ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/195

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮ ) ਲਗ ਮਨ ਪਸੰਨ ਕਰ ਰਹੀਆਂ ਹਨ । ਇਨ ਵਿਚ ਇਕ ਦਾਸੀ ਨੇ ਆਕੇ ਕਿਹਾ |

ਵਧਾਈ ਹੋਵੇ ! ਡੋਲੀ ਆਗਈ?” ' ਆਹਾ ! ਇਸ ਗਲ ਦੇ ਸਨਦਿਆਂ ਹੀ ਅੰਜਨਾਂ ਦੇਵੀ ਦਾ ਕਲੇਜਾ ਮਾਰੇ ਖੁਸ਼ੀ ਦੇ ਉਛਲ ਪਿਯਾ ਉਸੇ ਵੇਲੇ ਈਸ਼ਰ ਦਾ ਗੁਨਾਵਾਦ ਗੋਂਦੀ ਹੋਈ ਸਾਰੀਆਂ ਇਸ · ਦੇ ਨਾਲ ਬਗੀਚੀ ਭੀੜ ਆਈ ਹੋਵੇਗੀ ਕਿ ਬੜੀ ਧੂਮ ਧਾਮ ਨਾਲ ਹਨੁਮਮ ਜੀ ਪਲ ਕੀ ਦਿੱਚ ਬੈਠੇ ਹੋਏ ਦਰਵਾਜੇ ਤੇ ਖਹੁੰਚ ਗਏ ! ਇਨਾਂ ਨੂੰ ਦੇਖਦਿਆਂ ਹੀ ਅੰਜਨਾਂ ਦੇਵੀ ਦਾ ਮੂਹ ਖੁਸ਼ੀ ਨਾਲ ਲ ਲ ਅਤੇ ਦਿਲ ਬ ਗ ੨ ਹੋਗਿਆਂ ਓਹ ਦੇਖੋ ਮਾਰੇ ਖ਼et ਦੇ ਜਾਮੇ ਵਿੱਚ ਫੁੱਲੀ ਨਹੀਂ ਸੴਦੀ ਅਰ ਘੜੀ ਮੁੜ । ਸਿਰ ਨੀਵਾਂ ਕਰ ਪਮਾਤਮਾਦੇ ਧੰਨਵਾਦ ਕਰ ਰਹੀ ਹੈ ਬਸੰਤ ਨੇ ਸਹਾਰਾ ਦੇ ਕੇ ਦਮਗਾ ਨੂੰ ਸੁਖਪਾਲ ਵਿੱਚੋਂ ਉਤਰਿਆ ਅਰ ਅੰਜਨ ਦੇਵੀ ਨੇ ਅਤੇ ਖੁਸ਼ੀ ਨਾਲ ਮੁੰਡੇ ਅਰ ਕੁੜੀ ਦਾ ਮੱਥਾ ਚੁੰਮਿਆਂ ਅਰ ਸਭਨਾਂ ਇਸਤ੍ਰੀਆਂ ਨਾਲ ਈਸੂਰ ਦੇ ਗੁਨਾਂਵਾਦ ਗਾਉਂਦੀ ਹੋਈ ਪਦਮ ਨੂੰ ਦਲਾਨ ਵਿੱਚ ਲਿਆਈ । ਆਹਾ ! ਇਸ ਵੇਲੇ ਚਾਰੇ ਪਾਸਿਆਂ ਤੋਂ ਵਧਾਈ ਦੇ ਦੀਆਂ ਅਵਾਜਾਂ ਆਂਰਹੀਆਂ ਹਨ ਅਰ ਹਰ ਇਕ ਵਹੁਟੀ ਨੂੰ ਦੇਖ ਕੇ ਪਸੰਨ ਹੋਰਹੀ ਹੈ॥ ਅੰਜਨਾ ਮਨ ਮੇਂ ਮਗਨ ਹੋ ਗਾਤੀ ਮੰਗਲਚਾਰ ਦੇਨ ਵਧਾਈ ਨਗਰ ਕੀ ਆਈ ਸਭ ਮਿਲ ਨਾਰ ॥ ਧੰਨ ਧੰਨ ਤੁਝ ਕੋ ਅੰਜਨਾਂ ਧੰਨ ਇਹ ਹਨੁ ਕੁਮਾਰ। ਐਸੀ ਸੁੰਦ੍ਰ ਪਦਮਨੀ Original with: Language Department Punjab Digitized by: Panjab Digital Library