________________
ਹੋਇ ਕਰੇ ॥ | ਹਨੁਮਾਨ-(ਥ ਜੋੜ ਕੇ ) ਮਹਾਰਜ ! ਮੈਂ ਭੀ ਇਬ ਇਕ ਪ੍ਰਦੇਸੀਂ ਆਇਆ ਹਾਂ ਆਪ ਦੇ ਸੁੰਦ੍ਰ ਰੂਪ ਨੂੰ ਦੇਖ ਕਰਕੇ ਮਾਲਮ ਹੁੰਦਾ ਹੈ ਕਿ ਆਪ ਜ਼ਰੂਰ ਕਿਸੇ ਰਾਜਵੰਸ਼ ਵਿਚੋਂ ਹੋ ਪਰੰਭੁ ਆਪ ਦੀ ਇਹ ਦਸਾ ਦੇਖ ਕੇ ਮੈਂ ਹੈਰਾਨ ਹੁੰਦਾ ਹਾਂ ਕਿ ਇਹ ਕੀ ਕਾਰਣ ਹੈ ਕ੍ਰਿਪਾ ਕਰਕੇ ਅਪਨੇ ਹਾਲ ਦਾ ਕਾਰਣ ਦਸਕੇ ਏਹ ਮੇਰਾ ਸੰਦੇਹ ਨਿਵਰਤ ਕਰੋਂ ॥ | ਰਾਮਚੰਦ-ਅਸੀਂ ਦੋਵੇਂ ਰਾਜਾ ਦਸਰਥ ਅਜੁਧਿਆ ਨਰੇਸ਼ ਦੋ ਕੁ ਹਾਂ (ਸੈਨਭ ਕਰਕੇ ) ਇਸਦਾ ਨਾਮ ਲਛਮਨ ਅਰ ਮੇਰਾ ਰਾਮ ਚੰਦ ਹੈ ਪਿਤਾ ਜੀ ਦੇ ਹੁਕਮ ਅਨੁਸਾਰ ਚੌਦਾਂ ਵਰਿਹਾਂ ਦਾ ਬਨੋਬਾਸ ਤਾ ਹੈ ( ਲਛਮਨ ਵਲ ਉਂਗਲ ਕਰਕੇ ) ਇਸ ਪਰਮ ਪੰਭਵਾਨ ਭ ਨੇ ਭੀ ਸਾਬ ਦਿੱਤਾ। ਹੈ ਅਰ ਆਗੜਾ ਪਾਲਕ ਇਸਤੀ ਭੀ ਵਿਛੋੜੇ ਨੂੰ ਸਹਿਨ ਦੀ ਸ਼ਕਤ ਨਾ ਰਖ ਕੇ ਨਾਲ ਆਈ ਤੇਰਾਂ ਵਰੇ · ਤਾਂ ਅਮਨ ਅਮਾਨ ਨਾਲ ਇਸ ਬਨ ਵਿਚ ਬਿਤਾਭ ਹੋਏ ਪੰਤ ਹੁਨ ਚੌਧਵੇਂ ਵਰੇ ਇਸ ਅਲਾਕੇ ਵਿਚ ਇਹ ਮੁਸੀਬਤ ਪੇਸ਼ ਆਈ ਕਿ ਓਹ ਪਛਤਾ। ਇਸਤੂੰ ਗੁਮ ਹੋ ਗਈ ਬੜੇ ਜਤਨ ਨਾਲ ਚੂੰਢ ਭਾਲ ਕਰਦਿਆਂ ੨ ਜਟਾਊ ਨਾਮ ਇਕ ਪੁਰਖ ਕੋਲੋਂ ਮਲੂਮ ਹੋਇਆ ਕਿ ਰਾਵਨ ਲੰਕਾ ਨਰੇਸ਼ ਉਸਨੂੰ ਬਿਵਾਨ ਵਿਚ ਬਿਠਾ ਲੈਗਿਆ ਹੈ ॥ ਹਨੁਮਾਨ-ਨੇ ਇਹ ਗਲਾਂ ਸੁਨਦਿਆਂ ਹੀ ਰਾਮਚੰਦ ਜੀ ਦੇ ਪੈਰਾਂ ਤੇ ਸਿਰ ਰਖਿਆ ਪਰ ਰਾਮਚੰਦ ਜੀ ਨੇ ਛੇਤੀ ਨਾਲ ਚੁਕਕੇ ਛਾਤੀ ਨਾਲ ਲਾ ਲਿਆ ਅਰ ਬੋਲੇ॥ ( ਤੁਸੀਂ ਪਹਿਲੋਂ ਦਸੋ ਕਿ ਛੁਸ ਹੋ ਕੌਨ ) ਹਨੂਮਾਨ-ਮਹਾਜ ! ਇਹ ਪਾ ਨਐ ਛੰਬ ਅਰ ਇਸਦੇ ਸਾਰੇ ਇਰਦ ਗਿਰਦ ਦੇ ਪਹਾੜ ਰਾਜਾ ਬਾਲੀ ਕਿਸਕਿੰs ਨਰੇਸ਼ ਦੀ ਮਲਕੀਅਤ ਹਨ ਅਰ ਉਸਦਾ ਛੋਟਾ ਭਰਾ ਸਵ ਮੇਰਾ ਸਹੁਰ ਹੈ ਜਿਸ ਨਾਲ ਬਾਲੀ ਦੀ ਐਥੋਂ ਤੀਕੁਰ ਦੁਮਨੇ Original with: Language Department Punjab Digitized by: Panjab Digital Library