ਨਾਂ ਦੀ ਪੰਭ ਨੂੰ ਭੁੱਲ ਜਾਏਗੀ | ' ਨਿਰਮਲ-ਸਖੀ ! ਇ ਤਾਂ ੫ਦਰਾ ? ਦੀ ਚੜ੍ਹਾਈ ਹੈ, ਕਲ ਬਾਲਸੰਦ ਨੂੰ ਉਦੇਸ਼ ਦੇਕੇ ਸਮਝਾ ਰਹੀ ਸੀ ਅਤੇ ਇਸੋਝੀ ਪੂਖ ਦਾ ਧਰਮ ਦੱਸ ਰ ਸੀ, ਅ ਸ ਅਪਨੀ ਵਾਰੀ ਆਈ ਤਾਂ ਰੋ ਰੋ ਕੇ ਸਾਨੂੰ ਡਰਾ ਰਹੀ ਹੈ ਤੇ ਮਾਪਿਆਂ ਦਾ ਪੱਖ ਜਤਾ ਰਹੀ ਹੈ ਸੱਚ ਪੁੱਛੋ § ਇਹ ਨਿਰਾ ਦਿਖਾਵਾ ਹੈ, ਮਨ ਵਿੱਚ ਤਾਂ ਹਨੁਮਾਨ ਜੀ ਦੀ ਸੂਰਤ ਨੂੰ ਆਰੀ ਹੈ। ਨਿਰਮਲਾ ਦੀਆਂ ਗੱਲਾਂ ਸੁਨਕੇ ਪਦਮਰਾ ਨੇ · ਤਮਾਕੇ ਮੂੰਹ ਮੋੜ ਲੀਆਂ ਅਤੇ ਧਾਮੀ ਅਵਾਜ਼ ਨਾਲ ਅਖਨ ਲੱਗੀ · ਭੇਨ ! ਤੈਨੂੰ ਤਾਂ ਮਖੌਲ ਸੂਝਦੇ ਹਨ ਪਰ ਮੇਰੇ ਦਿਲ ਨੂੰ ਬਨ Original with: Language Department Punjab Digitized by: Panjab Digital Library