ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/198

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੨ ) ਅਪਨੇ ਦਿਲ ਵਿੱਚ ਪੱਕੀ ਦ੍ਰਿੜਤਾ ਕਰਲਈ ਹੈ ਕਿ ਜਿਥੋਂ ਤਕ ਹੋਵੇਗਾ ਉਪਕਾਰ ਕਰਨ ਤੋਂ ਨਹੀਂ ਹਟਾਂਗੇ । ਇਸ ਪ੍ਰਕਾਰ ਇਹ ਦੋਵੇਂ ਹੀ ਐਸੇ ਹਠੀ ਹਨ ਕਿ ਇਨਾਂ ਨੂੰ ਪੂਰੀ ਕੇ ਭਗ ਵਿੱਚ ਦੇਖਕਰ ਕੁਦਰਭ ਨੇ ਕੁ ਸੂਰਜ ਦੇਵਤਾ ਨੂੰ ਕਾਲ ਜੰਜੀਰ ਵੱਚ ਐਸਾ ਜਕੜ ਕੇ ਬੰਨਿਆ ਕਿ ਇਸ ਨੂੰ ਭੀ ਬੇਸ਼ਕਤ ਅਰ ਆਸ ਹੋਕੇ ਪਛਮ ਵਲ ਜਾਂ ਪਿਆ ॥ ਹੁਨ ਦਿਨ ਦਾ ਚੌਥਾ ਪਹਿਰ ਹੈ ਜਦ ਕਿ ਸਬ ਜੀਵ ਅਪਨੇ ੨ ਕੰਮ ਧੰਧੇ ਵਿੱਚ ਲਗ ਗਏ ਹਨ ਅਰ ਓਹੀ ਪਸ ਪੰਖੀ ਜੋ ਥੋੜਾ ਚਿਰ ਹਿਲੋਂ ਅਪਨੇ ੨ ਆਹਲਨਆਂ ਅਰ ਖੰਦਾਂ ਵਿੱਚ ਬੈਠੇ ਹੋਏ ਸਨ ਹਨ ਏਧਰ ਓਧਤ ਫਿਰਦੇ ਦਿਸ ਰਹੇ ਹਨ ਇਸ ਵੇਲੇ ਜਿਥੇ ਸਾਡਾ ਧਿਆਨ ਪਹੁੰਚਦਾ ਹੈ ਓਹ ਰੁਖਾਮੋ ਪcਬਭ ਦੀ ਓਹ ਸੋਮਲ ਪ੍ਰਬਵੀ ਹੈ ਜੋ ਕਿਸਕੰਧ . ਸ਼ਹਿਰ ਤੋਂ ਥੋੜੀ ਦੂਰ ਪੂਰਬ ਦੀ ਵਲ ਹੈ ਅਰ ਜਿਥੇ ਇਕ ਮਮੂਲੀ ਜੇ ਘਰ ਭੀ ਬਨਿਆਂ ਹੋਇਆਂ ਹੈ ਜਿਸਨੂੰ ਅਜ ਕਲ ਦੇ ਸਮੇਂ ਅਨੁਸਾਰ ਇਕ ਝੋਪੜੀ ਭੀ ਕਹੀਏ ਤਾਂ ਝੂਠ ਨਹੀਂ ਇਸ ਦੇ ਚਾਰੇ ਪਾਸੇ ਬਹੁਤ ਮੁੰਦੁ ਹਰੇ ੨ ਬ੍ਰਿਛ ਝੂਲਦੇ ਹੋਏ ਨਜ਼ਰ ਆਰਹੇ ਹਨ ਜਿਨ੍ਹਾਂ ਉਤੋਂ ਨਾਲਾ ਪ੍ਰਕਾਰ ਦੀਆਂ ਵੇਲਾਂ ਚੜੀਆਂ ਹੋਈਆਂ ਇਨਾਂ ਦੀ ਸੋਭਾ ਨੂੰ ਹੋਰ ਭੀ ਵਧ ਦਹੀਆਂ ਹਨ । ਇਨਾਂ ਬਲਾਂ ਦੇ ਰੰਗ ਬਰੰਗੀ ਬਸੰਤੀ, ਉਦੇ ਪੀਲੇ ਚਿੱਟੇ ਗੁਲਬੀ ਅਰ ਮਾਸ਼ੀ ਫੁਲ ਕਿਮ ਹੀ ਸੋਹਨੇ ਹਨ ਭਾਵੇਂ ਇਹ ਦਿਨ ਦੀ, ਧੂਪ ਦੇ ਤੇਲ ਨਾਲ ਕੁਝ ਕੁ ਮਲਾਏ ਹੋਏ ਹੀ ਹਨ ਮਗਰ ਫਿਰ ਭੀ ਓਹ ਮਨੁਖ ਦੇ ਦਿਲ ਨੂੰ ਮੋਹਤ ਕਰਨ ਤੋਂ ਫਰਕ ਨਹੀਂ ਰਖਦੇ ਇਸ ਮਕਾਨ ਦੇ ਦਰਦ ਜੇ ਦੇ ਠ ਕ ਮ ਇਕ ਚਬੂਭਰਾ ਹੈ ਜੋ ਪ੍ਰਿਥਵੀ ਤੋਂ ਲਗ ਭਗ ਇਕ ਹੱਥ ਉੱਚਾ ਹੈ ਇਸ ਉਪਰ ਕੁਝ ਮਨੁਖ ਹੈਰ ਨ ਹੋਏ ਬਟਾ ਜਿਹਾ ਮੁੰਹ ਬਨਾਏ ਸਿਰ ਨੀਵਾਂ ਕਰ ਉ ਧੀ ਪਾਏ ਬੈਠੇ ਹੋਏ ਗਲ ਕਰ ਰਹੇ ਹਨ ਇ ਬਨਾਂ ਵਿੱਚੋ Original with: Language Department Punjab Dieuzed bis? Pal i brary