ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/201

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯੫ ) ਚੁਕਾ ਸੀ ਜੋ ਸਾਮਨੇ ਕੁਝ ਦਰ ਕਰਕੇ ਦੋ ਪੁਰਖ ਧਨੁਖ ਧਾਰੀ .. ਦੇ ਇਹ ਦੀ ਵਲ ਔ'ਦੇ ਹੋਏ ਨਜ਼ਰ ਆਏ ਜਿਨਾਂ ਨੂੰ ਦੇਖਦੇ ਹੀ ਓਹ ਦੰਗ ਰਹਗਿਆ ਅਰ ਹਰਾਨ ਹੋਕੇ ਹਨੂੰਮਾਨ ਜੀ ਨਾਲ ਬੋਲਿਆ । 6 ਦੇਖੋ ਨਾ ! ਓਹ ਸਾਮਨੇ ਕੋਨ ਆ ਰਹੇ ਹਨ ? ਕ੍ਰਿਪਾ ਕਰਕੇ ਛੇਤੀ ਜਾਕੇ ਮਲੂਮ ਕਰੋ ਕਿ ਕਿਧੀ ਬਾਂ ਦੇ ਜਾਸੂਸ ਤਾਂ ਨਹੀਂ ਹਨ । (ਪੈਂਤੀਵਾਂ ਅਧਯਾਯ) ਅਨਗੁਝੀ ਸਹਾਇਤਾ ਰੂਪ ਜਿ ਈਸ਼ੂਰ ਦੇਵੇ ਭੂਖਨੇ ਕਾ ਕਿਆਂ ਕਾਮ lਚੰਦ ਰੂਪ ਅਨੁਪ ਹੈ ਨਹੀਂ ਆਭਰਨ ਕਾ ਨਾਮ ॥ | ਦੇਖੋ । ਓਹ ਕਿਹੋ ਜਿਹਾ ਸੰਦੂ ਦਰਸ਼ਨੀਕ ਜੁਆਨ ਹੈ ਓਹ ਗੁਣ ਜੋ ਇਕ ਬਲੀ ਸੁਰ ਬੀਰ ਸੈਨਾਪਤੀ ਵਿੱਚ ਹੋਨੇ ਚ ਹੀਦੇ ਹਨ ਸਭ ਇਸ ਵਿੱਚ ਮਾਲਮ ਹੁੰਦੇ ਹਨ । ਭਾਂਵੇ ਲਛਮਨ ਜੀ ਮੁਨੀ ਰੂਪ ਵੇਸ ਧਾਰੇ ਹੋਏ ਹਨ ਅਰਥਾਤ ਗਾਨ ਲੀਤੇ ਹੋਏ ਅਰ, ਸਿਰ ਤੇ ਜਟਾ ਜੂਟ ਕੀਤਾ ਹੋਇਆ ਮਗਰ ਧਨੁਖ ਨੂੰ ਤਾਂ ਦੇਖੋ ਕਿ ਕਿਸ ਚਤਰਾਈ ਨਾਲ ਮੋਢੇ ਤੇ ਰਖਿਆ ਹੋਇਆ ਹੈ । ਧਿਆਨ ਕੀਤਆਂ ਮਲੂਮ ਹੁੰਦਾ ਹੈ ਕਿ ਇਸ ਵੇਲੇ ਕਿਸੇ ਦੀ ਚੂੰਢ ਵਿੱਚ ਇਸ ਦੀਆਂ ਅਖਾਂ ਲਗ ਰਹੀਆਂ ਹਨ ਓਹੋ ! ਇਨਾਂ ਦੇ ਸਾਥੀ ਸੀ ਮਾਹਰਾਜ Original with: Language Department Punjab Digitized by: Panjab Digital Library