________________
( ੧੪ ) ਦਖੱਨ ਨੂੰ ਬਿਨਾਂ ਦੌਕ ਟੋਕਦੇ ਸਾਫ਼ ਚਲੀ ਜਾਂਦੀ ਹੈ। ਅੱਗੇ ਕਦੇ ਅਜੇਹਾ ਚੌਕ ਅਮਾਂ ਨਹੀਂ ਦੇਖਿਆ ਸੀ ਏਸ ਕਰਕੇ ਬੜਪੇਮ ਨਾਲ ਖਲੋਕੇ ਅਸੀ ਦੇਖਨ ਹੀ ਲੱਗ ਸਾਂ ਕਿ ਏਨੇ ਵਿੱਚ ਪੋਥ ਪੋਥ ਦੀ ਅਵਾਜ਼ ਸੁਣਾਈ ਦਿੱਤੀ ਅਸੀ ਵੀ ਇਕ ਪਾਸੇ ਹੋਗਏ । ਪੁਛਨ ਭੇ ਮਲੂਮ ਹੋਇਆ ਕਿ ਥੁਧ ਪ੍ਰਕਾਸ਼ ਪ੍ਰਧਾਨ ਸੀ ਦੀ ਸਵਾਰੀ ਰਹੀ ਹੈ ਜੋ ਮਹਾਰਾਜ ਮਹਾਂਦਰਯ ਸੀ ਦੇ ਮੈਹਲਾਂ ਨੂੰ ਜਾ ਰਿਹਾ ਹੈ, ਆਹਾ ! ਏਹ ਥਾਂ ਮਦਰ ਪੁਰ ਹੈ ਜਿਸਦੇ ਨਾਂ ਤੋਂ ਸਾਡੇ ਪਾਠਕਗਣ ਚੰਗੇ ਵਾਕਫ਼ ਹਨ ॥ | ਸਾਮਹ ਦਰਯ ਦਾ ਨਾਂ ਸੁਨਦਿਆਂ ਸਾਰ ਸਾਡੀ ਲਾਲਸਾ ਹੋਰ ਵੱਧ ਗਈ, ਅਤੇ ਅਸੀ ਓਸ ਸਵਾਰੀ ਦੇ ਪਿੱਛੇ ੨ ਲੱਗ ਪਏ, ਥੋੜੀ ਦੂਰ ਗਏ ਹੋਵਾਂਗੇ ਕੇ ਇੱਕ ਵੱਡਾ ਸਾਰਾ ਲੋਹੇ ਦਾ ਦਰਵੰਜਾ ਦਿਸ ਪਿਆ, ਜਿਦੀ ਦੁਹੀਂ ਖਾਂਸੀ ਦੋ ਸਿਪਾਹੀ ਨੰਗੀਆਂ ਤਲਵਾਰਾਂ ਲੈਕੇ ਪੈਹਰਾ ਦੇ ਰਹੇ ਸਨ, ਪ੍ਰਧਾਨ ਜੀ ਨੂੰ ਦੇਖਦਿਆਂ ਹੀ ਦਰਵਾਜਾ · ਖੋਲਿਆ ਗਿਆ ਅਤੇ ਉਸਦੀ ਸਵਾਰੀ ਅੰਦਰ ਚਲੀ ਗਈ, ਅਸੀ ਵੀ ਪਰਛਾਵੇਂ ਵਾਰੀ ਨਾਲ ਹੀ ਸਿਪਾਹਿਆਂ ਦੀ ਨਜ਼ਰ ਬਚਾਕੇ : ਨਿਕਲ ਗਏ ॥ ਅੰਦਰ ਵੜਦਿਆਂ ਈਂ ਬੜੀਆਂ ਸੋਹਨੀਆਂ ਅਮਾਰਤਾਂ ਨਸ਼ਰ ਪਈਆਂ ਪਰ ਓਨਾਂ ਨੂੰ ਚੰਗੀ ਤਰਾਂ ਵੇਖਹੀ ਨ ਸਕੇ ਕਹਿ ਪ੍ਰਧਾਨ ਜੀ ਦੇ ਨਾਲ ਹੀ ਖੱਬੇ ਪਾਸੇ ਦੇ ਦਲਾਨ ਵਿੱਚ ਇਸ ਦੀਆਂ ਕੰਧਾਂ ਸੰਖਮਰਮਰ ਦੀਆਂ ਡਾਢੀਆਂ ਸਾਫ਼ ਸੁਥਰੀਆਂ ਬੜੀਆਂ ਹੋਈਆਂ ਹਨ ਅਤੇ ਜਿਸਦੇ ਵਿੱਚ ਬੜਾ ਕੀਮਤੀ ਗਲੀਚ ਵਿਕਿਆਂ ਹੋਇਆਂ ਸੀ ਚਲੇ ਗਏ, ਇਸ ਦਲਾਨ ਵਿੱਚ ਇੱਕ ਝਾੜ ਲਟਕ ਰਿਹਾ ਹੈ ਜਿਸਦਾ ਉਜਾਲਾ ਦਿਨ ਦੇ ਪ੍ਰਕਾਸ਼ ਨੂੰ ਭੀ ਸ਼ਰਮਿਆਂ ਕਰ ਰਿਹਾ ਹੈ ਅਤੇ ਲਾਲ ਗਲੀਚੇ ਉੱਤੇ ਹਰੀ ਮਖ਼ ਮੱਲ ਦਾ ਗਦੇਲਾ ਵਿਛਿਆ ਹੋਇਆ ਹੈ, ਜਿਸਦੇ ਉਤੇ ਮਹਾਰਾਜਾ ਮਹੇਂਦਰ ਰਾਯ ਬੈਠਾ ਹੈ ਅਤੇ ਮੰਝੀ ਜੀ ਦੇ ਨਾਲ ਗੱਲਾਂ ਕਰ ਰਿਹਾ ਹੈ, ਪ੍ਰਧਾਨ ਵੱਲ ਵੇਖਕੇ ਕਹਨ ਲੱਗਾ ॥ .......... ਰਾਜਾ-ਆਓ ਪ੍ਰਧਾਨ ਸੀ ਹੁਣੇ ਝੁਹਾਨੂੰ ਯਾਦ ਕੀਤਾ ਸੀ ॥ Original with: Language Department Punjab Digitized by: Panjab Digital Library