ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/193

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

BE ( ੧੮ ) । ਤੇਤੀਵਾਂ ਅਧਯ ॥ + + : ਵਧਾਈ ਹੋਵੇ-ਡੋਲੀ ਆ ਗਈ ਡੋਲੀ ਦਾ ਅੰਨ ਸੁਨਕੇ ਛੋਟੇ ਵੱਡੇ ਮਰਦ ਤੀਮੀਆਂ ਬੁਢੇ ਅਰ ਜੁਆਨ ਰਤਨ ਪੁਰ ਦੇ ਗਲੀ ਕੂਚਆਂ ਵਿੱਚ ਨਿਕਲ ਨਿਕਲ ਕੇ ਪੁ3ਬੀ ਦਰਵਜੇ ਵਲ ਜਾ ਰਹੇ ਹਨ ਪਰ " ਅਮੀਰ ਲੋਕਾਂ ਦੀਆਂ ਤੀਮੀਆਂ ਲਕੀਆਂ ਵਿੱਚ ਸਵਾਰ ਹੋ ਤੇ ਕਈ ਇਕ ਪੈਦਲ ਸੋਹਨੇ ਸੋਹਨੇ ਗਹਿਨੇ ਅਰ ਕੀਮਤੀ ਟੰਗ ਬਰੰਗੀ ਕਪੜੇ ਪਾਏ ਹੋਏ ਅੰਜਨਾਂ ਦੇਵੀ ਦੇ ਮਹਿਲ ਨੂੰ ਜਾ ਰਹੀਆਂ ਹਨ ॥ ਆਹ ! ਅੰਜਨਾਂ ਦੇਵੀ ਦਾ ਮਹਿਲ ਭੀ ਇਕ ਅਨੋਖੀ ਤਰਾਂ ਦਾ ਹੈ ਪਹਿਲੇ ਇਕ ਬੜਾ ਲਕੜ ਦਾ ਫਾਟਕ ਹੈ ਮਾਨੋ ਏਹੋ ਹੀ ਮਹਿਲ ਦਾ ਸਦਰ ਦਰਵਾਜਾ ਹੈ ਜਿਸ ਵਿੱਚੋਂ ਲੰਘ ਅੰਦਰ ਵੜਦਿਆਂ ਹੀ ਝ ਬਰਡੇ ਦਿਸਦੇ ਹਨ ਹਰ ਇਕ ਬਰਾਂਡੇ ਦੇ ਨਾਲ ਇਕ ਇਕ ਛੋਟੀ ਜਿਹੀ ਕੋਠਰੀ ਭੀ ਦਿਖਾਈ ਦੇਂਦੀ ਹੈ॥ | ਕਈ ਇਕਨਾਂ ਵਿਚ ਫੁਝ ਇਸਤ੍ਰੀਆਂ ਬੈਠੀਆਂ ਹੋਈਆਂ ਦਿਸਰਈਆਂ ਹਨ ਕੋਈ ਰੋਟੀ ਪਕਾਨ ਦੇ ਆਹਰ ਵਿੱਚ ਲਗੀ ਹੋਈ ਹੈ ਕੋਈ ਆਟਾ ਗੁਨ ਰਹੀ ਹੈ ਭਾਵੇ ਤਾਂ ਇਹ ਇਨਾਂ ਸਿਪਾਹੀਆਂ ਦਿਆਂ ਇਸਤੀਆਂ ਹਨ ਜਿਨਾਂ ਦੀ ਨੌਕਰ ਦਾ ਸੰਬੰਧ ਇਸ ਮਹਿਲ ਨਾਲ ਹੈ, ਬੇਸ਼ਕ ਇਹੋ ਠੀਕ ਹੈ ਕਿਉਂ ਕਿ ਓਹ ਦੇਖੋ ਇਕ ਸਿਪਾਹੀ ਜਸਦੀ ਵਰਦੀ ਮੰਜੀ ਤੇ ਪਈ ਹੋਈ ਹੈ ਅਰ ਆਪ ਰੋਟੀ ਖਾ ਰਿਹਾ ਹੈ ॥ S a ran Punjab .." , . . . ="